Breaking NewsD5 specialIndiaNewsTop News

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਪ੍ਰਮੋਸ਼ਨ, Territorial Army ‘ਚ ਬਣੇ Captain

ਨਵੀਂ ਦਿੱਲੀ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ Territorial Army ‘ਚ ਪ੍ਰਮੋਸ਼ਨ ਹੋ ਗਈ ਹੈ। ਹੁਣ ਉਹ ਕੈਪਟਨ ਦੇ ਰੈਂਕ ‘ਤੇ ਪ੍ਰਮੋਟ ਹੋ ਗਏ ਹਨ। ਇਸ ਸਬੰਧੀ ਇੱਕ ਵੀਡੀਓ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ Territorial Army ਜਿਸਦੇ ਨਾਲ ਉਹ 2016 ਤੋਂ ਜੁੜੇ ਹੋਏ ਹਨ।

ਹਰਜੀਤ ਗਰੇਵਾਲ ਨੇ ਫਿਰ ਲਿਆ ਕਿਸਾਨਾਂ ਨਾਲ ਪੰਗਾ!ਪਤਾ ਲੱਗਣ ‘ਤੇ ਤੱਤੇ ਹੋਏ ਕਿਸਾਨ

ਉਸ ‘ਚ ਹੁਣ ਉਨ੍ਹਾਂ ਦੀ ਪ੍ਰਮੋਸ਼ਨ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮੈਨੂੰ ਦੱਸਦੇ ਹੋਏ ਮਾਣ ਹੋ ਰਿਹਾ ਹੈ ਕਿ ਮੈਂ ਪ੍ਰਮੋਟ ਹੋ ਕੇ ਕੈਪਟਨ ਬਣ ਗਿਆ ਹਾਂ। ਭਾਰਤ ਮਾਤਾ ਅਤੇ ਤਿਰੰਗੇ ਲਈ ਮੈਂ ਹਰ ਫਰਜ਼ ਨਿਭਾਉਣ ਨੂੰ ਹਮੇਸ਼ਾ ਤਿਆਰ ਹਾਂ। ਜੈ ਹਿੰਦ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button