ਗੁਜਰਾਤ : ਜਿਵੇਂ-ਜਿਵੇਂ ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਵੇਂ-ਉਵੇਂ ਹੀ ਸਿਆਸੀ ਹਲਚਲ ਤੇਜ ਹੋ ਗਈਆਂ ਹਨ । ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਗੁਜਰਾਤ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ , ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੁਜਰਾਤ ਦੌਰੇ ‘ਤੇ ਹਨ । ਅਰਵਿੰਦ ਕੇਜਰੀਵਾਲ ਅੱਜ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਗੁਜਰਾਤ ‘ਚ ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਦੀ ਤਰ੍ਹਾਂ 5 ਫਸਲਾਂ ‘ਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਵਾਂਗੇ, ਫਸਲਾਂ ਦੇ ਨੁਕਸਾਨ ‘ਤੇ 50,000 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਵਾਂਗੇ। ਉਚਤ ਬਿਜਲੀ ਦੇਵਾਗਾਂ । ਗੁਜਰਾਤ ਦੇ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਗੇ।”
ਲੜਕੇ ਦਾ ਲੜਕੀ ਨੇ ਕੀਤਾ ਜਬਰ-ਜ਼ਨਾਹ? ਦੋਵਾਂ ਨੇ ਇੱਕ ਦੂਸਰੇ ’ਤੇ ਚੁੱਕੇ ਫੇਰ ਸਵਾਲ!
ਉਥੇ ਹੀ ਵੜੋਦਾ ਵਿਖੇ ਆਮ ਆਦਮੀ ਵੱਲੋਂ ਤਿੰਰਗਾਂ ਯਾਤਰਾ ਕੱਢੀ ਗਈ। ਯਾਤਰਾ ਦੋਰਾਨ ਅਰਵਿੰਦ ਕੇਜਰੀਵਾਲ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਹੁਣ ਇਹ ਲੋਕ ਰੱਬ ਨੂੰ ਵੀ ਬਦਨਾਮ ਕਰਨ ਲੱਗ ਪਏ ਹਨ। ਇਹ ਸਾਰੀਆਂ ਸ਼ੈਤਾਨੀ ਸ਼ਕਤੀਆਂ ਇੱਕ ਹੋ ਗਈਆਂ ਹਨ। ਮੈਂ ਬਹੁਤ ਧਾਰਮਿਕ ਆਦਮੀ ਹਾਂ। ਮੇਰਾ ਜਨਮ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਹੋਇਆ ਸੀ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮੈਨੂੰ ਇੱਕ ਕੰਮ ਦੇ ਕੇ ਭੇਜਿਆ ਹੈ – ਇਹਨਾਂ ਕੰਸ ਦੇ ਬੱਚਿਆਂ ਨੂੰ ਖਤਮ ਕਰਨ ਲਈ, ਲੋਕਾਂ ਨੂੰ ਇਹਨਾਂ ਤੋਂ ਮੁਕਤ ਕਰਨ ਲਈ।”
गुजरात में सरकार बनने के बाद हम किसानों को यहाँ भी पंजाब की तरह 5 फ़सलों पर MSP देंगे, फ़सल नुक़सान पर 50 हज़ार रुपए प्रति हेक्टेयर मुआवज़ा देंगे। पर्याप्त बिजली देंगे। गुजरात में किसानों की सारी समस्याएँ दूर करेंगे। pic.twitter.com/hVYX5lSMOk
— Arvind Kejriwal (@ArvindKejriwal) October 8, 2022
अब ये लोग भगवान को भी बदनाम करने लगे हैं। ये सारी असुरी शक्तियाँ एक हो गईं हैं।
मैं एक बेहद धार्मिक आदमी हूँ। मेरा जन्म श्री कृष्ण जन्माष्टमी के दिन हुआ था। भगवान श्री कृष्ण ने मुझे एक काम देकर भेजा है – इन कंस की औलादों का सफ़ाया करना, जनता को इनसे मुक्ति दिलाना। pic.twitter.com/lBhQqNQWKx
— Arvind Kejriwal (@ArvindKejriwal) October 8, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.