Breaking NewsD5 specialNewsPunjab

ਇਸ ਮੁੰਡੇ ਦਾ ਕਾਰਨਾਮਾ ਦੇਖ ਹੋਜੋਗੇ ਹੈਰਾਨ,ਵਿਦੇਸ਼ਾਂ ਤੱਕ ਪਈਆਂ ਧੁੰਮਾਂ,ਦੂਰੋਂ-ਦੂਰੋਂ ਪਹੁੰਚ ਰਹੇ ਨੇ ਲੋਕ

ਪਟਿਆਲਾ : ਪੰਜਾਬੀ ਵਿਰਸੇ ਨੂੰ ਸੰਭਾਲਿਆ ਹੋਇਆ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਤੇ ਅੱਖਾਂ ਤੇ ਪੱਟੀ ਬੰਨ੍ਹਕੇ ਸਾਈਕਲ ਚਲਾਉਂਦੇ ਹੋਏ ਜਾਦੂਗਰ ਵੀ ਬਹੁਤ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਕ ਅਜਿਹੀ ਕਲਾ ਦੇ ਮਾਹਿਰ ਨੌਜਵਾਨ ਨਾਲ ਜੋ ਅੱਖਾਂ ਤੇ ਪੱਟੀ ਬੰਨ੍ਹਕੇ ਆਪਣੀ ਕਲਾਂ ਦੇ ਨਾਲ ਸਭ ਨੂੰ ਹੈਰਾਨ ਕਰ ਰਹੇ ਹਨ। ਨਾਲ ਹੀ ਸਭ ਦਾ ਦਿਲ ਵੀ ਜਿੱਤ ਰਹੇ ਹਨ। ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਤਸਵੀਰਾਂ ਜੋ ਇਸ ਨੌਜਵਾਨ ਨੇ ਅੱਖਾਂ ਤੇ ਪੱਟੀ ਬੰਨਕੇ ਬਣਾਈਆਂ ਹਨ।

BIG BREAKING-ਸੁਮੇਧ ਸੈਣੀ ਦੇ ਪਰਿਵਾਰ ਦੀ ਪੁੱਛ-ਗਿੱਛ ਤੋਂ ਬਾਅਦ ਪੁਲਿਸ ਪਹੁੰਚੀ ਸੈਣੀ ਦੇ ਘਰ! ਹੋ ਸਕਦੀ ਗ੍ਰਿਫਤਾਰੀ

ਦਰਅਸਲ ਇਹ ਨੌਜਵਾਨ ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰੇ ਦਾ ਰਹਿਣ ਵਾਲਾ ਹੈ। ਜਿਸਨੇ ਖੁਦ ਦੱਸਿਆ ਕਿ ਇਸਨੂੰ ਕਲਾ ਦੀ ਦਾਤ ਆਪਣੇ ਦਾਦਾ ਜੀ ਤੋਂ ਮਿਲੀ ਹੈ ਤੇ ਨਾਲ ਹੀ ਦੱਸਿਆ ਕਿ ਉਸਨੂੰ ਬਚਪਨ ਤੋਂ ਸ਼ੌਂਕ ਸੀ ਕਿ ਆਪਣੇ ਵਿਰਸੇ ਦੇ ਨਾਲ ਨੌਜਵਾਨਾਂ ਨੂੰ ਜਾਣੂ ਕਰਵਾਇਆ ਜਾਵੇ, ਕਿਉਂਕਿ ਅੱਜਕਲ ਦੀ ਨੌਜਵਾਨ ਪੀੜੀ ਆਪਣੇ ਪੰਜਾਬੀ ਸੱਭਿਆਚਾਰ ਨੂੰ ਭੁੱਲ ਕੇ ਨਸ਼ੇ ਦੇ ਵੱਗ ਰਹੇ ਛੇਵੇਂ ਦਰਿਆ ‘ਚ ਗੋਤੇ ਲਗਾ ਰਹੇ ਹਨ।

🔴LIVE🔴ਕੈਪਟਨ ਦੀ ਸਿਆਸਤ ਨੇ ਸਿੱਧੂ ਦੇ ਮੂੰਹ ‘ਤੇ ਜੜੇ ਤਾਲੇ! ਸੁਮੇਧ ਸੈਣੀ ਦਾ ਪਰਿਵਾਰ ਲੱਗਿਆ SIT ਦੇ ਹੱਥ,

ਇਸ ਨੌਜਵਾਨ ਦੇ ਕੰਮ ਦੀ ਸ਼ਲਾਘਾ ਹਰ ਪਾਸੇ ਹੋ ਰਹੀ ਹੈ, ਇੰਨਾ ਹੀ ਨਹੀਂ ਇਸ ਨੌਜਵਾਨ ਦੀ ਕਲਾ ਦੇ ਕਰਕੇ ਇਸਦੀ ਕਲਾ ਦਾ ਲਿਮਕਾ ਬੁੱਕ ਵਿਚ ਵੀ ਨਾਮ ਆਇਆ। ਨਾਲ ਹੀ ਪੰਜਾਬ ਸਰਕਾਰ ਵਲੋਂ ਵੀ ਸਨਮਾਨਿਤ ਕੀਤਾ ਗਿਆ, ਸਭ ਤੋਂ ਵੱਡੀ ਗੱਲ ਇਸ ਨੌਜਵਾਨ ਨੇ ਦੱਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੀ ਸ਼ਾਨ ਸੀਸ ਮਹਿਲ ਦੇ ਲਈ ਇਸ ਨੌਜਵਾਨ ਵਲੋਂ ਬਣਾਈ ਗਈ ਕਲਾ ਦੇ ਆਰਟੀਕਲ ਲੈ ਕੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button