Breaking NewsD5 specialNewsPunjabTop News

ਔਰਤਾਂ ਨੂੰ ਪੈਸੇ ਦੇਣ ਦੇ ਐਲਾਨਾਂ ‘ਤੇ Cabinet Minister Bharat Bhushan ਦੀ ਪਤਨੀ Mamta ਦੀ ਅਪੀਲ – ‘ਪਲੀਜ਼ ਸਾਡੀ ਬੋਲੀ ਨਾ ਲਗਾਓ’

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਐਲਾਨਾਂ ਦੀ ਝੜੀ ਲੱਗ ਰਹੀ ਹੈ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੇਸ਼ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ, ਜਦੋਂ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਦੋ ਹਜ਼ਾਰ ਰੁਪਏ ਅਤੇ 8 ਸਿਲੰਡਰ 1 ਸਾਲ ‘ਚ ਫਰੀ ਦੇਣ ਦੀ ਘੋਸ਼ਣਾ ਕੀਤੀ ਹੈ।

Khabran Da Sira : Rajewal ਦਾ ਬਿਆਨ, APP ਨਾਲ ਗਠਜੋੜ? ਪੰਜਾਬ ਚੋਂ ਫਰਾਰ Majithia? | D5 Channel Punjabi

ਉਥੇ ਹੀ ਨੇਤਾਵਾਂ ਦੀਆਂ ਇਨ੍ਹਾਂ ਘੋਸ਼ਣਾਵਾਂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਟਵੀਟ ਕਰ ਅਪੀਲ ਕੀਤੀ ਹੈ ਕਿ ਪਲੀਜ਼ ਸਾਡੀ ਬੋਲੀ ਨਾ ਲਗਾਓ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਜੇਕਰ ਰਾਜਨੀਤਿਕ ਦਲ ਕੁਝ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਅਤੇ ਸਮਾਨਤਾ ਦਾ ਅਧਿਕਾਰ ਦਿਓ ਤਾਂ ਹੀ ਉਨ੍ਹਾਂ ਨੂੰ ਔਰਤਾਂ ਦਾ ਹਿਤੈਸ਼ੀ ਸਮਝਿਆ ਜਾ ਸਕੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button