Breaking NewsD5 specialNewsPoliticsPunjab

ਆਪਣੇ ਦਮ ‘ਤੇ ਪੰਜਾਬ ਵਿਧਾਨ ਸਭਾ ਚੋਣਾਂ ਲੜੇਗਾ ਅਕਾਲੀ ਦਲ : ਸੁਖਬੀਰ ਬਾਦਲ

ਫਿਰੋਜ਼ਪੁਰ : ਖੇਤੀਬਾੜੀ ਬਿੱਲਾਂ ਨੂੰ ਲੈ ਕੇ ਭਾਜਪਾ ਤੋਂ ਵੱਖ ਹੋਇਆ ਅਕਾਲੀ ਦਲ ਬਾਦਲ 2022 ਦੀਆਂ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਪਣੇ ਦਮ ‘ਤੇ ਚੋਣ ਮੈਦਾਨ ‘ਚ ਉਤਰੇਗੀ। ਇਸਦੇ ਲਈ ਪਾਰਟੀ ਨੇ ਆਪਣੀ ਰਣਨੀਤੀ ਤਿਆਰ ਕਰ ਲਈ ਹੈ। ਚੋਣਾਂ ਨੂੰ ਲੈ ਕੇ ਕਿਸੇ ਵੀ ਪਾਰਟੀ ਵੱਲੋਂ ਫਿਲਹਾਲ ਕੋਈ ਵੀ ਸਮੱਝੌਤੇ ਦੀ ਉਂਮੀਦ ਨਹੀਂ ਹੈ।

ਕੇਜਰੀਵਾਲ ਵੀ ਮਿਲ ਗਿਆ ਮੋਦੀ ਨਾਲ,ਕਿਸਾਨਾਂ ਨੂੰ ਦਿੱਲੀ ਆਉਣ ਤੋਂ ਚਾਹੁੰਦਾ ਹੈ ਰੋਕਣਾ?

ਖਾਸ ਤੌਰ ‘ਤੇ ਭਾਜਪਾ ਵੱਲੋਂ ਤਾਂ ਕਿਸੇ ਵੀ ਕੀਮਤ ‘ਤੇ ਨਹੀਂ। ਬਾਦਲ ਨੇ ਕਿਹਾ ਕਿ ਸੱਚ ਤਾਂ ਇਹ ਹੈ ਕੀ ਜਦੋਂ ਤੋਂ ਅਕਾਲੀ ਦਲ ਬਾਦਲ ਭਾਜਪਾ ਤੋਂ ਅਲੱਗ ਹੋਇਆ ਹੈ ਉਸ ਤੋਂ ਬਾਅਦ ਤੋਂ ਉਸਦੀ ਹਾਲਤ ਪਹਿਲਾਂ ਤੋਂ ਵੀ ਹੋਰ ਮਜ਼ਬੂਤ ਹੋਈ ਹੈ। ਬਾਦਲ ਨੇ ਕਿਹਾ ਕਿ ਅਕਾਲੀ ਦਲ ਚੋਣਾਂ ‘ਚ ਆਪਣੇ ਦਮ ‘ਤੇ ਹੀ ਚੋਣ ਲੜਨ ਦੀ ਹਿੰਮਤ ਰੱਖਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button