InternationalBreaking NewsD5 specialIndiaNewsTop News
ਅਬੂ ਧਾਬੀ ‘ਚ ਅੱਤਵਾਦੀ ਹਮਲਾ, ਭਾਰਤ ਵੱਲੋਂ ਨਿੰਦਾ
ਨਵੀਂ ਦਿੱਲੀ: ਅਬੂ ਧਾਬੀ ਵਿੱਚ ਹੂਤੀਆਂ ਵੱਲੋਂ ਸੋਮਵਾਰ ਨੂੰ ਅੱਤਵਾਦੀ ਹਮਲਾ ਕੀਤਾ ਗਿਆ। ਭਾਰਤ ਨੇ ਸੋਮਵਾਰ ਨੂੰ ਕੀਤੇ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤ। ਜਿਸ ਵਿੱਚ ਦੋ ਭਾਰਤੀਆਂ ਦੀ ਮੌਤ ਹੋ ਗਈ।
Sanyukt Samaj Morcha : ਫੇਰ ਬਦਲਿਆ ਜਥੇਬੰਦੀਆਂ ਦਾ ਫੈਸਲਾ | ਚੜੂਨੀ ਨਹੀਂ ਲੜੇਗਾ ਚੋਣ | D5 Channel Punjabi
ਦੱਸ ਦਈਏ ਕਿ ਭਾਰਤ ਨੇ ਨਿੰਦਾ ਕਰਦਿਆਂ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਵੀ ਇਸ ਹਮਲੇ ਦੀ ਨਿੰਦਾ ਕਰਨੀ ਚਾਹੀਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.