ਓਟਿੰਗ ਮੋਨ ਵਿਖੇ ਨਾਗਰਿਕਾਂ ਦਾ ਕਤਲ, Neiphiu Rio ਨੇ ਕੀਤਾ ਟਵੀਟ

ਨਾਗਾਲੈਂਡ: ਓਟਿੰਗ ਮੋਨ ਵਿਖੇ ਨਾਗਰਿਕਾਂ ਦਾ ਕਤਲ ਹੋਇਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਟਵੀਟ ਕੀਤਾ। ਨਾਗਾਲੈਂਡ ਦੇ ਮੁੱਖ ਮੰਤਰੀ Neiphiu Rio ਨੇ ਟਵੀਟ ਵਿੱਚ ਲਿਖਿਆ ਕਿ ਇਹ ਮੰਦਭਾਗੀ ਘਟਨਾ ਅਤੇ ਕਾਫੀ ਨਿੰਦਣਯੋਗ ਘਟਨਾ ਹੈ।
2022 ਚੋਣਾਂ ਤੋਂ ਪਹਿਲਾਂ ਕਸੂਤਾ ਫਸਿਆ ਸੁਖਬੀਰ ਬਾਦਲ! ਆਪਣਿਆਂ ਨੇ ਹੀ ਦੱਸੀਆਂ ਕਈ ਅੰਦਰੂਨੀ ਗੱਲਾਂ ?
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਉੱਚ ਪੱਧਰੀ ਐੱਸ.ਆਈ.ਟੀ. ਜਾਂਚ ਦਾ ਗਠਨ ਕੀਤਾ ਜਾਵੇਗਾ ਜੋ ਇਸ ਦੀ ਜਾਂਚ ਕਰੇਗੀ ਅਤੇ ਕਾਨੂੰਨ ਮੁਤਾਬਿਕ ਇਨਸਾਫ਼ ਦਿਵਾਇਆ ਜਾਵੇਗਾ। Neiphiu Rio ਨੇ ਸਾਰੇ ਵਰਗਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
The unfortunate incident leading to killing of civilians at Oting, Mon is highly condemnable.Condolences to the bereaved families & speedy recovery of those injured. High level SIT will investigate & justice delivered as per the law of the land.Appeal for peace from all sections
— Neiphiu Rio (@Neiphiu_Rio) December 5, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.