Breaking NewsD5 specialNewsPunjab

ਕਿਸਾਨਾਂ ਲਈ ਆਈ ਨਵੀਂ ਆਫ਼ਤ ! ਚਿਹਰਿਆਂ ਦੀ ਉੱਡੀ ਰੌਣਕ !

ਚੰਡੀਗੜ੍ਹ : ਸੀਜਨ ਦੀ ਪਹਿਲੀ ਬਾਰਿਸ਼ ਐਤਵਾਰ ਰਾਤ ਤੋਂ ਸੁਰੂ ਹੋਈ। ਇਸ ਤੋਂ ਬਾਅਦ ਠੰਡ ਵੱਧ ਗਈ। ਬਾਰਿਸ਼ ਨਾਲ ਸ਼ਹਿਰ ਦੇ ਤਾਪਮਾਨ ‘ਚ ਕਰੀਬ ਅੱਠ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦਿਨ ‘ਚ ਜ਼ਿਆਦਾਤਰ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬਾਰਿਸ਼ ਤੋਂ ਬਾਅਦ ਡਿੱਗ ਕੇ 17.8 ਡਿਗਰੀ ਪਹੁੰਚ ਗਿਆ। ਦੇਰ ਰਾਤ ਤੱਕ ਠੰਡੀਆਂ ਹਵਾਵਾਂ ਦੇ ਨਾਲ ਬੂੰਦਾਬਾਂਦੀ ਹੁੰਦੀ ਰਹੀ।

🔴Live | ਕੇਂਦਰ ਤੋਂ ਬਾਅਦ ਕਿਸਾਨਾਂ ਨੂੰ ਪਈ ਹੁਣ ਆਹ ਮਾਰ !ਸੜਕਾਂ ‘ਤੇ ਉੱਤਰਿਆ ਬੈਸ, ਕਰਤਾ ਵੱਡਾ ਐਲਾਨ !

ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਸੋਮਵਾਰ ਨੂੰ ਦਿਨ ਦੇ ਜ਼ਿਆਦਾ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ, ਜਦੋਂ ਕਿ ਰਾਤ ਦੇ ਤਾਪਮਾਨ ‘ਚ ਥੋੜ੍ਹਾ ਵਾਧਾ ਹੋਵੇਗਾ। ਹਾਲਾਂਕਿ ਸੋਮਵਾਰ ਤੋਂ ਮੌਸਮ ਸਾਫ਼ ਹੋਣ ਲੱਗੇਗਾ। ਬਾਰਿਸ਼ ਨਾਲ ਪ੍ਰਦੂਸ਼ਣ ਦੇ ਪੱਧਰ ਵਿੱਚ ਵੀ ਗਿਰਾਵਟ ਆਉਣ ਦੇ ਲੱਛਣ ਹਨ। ਐਤਵਾਰ ਰਾਤ ਸਾਢੇ ਅੱਠ ਵਜੇ ਤੱਕ ਪੰਜ ਐਮਐਮ ਬਾਰਿਸ਼ ਰਿਕਾਰਡ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button