ਨਵੀਂ ਦਿੱਲੀ : ਅਸਾਮ ਦੇ ਤੇਜ਼ਪੁਰ ‘ਚ ਸ਼ੁੱਕਰਵਾਰ ਸਵੇਰੇ 10:05 ਵਜੇ 3.7 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਦਾ ਕੇਂਦਰ ਤੇਜ਼ਪੁਰ ਤੋਂ 39 ਕਿਲੋਮੀਟਰ ਪੱਛਮ ਵਿੱਚ ਸੀ ਅਤੇ ਇਹ 10 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ।
Earthquake of Magnitude:3.7, Occurred on 09-06-2023, 10:05:59 IST, Lat: 26.60 & Long: 92.40, Depth: 10 Km ,Location: 39km W of Tezpur, Assam, India for more information Download the BhooKamp App https://t.co/ysfz5LinFD@Indiametdept @ndmaindia @KirenRijiju @Dr_Mishra1966 pic.twitter.com/EknAhBziW3
— National Center for Seismology (@NCS_Earthquake) June 9, 2023
ਅਜੇ ਤੱਕ ਕਿਸੇ ਜਾਨੀ ਜਾਂ ਸੰਪਤੀ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੌਰਾਨ, ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਸ਼ੁੱਕਰਵਾਰ ਸਵੇਰੇ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ 3.9 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ।
Earthquake of Magnitude:3.9, Occurred on 09-06-2023, 10:23:57 IST, Lat: 35.64 & Long: 76.62, Depth: 10 Km ,Location: Laddakh, India for more information Download the BhooKamp App https://t.co/tEinWKhiK3@Indiametdept @ndmaindia @KirenRijiju @Dr_Mishra1966 pic.twitter.com/jHcTFYFRXh
— National Center for Seismology (@NCS_Earthquake) June 9, 2023
ਭੂਚਾਲ ਦੇ ਝਟਕੇ ਸਵੇਰੇ 10:23 ਵਜੇ ਮਹਿਸੂਸ ਕੀਤੇ ਗਏ। ਹੁਣ ਤੱਕ ਲੱਦਾਖ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭੂਚਾਲ ਦੀ ਗਹਿਰਾਈ 10 ਕਿਲੋਮੀਟਰ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.