InternationalBreaking NewsD5 specialNewsTop News

ਓਮੀਕਰੋਨ ਸਬੰਧੀ ਆਹਿਮ ਜਾਣਕਾਰੀ ਲੰਡਨ ਤੋਂ ਆਈ ਸਾਹਮਣੇ

ਲੰਡਨ: ਬ੍ਰਿਟੇਨ ਵਿੱਚ ਓਮੀਕਰੋਨ ਨੂੰ ਲੈ ਕੇ ਇੱਕ ਬਿਆਨ ਸਾਹਮਣੇ ਆਇਆ ਹੈ। ਬਿਆਨ ਮੁਤਾਬਿਕ ਬ੍ਰਿਟੇਨ ਵਿੱਚ ਜੇਕਰ ਸਖ਼ਤ ਨਿਯਮ ਲਾਗੂ ਨਾ ਕੀਤੇ ਗਏ ਤਾਂ ਓਮੀਕਰੋਨ ਕਾਰਨ ਕਈ ਲੋਕਾਂ ਦੀ ਮੌਤ ਹੋਣਾ ਪੱਕਾ ਹੈ। ਅਗਲੇ ਸਾਲ ਅਪ੍ਰੈਲ 2022 ਤੱਕ ਮਹਾਂਮਾਰੀ ਦੇ ਨਵੇਂ ਰੂਪ ਕਾਰਨ 25,000 ਤੋਂ 75,000 ਲੋਕਾਂ ਦੀ ਮੌਤ ਹੋਣਾ ਸੰਭਾਵਿਕ ਹੈ।

ਢੀਡਸਿਆਂ ਨਾਲ ਕਿਸਾਨਾਂ ਨਾਲ ਗਠਜੋੜ? ਬਣਾਉਣਗੇ ਪਾਰਟੀ! Exclusive interview || Sukhdev Singh Dhindsa ||

Modelling ’ਤੇ ਆਧਾਰਿਤ ਇੱਕ ਅਧਿਐਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਓਮੀਕ੍ਰੋਨ ਵਿੱਚ ਬਹੁਤ ਸਮਰਥਾ ਹੈ ਜੋਂ ਕਿ ਇੰਗਲੈਂਡ ਵਿਚ ਇਨਫੈਕਸ਼ਨ ਦੀ ਲਹਿਰ ਪੈਦਾ ਕਰ ਸਕਦਾ ਹੈ। ਇਸ ਅਧਿਐਨ ਦੇ ਮਾਰਿਹਾਂ ਵਲੋਂ ਅਜੇ ਸਮੀਖਿਆ ਕਰਨੀ ਬਾਕੀ ਹੈ। ਇਸ ਅਧਿਐਨ ਲਈ ਨਵੇਂ ਪ੍ਰਯੋਗਾਤਮਕ ਡਾਟਾ ਦੀ ਵਰਤੋਂ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button