ਆਪਣੀ ਬੱਲੇਬਾਜ਼ੀ ਨਾਲ ਸੋਸ਼ਲ ਮੀਡੀਆ ‘ਤੇ ਸਨਸਨੀ ਫੈਲਾਉਣ ਵਾਲੇ ਬੱਚੇ ਨੇ ਕੀਤਾ ਸਚਿਨ ਨਾਲ ਅਭਿਆਸ

ਮੁੰਬਈ : ਸੋਸ਼ਲ ਮੀਡੀਆ ‘ਤੇ ਸਨਸਨੀ ਮਚਾਉਣ ਵਾਲੇ 5 ਸਾਲ ਦੇ ਕ੍ਰਿਕੇਟਰ ਐਸਕੇ ਸ਼ਾਹਿਦ ਦਾ ਉਸ ਸਮੇਂ ਜਿਹਾ ਸੁਪਨਾ ਪੂਰਾ ਹੋ ਗਿਆ, ਜਦੋਂ ਉਨ੍ਹਾਂ ਨੂੰ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ (Sachin Tendulkar) ਨੂੰ ਮਿਲਣ ਦਾ ਮੌਕਾ ਮਿਲਿਆ। ਇੰਨਾ ਹੀ ਨਹੀਂ, ਸਚਿਨ ਨੇ ਸ਼ਾਹਿਦ ਨੂੰ ਪ੍ਰੈਕਟਿਸ ਵੀ ਕਰਾਈ। ਸੋਸ਼ਲ ਮੀਡਿਆ ‘ਤੇ ਆਪਣੀ ਬੱਲੇਬਾਜ਼ੀ ਦੇ ਅੰਦਾਜ਼ ਨਾਲ ਸ਼ਾਹਿਦ ਨੇ ਸਨਸਨੀ ਮਚਾ ਦਿੱਤੀ ਸੀ। ਇਹ ਵੀਡੀਓ ਦੇਖਦੇ ਹੀ ਦੇਖਦੇ ਕਾਫ਼ੀ ਵਾਇਰਲ ਹੋ ਗਿਆ। ਖਾਸ ਗੱਲ ਹੈ ਕਿ ਜਿਸ ਨੇ ਸਵ . ਸ਼ੇਨ ਵਾਰਨ ਦਾ ਧਿਆਨ ਵੀ ਖਿੱਚਿਆ ਸੀ।
CM ਭਗਵੰਤ ਮਾਨ ਦਾ ਵੱਡਾ ਐਕਸ਼ਨ, ਵਿਰੋਧੀਆਂ ਦੀ ਦੰਦਾਂ ਥੱਲੇ ਆਈ ਜੀਭ, ਪੰਜਾਬੀ ਕਰਤੇ ਖੁਸ਼
ਵਾਰਨ ਨੇ ਇਸ ਬੱਚੇ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਸਨ । ਵਾਰਨ ਦਾ ਪਿਛਲੇ ਹਫਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ । ਇਸ ਵੀਡੀਓ ਨੇ ਸ਼ਾਹਿਦ ਦੇ ਆਦਰਸ਼ ਤੇਂਦੁਲਕਰ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਸੀ ਤਾਂ ਫਿਰ ਕੁਝ ਦਿਨਾਂ ਵਿਚ ਕੋਲਕਾਤਾ ਦੇ ਇਸ ਬੱਚੇ ਨੂੰ ਇੱਥੇ ਤੇਂਦੁਲਕਰ ਮਿਡਲਸੈਕਸ ਗਲੋਬਲ ਅਕੈਡਮੀ ਵਿਚ ਅਭਿਆਸ ਦਾ ਮੌਕਾ ਦਿੱਤ ਗਿਆ । ਤੇਂਦੁਲਕਰ ਨੇ ਖੁਦ ਇਸ ਬੱਲੇਬਾਜ਼ ਨੂੰ ਕੁਝ ਗੁਰ ਸਿਖਾਏ।
Dream come true . Thanks🙏 @sachintendulkar sir. First time flight first time mumbai never imagine play in front of you At my 5 years of age . Lovely gesture from everyone there.not enough to say thank🙏 you. pic.twitter.com/r5t9Y196b7
— sk shahid (@shahidsk192016) March 10, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.