ਮੋਹਾਲੀ : NIA ਵੱਲੋਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤੇ ਗਏ 5 ਲੱਖ ਰੁਪਏ ਦੇ ਇਨਾਮੀ ਖ਼ਾਲਿਸਤਾਨੀ ਅੱਤਵਾਦੀ ਕੁਲਵਿੰਦਰਜੀਤ ਖਾਨਪੁਰੀਆ ਨੂੰ ਸ਼ੁੱਕਰਵਾਰ ਨੂੰ ਮੋਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। NIA ਨੇ ਅਦਾਲਤ ‘ਚ ਦੱਸਿਆ ਕਿ ਖਾਨਪੁਰੀਆ ਕੋਲੋਂ ਸੀ. ਬੀ. ਆਈ. ਦਫ਼ਤਰ ਦੀ ਵੀਡੀਓ ਮਿਲੀ ਹੈ।
Bhai Amritpal ਮੁੱਦਾ ਨਹੀਂ : Barinder Singh Dhillon, ਵੱਡੇ ਖ਼ੁਲਾਸੇ! ਕਿਉਂ ਘਬਰਾਏ ਲੀਡਰ | D5 Channel Punjabi
ਇਸ ਦੇ ਨਾਲ ਹੀ ਉਸ ਕੋਲੋਂ ਕੁੱਝ ਨਕਸ਼ੇ ਵੀ ਬਰਾਮਦ ਕੀਤੇ ਗਏ ਹਨ। NIA ਮੁਤਾਬਕ ਕੋਈ ਵੱਡੀ ਸਾਜਿਸ਼ ਰਚੀ ਜਾ ਰਹੀ ਹੈ,ਆਉਣ ਵਾਲੇ ਸਮੇਂ ‘ਚ ਪੁੱਛਗਿੱਛ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.