ਅੱਜ Mann Ki Baat ਕਰਨਗੇ PM ਮੋਦੀ, ਟੀਕਾਕਰਣ ਦੀ ਹਾਲਤ ‘ਤੇ ਕਰ ਸਕਦੇ ਹਨ ਚਰਚਾ
ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ‘ਮਨ ਕੀ ਬਾਤ’ ਦੇ ਜ਼ਰੀਏ ਜਨਤਾ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਇਹ ਉਨ੍ਹਾਂ ਦਾ 78ਵਾਂ ਸੰਬੋਧਨ ਹੋਵੇਗਾ।
🔴LIVE| Gurbani ਗਿਆਨ, Giani Sahib Singh Ji Shahbad Markanda ਵਾਲੇ | D5 Channel Punjabi Ep-2
ਇਸ ਦੌਰਾਨ ਉਹ ਦੇਸ਼ ‘ਚ ਵੱਧਦੇ ਕੋਰੋਨਾ ਦੇ ਮਾਮਲਿਆਂ ਅਤੇ ਤੇਜ਼ੀ ਨਾਲ ਚੱਲ ਰਹੇ ਟੀਕਾਕਰਣ ਦੀ ਹਾਲਤ ਨੂੰ ਲੈ ਕੇ ਚਰਚਾ ਕਰ ਸਕਦੇ ਹਨ। ਇਹ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ ਅਤੇ ਆਕਾਸ਼ਵਾਣੀ ਸਮਾਚਾਰ ਵੈਬਸਾਈਟ ਦੇ ਨਾਲ ਐਪ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।
Tune in at 11 AM tomorrow. #MannKiBaat pic.twitter.com/8McIhiEeI0
— Narendra Modi (@narendramodi) June 26, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.