NewsBreaking NewsD5 specialInternational

ਕਿਸਾਨੀ ਅੰਦੋਲਨ ‘ਤੇ 7 ਅਮਰੀਕੀ ਸੰਸਦਾਂ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ

ਵਾਸ਼ਿੰਗਟਨ  :  ਭਾਰਤੀ ਮੂਲ ਦੀ ਅਮਰੀਕੀ ਸੰਸਦ ਪ੍ਰਮਿਲਾ ਜੈਪਾਲ ਸਮੇਤ ਅਮਰੀਕਾ ਦੇ ਸੱਤ ਪ੍ਰਭਾਵਸ਼ਾਲੀ ਸੰਸਦਾਂ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ‘ਚ ਸੰਸਦਾਂ ਨੇ ਬੇਨਤੀ ਕੀਤੀ ਹੈ ਕਿ ਭਾਰਤ ’ਚ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਉਹ ਭਾਰਤ ਦੇ ਵਿਦੇਸ਼ੀ ਮੰਤਰੀ ਕੋਲ ਉਠਾਉਣ।

ਸੰਸਦ ‘ਚ ਗਰਮ ਹੋ ਗਿਆ ਭਗਵੰਤ ਮਾਨ,ਬਸ ਫੇਰ ਕਿਸਾਨਾਂ ਕਰਕੇ ਘੇਰ ਲਿਆ ਪ੍ਰਧਾਨ

ਇਸ ਤੋਂ ਪਹਿਲਾਂ ਭਾਰਤ ਨੇ ਕਿਸਾਨਾਂ  ਦੇ ਪ੍ਰਦਰਸ਼ਨ ਬਾਰੇ ‘ਚ ਵਿਦੇਸ਼ੀ ਨੇਤਾਵਾਂ ਦੀਆਂ ਟਿੱਪਣੀਆਂ ਨੂੰ ‘ਚਾਲਬਾਜ਼ ਸੂਚਨਾਵਾਂ ‘ਤੇ ਆਧਾਰਿਤ ਅਤੇ ‘ਅਣ-ਉਚਿਤ ਦੱਸਿਆ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਇੱਕ ਲੋਕਤੰਤਰਿਕ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਜੁੜਿਆ ਮੁੱਦਾ ਹੈ।

ਯੂਪੀ ਦੇ ਕਿਸਾਨਾਂ ਨੇ ਤੋੜੇ ਬੈਰੀਗੇਟ,ਪੁਲਿਸ ਨਾਲ ਹੋਏ ਸਿੱਧੇ ਟਾਕਰੇ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ  ਨੇ ਇਸ ਮਹੀਨੇ ਦੀ ਸ਼ੁਰੁਆਤ ‘ਚ ਕਿਹਾ ਸੀ, ‘ਅਸੀਂ ਭਾਰਤ ‘ਚ ਕਿਸਾਨਾਂ ਨਾਲ ਸਬੰਧਤ ਕੁਝ ਅਜਿਹੀ ਟਿੱਪਣੀਆਂ ਨੂੰ ਦੇਖਿਆ ਹੈ ਜੋ ਚਾਲਬਾਜ਼ ਸੂਚਨਾਵਾਂ ‘ਤੇ ਅਧਾਰਿਤ ਹਨ। ਇਸ ਤਰ੍ਹਾਂ ਦੀਆਂ ਟਿੱਪਣੀਆਂ ਅਣ-ਉਚਿਤ ਹਨ, ਖਾਸਕਰ ਜਦੋਂ ਉਹ ਇੱਕ ਲੋਕੰਤਰਿਕ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਣ।’

132208412 393934321817582 2522060959798895056 n

132169059 1857177017770875 7538758534722123710 n

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button