Breaking NewsD5 specialNewsPunjabTop News

ਇਟਲੀ ਜਾਣ ਤੋਂ ਰੋਕੇ 40 ਦੇ ਕਰੀਬ ਯਾਤਰੀ 

ਅੰਮ੍ਰਿਤਸਰ : ਵੱਡੀ ਖ਼ਬਰ ਅੰਮ੍ਰਿਤਸਰ ਏਅਰਪੋਰਟ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਏਅਰਪੋਰਟ ਤੇ 40 ਦੇ ਕਰੀਬ ਯਾਤਰੀਆਂ ਨੂੰਇਟਲੀ ਜਾਣ ਤੋਂ ਰੋਕਿਆ ਗਿਆ ਹੈ। ਜਿਸਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ। ਉਥੋਂ ਦੇ ਇਕ ਰੋਕੇ ਗਏ ਯਾਤਰੀ ਦੇ ਨਾਲ ਸਾਡੇ ਪੱਤਰਕਾਰ ਅਨਿਲ ਠਾਕੁਰ ਦੇ ਵੱਲੋਂ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਰੋਕੇ ਜਾਣ ਦਾ ਅਜੇ ਤੱਕ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਜਾ ਰਿਹਾ।

FGL8PK page 0001 FGL8PK page 0002

FGL8PK page 0003

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button