PunjabTop News

ਅੱਜ ਨਹੀਂ ਰਿਹਾ ਹੋਣਗੇ Navjot Singh Sidhu, ਰਿਹਾਈ ਨਾ ਹੋਣ ’ਤੇ ਭੜਕੀ ਸਿੱਧੂ, ਕੱਢੀ ਭੜਾਸ, ਦਿੱਤਾ ਬਿਆਨ

ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਬਾਹਰ ਆਉਣ ਵਾਲੀ ਅਟਕਲਾ ਦਾ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਟਵੀਟ ਕਰ ਜਾਣਕਾਰੀ ਦਿੱਤੀ ਕੀ ਸਿੱਧੂ ਅੱਜ ਰਿਹਾ ਨਹੀਂ ਜੋ ਰਹੇ। ਉਨ੍ਹਾਂ ਟਵੀਟ ਕਰ ਲਿਖਿਆ ਕਿ “ਨਵਜੋਤ ਸਿੱਧੂ ਖ਼ਤਰਨਾਕ ਜਾਨਵਰ ਦੀ ਕੈਟਾਗਰੀ ‘ਚ ਆਉਂਦੇ ਹਨ। ਇਸ ਲਈ ਸਰਕਾਰ ਉਨ੍ਹਾਂ ਨੂੰ 75ਵੇਂ ਆਜ਼ਾਦੀ ਦਿਹਾੜੇ ਦੀ ਰਾਹਤ ਨਹੀਂ ਦੇਣਾ ਚਾਹੁੰਦੀ। ਸਾਰਿਆਂ ਨੂੰ ਬੇਨਤੀ ਹੈ ਕਿ ਉਨ੍ਹਾਂ ਤੋਂ ਦੂਰ ਰਹੋ।”

ਕੇਂਦਰੀ ਮੰਤਰੀ ਨੇ ਕੀਤੇ ਦਸਖ਼ਤ, ਜਥੇਦਾਰ ਦਾ ਐਲਾਨ, ਬੰਦੀ ਸਿੰਘਾਂ ਦੀ ਰਿਹਾਈ ਪੱਕੀ! ਨਵਜੋਤ ਸਿੱਧੂ ਨੂੰ ਵੱਡਾ ਝਟਕਾ ||

ਉਥੇ ਹੀ ਦੂਜੇ ਪਾਸੇ ਸਿੱਧੂ ਸਮਰਥਕਾਂ ਵੱਲੋਂ ਸੜਕਾਂ ‘ਤੇ ਲਾਏ ਗਏ ਬੋਰਡ ਵੀ ਹਟਾ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਨਵਜੋਤ ਸਿੱਧੂ ਦੇ ਪੇਜ ‘ਤੇ ਬਾਕਾਇਦਾ ਰੂਟ ਵੀ ਸਾਂਝਾ ਕੀਤਾ ਗਿਆ ਸੀ ਜਿਨ੍ਹਾਂ ‘ਤੇ ਸਿੱਧੂ ਦੇ ਸਵਾਗਤ ਲਈ ਖਾਸ ਪ੍ਰਬੰਧ ਕੀਤੇ ਗਏ ਸਨ।

80 ਸਾਲਾ ਬਜ਼ੁਰਗ ਸਾਂਭੀ ਬੈਠਾ 1947 ਵਾਲਾ ਕੰਮ, ਇਕ ਵਾਰ ਲੈ ਕੇ ਭੁੱਲ ਜਾਓਗੇ | D5 Channel Punjabi

ਇਸੇ ਖ਼ਬਰ ਨੂੰ ਹੋਰ ਸੰਖੇਪ ‘ਚ ਜਾਨਣ ਲਈ D5 ਚੈਨਲ ਦੇ ਸਹਿਯੋਗੀ ਅਨਿਲ ਠਾਕੁਰ ਨੇ ਨਵਜੋਤ ਸਿੰਘ ਸਿੱਧੂ ਦੇ ਖ਼ਾਸ ਸ਼ੈਰੀ ਰਿਆੜ ਨਾਲ ਖ਼ਾਸ ਗੱਲਬਾਤ ਕੀਤੀ। ਤੁਸੀ ਵੀ ਦੇਖੋ ਇਹ ਖ਼ਾਸ ਵੀਡੀਓ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button