Breaking NewsD5 specialIndiaNewsTop News
ਕਾਂਗਰਸ ਪਾਰਟੀ ਨੇ ਲੋਕ ਸਭਾ ਸੰਸਦ ਮੈਂਬਰਾਂ ਦੀ ਮੀਟਿੰਗ ਸੱਦੀ
ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਅੱਜ ਸਵੇਰੇ ਬੈਠਕ ਸੱਦੀ ਹੈ। ਇਹ ਬੈਠਕ ਸਵੇਰੇ 10:30 ਵਜੇ ਸੰਸਦ ਭਵਨ ਵਿੱਚ ਹੋਵੇਗੀ। ਕਾਂਗਰਸ ਨੇ ਸੀ.ਪੀ.ਪੀ. ਦਫ਼ਤਰ ਵਿੱਚ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਮੀਟਿੰਗ ਲਈ ਸੱਦਾ ਭੇਜਿਆ ਹੈ।
Farmers Won : ਖੁੰਢੇ ਵਾਲੇ ਕਿਸਾਨ ਬਾਬੇ ਨੇ ਖੁੰਢਾ ਮੋਢੇ ‘ਤੇ ਰੱਖ ਪਾਇਆ ਭੰਗੜਾ || D5 Channel Punjabi
ਕਾਂਗਰਸ ਪਾਰਟੀ ਦੀ ਪ੍ਰਧਾਨ Sonia Gandhi ਦੀ ਪ੍ਰਧਾਨਗੀ ਵਿੱਚ ਇਹ ਬੈਠਕ ਹੋਵੇਗੀ ਅਤੇ ਇਸ ਬੈਠਕ ਵਿੱਚ Rahul Gandhi, Priyanka Gandhi ਸਮੇਤ ਬਾਕੀ ਲੋਕ ਸਭਾ ਮੈਂਬਰ ਸ਼ਾਮਿਲ ਹੋਣਗੇ। ਇਸ ਬੈਠਕ ਵਿੱਚ ਕਈ ਫ਼ੈਸਲੇ ਲਏ ਜਾ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.