NewsBreaking NewsD5 specialSports

ਇਸ ਦਿੱਗਜ਼ ਖਿਡਾਰੀ ਨੇ ਆਪਣੀ ਭੈਣ ਨਾਲ ਹੀ ਕਰਾਈ ਮੰਗਣੀ, ਜ਼ਲਦ ਕਰਾਉਣਗੇ ਵਿਆਹ

ਨਵੀਂ ਦਿੱਲੀ : ਅਕਸਰ ਖਿਡਾਰੀਆਂ ਨੂੰ ਪਿਆਰ ਹੁੰਦਾ ਹੈ ਅਤੇ ਉਹ ਬੇਹੱਦ ਘੱਟ ਉਮਰ ‘ਚ ਵਿਆਹ ਕਰਨ ਦਾ ਫੈਸਲਾ ਵੀ ਕਰ ਲੈਂਦੇ ਹੈ ਪਰ ਕਦੇ – ਕਦੇ ਇਨ੍ਹਾਂ ਸਟਾਰ ਖਿਡਾਰੀਆਂ ਦਾ ਪਿਆਰ ਫੈਂਨਜ਼ ਨੂੰ ਹੈਰਾਨ ਕਰ ਦਿੰਦਾ ਹੈ। ਕੁਝ ਅਜਿਹਾ ਹੀ ਹੈ ਮਾਮਲਾ, ਪੁਰਤਗਾਲ ਦੇ MOTOGP ਸਟਾਰ ਮਿਗੁਏਲ ਓਲੀਵੇਰਾ ਨੇ ਆਪਣੀ ਸੌਤੇਲੀ ਭੈਣ ਨਾਲ ਮੰਗਣੀ ਕਰਵਾ ਲਈ ਹੈ ਅਤੇ ਜਲਦ ਹੀ ਉਹ ਵਿਆਹ ਕਰਵਾਉਣ ਵਾਲੇ ਹਨ।

🔴 LIVE 🔴 ਪਾਵਮ ਸਰੂਪ ਮਾਮਲੇ ‘ਚ SGPC ਦੇ ਵੱਡੇ ਅਧਿਕਾਰੀ ਦਾ ਹੱਥ! ਲੌਂਗੋਵਾਲ ਦੀ ਕੁਰਸੀ ਨੂੰ ਖਤਰਾ ?

ਇਹ ਦੋਵੇਂ ਜਦੋਂ 13 ਸਾਲ ਦੇ ਸਨ, ਉਦੋਂ ਦੋਵਾਂ ਨੂੰ ਪਿਆਰ ਹੋ ਗਿਆ ਸੀ ਅਤੇ ਦੋਵੇਂ ਇਕ-ਦੂਜੇ ਨੂੰ 11 ਸਾਲ ਤੋਂ ਡੇਟ ਕਰ ਰਹੇ ਸਨ। ਸਾਲ 2019 ਵਿਚ ਇਸ ਜੋੜੇ ਨੇ ਆਪਣੇ ਰਿਲੇਸ਼ਨਸ਼ਿਪ ਦਾ ਰਾਜ਼ ਖੋਲ੍ਹਿਆ ਸੀ। ਐਂਡਰੀਆ ਪਿਮੇਂਟਾ ਦੀ ਉਮਰ 24 ਸਾਲ ਹੈ ਅਤੇ ਉਹ ਮਿਗੁਏਲ ਓਲੀਵਿਏਰਾ ਦੇ ਪਿਤਾ ਦੀ ਦੂਜੀ ਪਤਨੀ ਦੀ ਧੀ ਹੈ। ਇਨ੍ਹਾਂ ਦੋਵਾਂ ਦੀ ਮੰਗਣੀ ਤੋਂ ਬਾਅਦ ਮਿਗੁਏਲ ਓਲੀਵਿਏਰਾ ਦੇ ਪਿਤਾ ਨੇ ਬੇਹੱਦ ਖ਼ੁਸ਼ੀ ਜਤਾਈ ਸੀ।

BIG BREAKING- ਹੁਣੇ-ਹੁਣੇ ਮੁੱਖ ਮੰਤਰੀ ਕੈਪਟਨ ਨੇ ਕਰੋਨਾ ਨੂੰ ਲੈ ਕੀਤਾ ਵੱਡਾ ਐਲਾਨ

ਉਨ੍ਹਾਂ ਨੇ ਦੋਵਾਂ ਨੂੰ ਆਪਣਾ ਪਿਆਰ ਪਾਉਣ ਲਈ ਵਧਾਈ ਦਿੱਤੀ। ਦੱਸ ਦੇਈਏ ਕਿ ਓਲੀਵੇਰਾ ਅਤੇ ਐਂਡਰੀਆ ਇਸੇ ਸਾਲ ਵਿਆਹ ਕਰਨ ਵਾਲੇ ਹਨ। ਹਾਲ ਹੀ ਵਿਚ ਮਿਗੁਏਲ ਓਲੀਵੇਰਾ ਉਦੋਂ ਸੁਰਖ਼ੀਆਂ ਵਿਚ ਆਏ ਸਨ, ਜਦੋਂ ਉਨ੍ਹਾਂ ਨੇ ਸਟਾਈਰੀਆ ਗ੍ਰਾਂ ਪ੍ਰੀ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਪੁਤਰਗਾਲੀ ਰਾਈਡਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button