Breaking NewsD5 specialNewsPoliticsPunjab

ਕਾਂਗਰਸੀ ਲੀਡਰਾਂ ਸਾਹਮਣੇ ਹੋਇਆ ਭਿਆਨਕ ਧਮਾਕਾ ?

ਬਟਾਲਾ : ਵੱਡੀ ਖ਼ਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ। ਜਿਥੇ ਕਾਂਗਰਸੀ ਵਿਧਾਇਕ ਅਤੇ ਹੋਰ ਸਥਾਨਕ ਲੋਕ ਜਦੋਂ ਦੁਸ਼ਹਿਰੇ ‘ਤੇ ਰਾਵਣ ਦਾ ਪੁਤਲਾ ਫੂਕਣ ਲੱਗੇ ਤਾਂ ਅਚਾਨਕ ਧਮਾਕਾ ਹੋ ਗਿਆ। ਜਿਸ ਦੌਰਾਨ ਸਾਰੇ ਲੋਕ ਬਾਲ-ਬਾਲ ਬਚ ਗਏ। ਦਰਅਸਲ ਬਟਾਲਾ ‘ਚ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਮਨਾਇਆ ਜਾ ਰਿਹਾ ਸੀ।

🔴LIVE ਦੁਸਹਿਰੇ ਤੋਂ ਬਾਅਦ ਕਿਸਾਨਾਂ ਦਾ ਵੱਡਾ ਧਮਾਕਾ,ਨਵਜੋਤ ਸਿੱਧੂ ਬਣਾਊ ਕਿਸਾਨਾਂ ਨਾਲ ਪਾਰਟੀ?

ਜਦੋਂ ਕਾਂਗਰਸੀ ਸਾਬਕਾ ਵਿਧਾਇਕ ‘ਤੇ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਵਲੋਂ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਦੀ ਰਸਮ ਨਿਭਾਈ ਗਈ ਤਾਂ ਅਚਾਨਕ ਅੱਗ ਦੀਆਂ ਲਪਟਾ ਪੁਤਲੇ ਨੂੰ ਪੈ ਗਈਆ। ਜਿਸ ਦੀਆਂ ਤਸਵੀਰਾਂ ਤੁਸੀ ਆਪਣੀ ਸਕਰੀਨ ‘ਤੇ ਸਾਫ ਦੇਖ ਸਕਦੇ ਹੋ।

ਲਓ ਕਿਸਾਨਾਂ ਨੇ ਅੱਜ ਤਾਂ ਸਿਰਾ ਹੀ ਕਰਤਾ,ਅੰਬਾਨੀਆਂ ਨੂੰ ਛੱਡ ਘੇਰ ਲਈ ਬਾਦਲਾਂ ਦੀ ਬੱਸ?

ਫਿਲਹਾਲ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਯਾਨੀ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਕਾਂਗਰਸੀ ਲੀਡਰਾਂ ਵਲੋਂ ਮਸਾ ਹੀ ਭੱਜ ਭੱਜ ਕੇ ਆਪਣੀ ਜਾਨ ਬਚਾਈ ਪਰ ਜੋ ਵੀ ਹੈ ਦੁਸਹਿਰੇ ‘ਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button