ਕਪਿਲ ਸ਼ਰਮਾ ਦੀ ਕਲਾਸ ਲਗਾਉਣ ਨੂੰ ਤਿਆਰ ਅਕਸ਼ੈ ਕੁਮਾਰ

ਮੁੰਬਈ : ਟੀਵੀ ਦਾ ਪਾਪੂਲਰ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ 15 ਅਗਸਤ 2021 ਤੋਂ ਟੈਲੀਕਾਸਟ ਹੋਣ ਨੂੰ ਤਿਆਰ ਹੈ। ਇਸ ਸ਼ੋਅ ‘ਤੇ ਪਹਿਲਾਂ ਗੈਸਟ ਫਿਲਮ ਬੈਲਬਾਟਮ ਦੇ ਲੀਡ ਹੀਰੋ ਅਕਸ਼ੈ ਕੁਮਾਰ ਹੋਣਗੇ। ਉਹ ਆਪਣੀ ਇਸ ਫਿਲਮ ਨੂੰ ਪ੍ਰਮੋਟ ਕਰਦੇ ਨਜ਼ਰ ਆਉਣਗੇ। ਦਿਲਚਸਪ ਗੱਲ ਇਹ ਹੈ ਕਿ ਅਕਸ਼ੈ ਕੁਮਾਰ 25 ਵਾਰ ਸ਼ੋਅ ‘ਤੇ ਆ ਚੁੱਕੇ ਹਨ। ਅਜਿਹਾ ਲੱਗ ਰਿਹਾ ਹੈ ਕਿ ਅਕਸ਼ੈ ਕੁਮਾਰ ਆਪਣੇ ਇਸ ਰਿਕਾਰਡ ਨੂੰ ਤੋੜਦੇ ਹੋਏ ਸਿਲਵਰ ਜੁਬਲੀ ਵੀ ਸ਼ੋਅ ‘ਤੇ ਹੀ ਮਨਾਉਗੇ। ਅਕਸ਼ੈ ਦੀ ਇਹ 26ਵੀਂ ਵਾਰੀ ਹੈ, ਜਦੋਂ ਉਹ ਸ਼ੋਅ ‘ਤੇ ਫਿਲਮ ਦੇ ਪ੍ਰਮੋਸ਼ਨ ਲਈ ਨਜ਼ਰ ਆਉਣਗੇ।
Harsimrat ਨੂੰ ਬੋਲਣਾ Bittu ਨੂੰ ਪਿਆ ਮਹਿੰਗਾ, Sukhbir Badal ਨੇ ਲਿਆ ਵੱਡਾ ਐਕਸ਼ਨ! D5 Channel Punjabi
ਕਪਿਲ ਨੇ ਦਿੱਤੀ ਅਕਸ਼ੈ ਨੂੰ ਵਧਾਈ
ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਆਪਣੀ ਫਿਲਮ ‘ਲਕਸ਼ਮੀ’ ਦੇ ਪ੍ਰਮੋਸ਼ਨ ਲਈ ਆਏ ਸਨ। ਅਦਾਕਾਰ ਸ਼ੋਅ ਦਾ ਇਨਆਗ੍ਰੇਸ਼ਨ ਕਰਨਗੇ ਅਤੇ ਫੈਂਨਜ਼ ਇਸ ਗੱਲ ਨੂੰ ਜਾਣਕੇ ਬੇਹੱਦ ਉਤਸ਼ਾਹਿਤ ਹਨ। ਕਪਿਲ ਸ਼ਰਮਾ ਨੇ ਅਦਾਕਾਰ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ। ਕਪਿਲ ਨੇ ਲਿਖਿਆ ‘ਸ਼ਾਨਦਾਰ ਟ੍ਰੇਲਰ ਅਕਸ਼ੈ ਕੁਮਾਰ ਭਾਜੀ। ਵਧਾਈ ਅਤੇ ਬੈਸਟ ਵਿਸ਼ੇਜ ਬੈਲਬਾਟਮ ਦੀ ਪੂਰੀ ਟੀਮ ਨੂੰ। ਅਕਸ਼ੈ ਕੁਮਾਰ ਨੇ ਵੀ ਕਪਿਲ ਨੂੰ ਰਿਪਲਾਈ ਕਰਦੇ ਹੋਏ ਲਿਖਿਆ, ਜਿਵੇਂ ਪਤਾ ਲੱਗਾ ਕਿ ਸ਼ੋਅ ‘ਤੇ ਆ ਰਿਹਾ ਹਾਂ, ਬੈਸਟ ਵਿਸ਼ੇਜ ਭੇਜੀਆਂ ਉਸ ਤੋਂ ਪਹਿਲਾਂ ਨਹੀਂ ਭੇਜ ਸਕਦਾ ਸੀ। ਮਿਲਕੇ ਤੁਹਾਡੀ ਖਬਰ ਲੈਂਦਾ ਹਾਂ।
Jaise pata chala show par aa raha hoon, best wishes bheji uske pehle nahi. Milkar teri khabar leta hoon. https://t.co/60nI55ET4C
— Akshay Kumar (@akshaykumar) August 4, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.