ਆ ਗਏ ਅੰਕੜੇ ਆਹ ਚੱਕੋ, ਭਾਰਤੀਆਂ ਦੀ ਅਪ੍ਰੈਲ 1978 ਤੋਂ ਫਰਵਰੀ 2023 ਤੱਕ ਨਿਊਜ਼ੀਲੈਂਡ ਉਡਾਰੀਆਂ
ਔਕਲੈਂਡ(ਹਰਜਿੰਦਰ ਸਿੰਘ ਬਸਿਆਲਾ) : ਭਾਰਤ ਅਤੇ ਨਿਊਜ਼ੀਲੈਂਡ ਦੇ ਰਾਜਜੀਤਕ ਸਬੰਧ 1950 ਤੋਂ ਨਿਰੰਤਰ ਜਾਰਹੀ ਹਨ। 1950 ਤੋਂ 1952 ਤੱਕ ਟ੍ਰੇਢ ਕਮਿਸ਼ਨਰ ਕੰਮ ਵੇਖਦੇ ਸਨ, ਫਿਰ 1952 ਤੋਂ 1963 ਤੱਕ ਆਸਟਰੇਲੀਆ ਵਾਲੇ ਹਾਈ ਕਮਿਸ਼ਨਰ ਕੰਮ ਵੇਖਦੇ ਰਹੇ ਅਤੇ ਫਿਰ 1963 ਤੋਂ ਬਾਅਦ ਹੁੱਣ ਤੱਕ ਨਿਊਜ਼ੀਲੈਂਡ ਦਾ ਆਪਣਾ ਹਾਈ ਕਮਿਸ਼ਨਰ ਸਾਰਾ ਕੰਮ ਕਾਜ ਵੇਖ ਰਿਹਾ ਹੈ। ਇਸ ਦੌਰਾਨ ਭਾਰਤੀਆਂ ਦੀ ਆਬਾਦੀ ਕਿੰਨੀ ਕੁ ਰਹੀ, ਸਬੰਧੀ ਮੈਂ ਅੰਕੜੇ ਇਕੱਠੇ ਕਰਨ ਦੀ ਕੋਸ਼ਿਸ ਕੀਤੀ। ਅੰਕੜੇ ਬਹੁਤ ਵੱਡੀ ਗਿਣਤੀ ਦੇ ਵਿਚ ਹਨ ਪਰ ਮੈਂ ਇਸਨੂੰ ਪ੍ਰਤੀ ਸਾਲ ਸਮੇਟਣ ਦੀ ਕੋਸ਼ਿਸ ਕੀਤੀ ਹੈ।
ਕਿਸਾਨ ਆਗੂ ਨੇ ਮੰਡੀ ਦਾ ਹਾਲ ਵੇਖ ਲਗਾਇਆ ਅਧਿਕਾਰੀ ਨੂੰ ਫੋਨ, ਅੱਗਿਓ! ਜੋ ਸਵਾਲ ਆਇਆ ਤੁਸੀਂ ਵੀ ਸੁਣੋ!
ਅਪ੍ਰੈਲ 1978 ਤੋਂ ਲੈ ਕੇ ਜੁਲਾਈ 2003 ਤੱਕ ਇਥੇ ਕੋਈ ਵੀ ਵਿਦਿਆਰਥੀ ਵੀਜ਼ੇ ਉਤੇ ਨਹੀਂ ਆਇਆ। ਅਗਸਤ ਦੇ ਵਿਚ 17 ਵਿਦਿਆਰਥੀ ਰਿਕਾਰਡ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜਿਹੜੇ ਇਥੇ ਸੈਲਾਨੀਆਂ ਵਜੋਂ ਆਏ ਉਨ੍ਹਾਂ ਵਿਚੋਂ 487 ਨੇ ਇਥੇ ਪੜ੍ਹਾਈ ਕਰਨ ਦੀ ਦਿਲਚਸਪੀ ਜਰੂਰ ਵਿਖਾਈ ਹੋਈ ਹੈ। 2003 ਤੋਂ ਬਾਅਦ ਭਾਰਤੀਆਂ ਵਿਦਿਆਰਥੀਆਂ ਦੀ ਗਿਣਤੀ ਕੁਝ ਮਹੀਨੇ ਖਾਲੀ ਵੀ ਰਹਿੰਦੀ ਰਹੀ ਹੈ ਅਤੇ ਕਿਸੇ ਮਹੀਨੇ ਜਾ ਕੇ ਇਹ 399 (ਫਰਵਰੀ 2020) ਵੀ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.