Breaking NewsD5 specialNewsPunjab

ਇਕੱਲੀ ਕੁੜੀ ਦੇਖ ਪੰਡਿਤ ਦੀ ਜਾਗੀ ਹਵਸ, ਪੂਜਾ ਦੇ ਬਹਾਣੇ ਕੁੜੀ ਨੂੰ ਲੈ ਗਿਆ ਕਮਰੇ ਅੰਦਰ (ਵੀਡੀਓ)

ਰੂਪਨਗਰ : ਹਿੰਦੂ ਧਰਮ ‘ਚ ਪੰਡਿਤਾਂ ਨੂੰ ਰੱਬ ਦ ਦਰਜਾ ਦਿੱਤਾ ਜਾਂਦਾ ਹੈ ਪਰ ਅੱਜ ਦੇ ਸਮੇਂ ‘ਚ ਅਖੌਤੀ ਪੰਡਿਤ ਇਸ ਦਰਜੇ ਨੂੰ ਕਲੰਕ ਲਾ ਰਹੇ ਹਨ।ਤਾਜ਼ਾ ਮਾਮਲਾ ਜਿਲ੍ਹਾਂ ਰੂਪਨਗਰ ਦੇ ਪਿੰਡ ਧਿਆਨ ਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਡਿਤ ਨੇ ਹੈਵਾਨ ਦਾ ਰੂਪ ਧਾਰ ਲਿਆ। ਇੱਕ ਹਿੰਦੂ ਪਰਿਵਾਰ ਵੱਲੋਂ ਆਪਣੇ ਪਾਰਿਵਾਰਿਕ ਪੰਡਿਤ ਨੂੰ ਘਰ ਦੀ ਸ਼ੁੱਧੀ ਦਾ ਪਾਠ ਕਰਾਉਣ ਲਈ ਘਰ ਬੁਲਾਇਆ ਸੀ ਪਰ ਉਸ ਦਾ ਮਨ ਬੇਈਮਾਨ ਹੋ ਗਿਆ ਘਰ ਦੀ 10 ਸਾਲਾਂ ਬੱਚੀ ਨੂੰ ਪੂਜਾ ਦੇ ਕਮਰੇ ਵਿੱਚ ਬੰਦ ਕਰਕੇ ਉਸ ਦੇ ਕੱਪੜੇ ਉਤਾਰ ਕੇ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ।

Read Also ਪਿਤਾ ਦੇ ਸਾਹਮਣੇ 19 – ਸਾਲਾ ਦੀ ਧੀ ਦੀ ਇੱਜ਼ਤ ਨੂੰ ਹਵਸ ਦੇ 6 ਦਰਿੰਦਿਆ ਨੇ ਕੀਤਾ ਤਾਰ – ਤਾਰ

ਜਦੋਂ ਨਾਲ ਹੀ ਰਸੋਈ ਵਿੱਚ ਕੰਮ ਕਰ ਰਹੀ ਮਾਂ ਨੇ ਆਪਣੀ ਬੱਚੀ ਦੇ ਰੋਣ ਦੀ ਅਵਾਜ਼ ਸੁਣੀ, ਉਹ ਦੋੜ ਕੇ ਆਈ ਤਾਂ ਦੇਖਿਆ ਪੰਡਿਤ ਵੱਲੋਂ ਅੰਦਰੋ ਦਰਵਾਜਾ ਬੰਦ ਕੀਤਾ ਹੋਇਆ ਸੀ। ਬੱਚੀ ਦੀ ਮਾਂ ਦਰਵਾਜ਼ਾ ਖੜਕਾਉਦੀ ਰਹੀ ਪਰੰਤੂ ਡਰ ਦੇ ਮਾਰੇ ਪੰਡਿਤ ਨੇ ਦਰਵਾਜਾ ਨਾ ਖੋਲਿਆ ਤਾਂ ਉਸ ਨੇ ਆਪਣੇ ਪੜੋਸੀਆਂ ਨੂੰ ਬੁਲਾਇਆ।

ਜਿਨ੍ਹਾਂ ਨੇ ਧੱਕੇ ਮਾਰ ਦਰਵਾਜਾਂ ਖੋਲਿਆ ਅਤੇ ਪੰਡਿਤ ਦੀ ਛਿੱਤਰ-ਪਰੇਡ ਕੀਤੀ ਤੇ ਬਾਅਦ ‘ਚ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੰਡਿਤ ਦੇ ਇਸ ਕਾਰੇ ਨੇ ਸਾਰੇ ਪੰਡਿਤ ਨੂੰ ਧੱਬਾਂ ਲਾ ਦਿੱਤਾ ਹੈ ਜੋ ਕਿ ਬਹੁਤ ਸ਼ਰਮਨਾਕ ਹੈ ਪ੍ਰਸ਼ਾਸਨ ਨੂੰ ਚਾਹੀਦਾ ਅਜਿਹੇ ਦਰਿੰਦਿਆਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਕੋਈ ਸੌ ਵਾਰ ਸੋਚੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button