EntertainmentTop News

Alia Ranbir Baby : Alia -Ranbir ਦੇ ਘਰ ਗੁੰਜੀ ਕਿਲਕਾਰਿਆਂ, ‘ਧੀ’ ਨੂੰ ਦਿੱਤਾ ਜਨਮ

ਮੁੰਬਈ : ਆਲੀਆ ਨੇ ਇਸੇ ਸਾਲ ਜੂਨ ਵਿੱਚ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਅੱਜ ਦੱਖਣੀ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ ਵਿੱਚ ਆਪਣੇ ਅਤੇ ਰਣਬੀਰ ਦੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਆਲੀਆ ਨੇ ਇੰਸਟਾਗ੍ਰਾਂਮ ‘ਤੇ ਸਟੋਰੀ ਪਾ ਕੇ ਇਹ ਖ਼ਬਰ ਸੱਬ ਨਾਲ ਸਾਂਝੀ ਕੀਤੀ। ਆਲੀਆ-ਰਣਬੀਰ ਦੇ ਘਰ ‘ਧੀ’ ਨੇ ਜਨਮ ਲੀਤਾ ਹੈ। ਉਹ ਸਵੇਰੇ 7.30 ਵਜੇ ਡਿਲੀਵਰੀ ਲਈ ਪਹੁੰਚੀ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਲਗਾਤਾਰ ਹਸਪਤਾਲ ਆ ਰਹੇ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button