Breaking NewsD5 specialNewsPunjabTop News

ਉਪ ਮੁੱਖਮੰਤਰੀ Sukhjinder Randhawa ਨੂੰ ਮਿਲੀ AG Atul Nanda ਦੀ ਆਲੀਸ਼ਾਨ ਕੋਠੀ

ਚੰਡੀਗੜ੍ਹ : ਪੰਜਾਬ ਦੇ ਨਵੇਂ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਘਰ ਦੇ ਕੋਲ ਕੋਠੀ ਅਲਾਟ ਕੀਤੀ ਗਈ ਹੈ। ਸੈਕਟਰ – 2 ਦੀ ਜਿਸ ਕੋਠੀ ਨੰਬਰ – 50 ‘ਚ ਏਜੀ ਅਤੁਲ ਨੰਦਾ ਨੇ ਆਲੀਸ਼ਾਨ ਦਫ਼ਤਰ ਬਣਾਇਆ ਸੀ, ਹੁਣ ਉੱਥੇ ਸੁਖਜਿੰਦਰ ਰੰਧਾਵਾ ਰਹਿਣਗੇ।

ਦਿੱਲੀ ਦੇ ਬਾਰਡਰ ‘ਤੇ ਪਹੁੰਚਿਆ ਕਾਫਲਾ, ਇਕੱਠ ਦੇਖ ਹਿੱਲੀ ਕੇਂਦਰ ਸਰਕਾਰ D5 Channel Punjabi

ਦੱਸ ਦਈਏ ਕਿ ਉਪ ਮੁੱਖਮੰਤਰੀ ਰੰਧਾਵਾ ਨੇ ਅਹੁਦਾ ਸੰਭਾਲਦਿਆ ਹੀ ਵੱਡਾ ਐਲਾਨ ਕੀਤਾ। ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਉਪਲੱਬਧ ਰਹੇਗੀ। ਸੂਬਾ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਯੋਜਨਾਵਾਂ ਨੂੰ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button