InternationalTop News
ਏਸ਼ੀਅਨ ਮੂਲ ਦੇ ਪਰਿਵਾਰ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਦੋਸ਼ੀ ਨੂੰ 25 ਸਾਲ ਦੀ ਜੇਲ੍ਹ

ਸੈਕਰਾਮੈਂਟੋ : ਅਮਰੀਕਾ ਦੇ ਟੈਕਸਾਸ ਰਾਜ ‘ਚ ਇਕ ਏਸ਼ੀਅਨ ਮੂਲ ਦੇ ਪਰਿਵਾਰ ਉੱਪਰ ਹੋਏ ਹਮਲੇ ਦੇ ਮਾਮਲੇ ‘ਚ ਦੋਸ਼ੀ ਨੂੰ 25 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਸਾਲ ਫਰਵਰੀ ‘ਚ ਅਦਾਲਤ ਨੇ 21 ਸਾਲਾ ਜੋਸ ਗੋਮੇਜ਼ ਨੂੰ ਨਫ਼ਰਤੀ ਅਪਰਾਧ ਦਾ ਦੋਸ਼ੀ ਕਰਾਰ ਦਿੱਤਾ ਸੀ ਤੇ ਸਜ਼ਾ ਬੀਤੇ ਦਿਨ ਸੁਣਾਈ ਗਈ।
MUST WATCH
.
.
KING KHAN @iamsrk Dancing Video Is Making Your Friday More Perfect
.
.#Srk #ShahRukhKhan #Pathaan #Jawan #Dunki pic.twitter.com/rCRT4k8OvO— Deepak ✌️ (@iamDeepakSRKian) August 5, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.