EntertainmentBreaking NewsD5 specialNews

ਅਦਾਕਾਰ ਕਮਲ ਹਾਸਨ ਕੋਵਿਡ-19 ਤੋਂ ਹੋਏ ਪੂਰੀ ਤਰ੍ਹਾਂ ਠੀਕ, ਹਸਪਤਾਲ ਤੋਂ ਮਿੱਲੀ ਛੁੱਟੀ

ਚੇਨਈ: ਮੱਕਲ ਨਿਧੀ ਮਿਆਮ ਦੇ ਪ੍ਰਧਾਨ ਅਤੇ ਅਭਿਨੇਤਾ ਕਮਲ ਹਾਸਨ ਨੂੰ ਕੋਵਿਡ -19 ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਹਾਸਨ ਨੇ ਕਿਹਾ ਕਿ ਉਹ ਇਨਫੈਕਸ਼ਨ ਤੋਂ ਤੇਜ਼ੀ ਨਾਲ ਠੀਕ ਹੋ ਗਏ ਹਨ।

ਅਡਾਨੀ ਅੰਬਾਨੀ ਨੂੰ ਲੈ ਕੇ ਸਿੱਧੂ ਦਾ ਵੱਡਾ ਬਿਆਨ! ਕਾਨੂੰਨਾਂ ਤੋਂ ਵੀ ਖ਼ਤਰਨਾਕ ਲਾਈ ਨਵੀਂ ਸਕੀਮ !

ਉਨ੍ਹਾਂ ਕਿਹਾ ਕਿ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ ਡੋਜ਼ਾਂ ਲੈਣ ਅਤੇ ਕੋਵਿਡ ਨਾਲ ਢੁਕਵਾਂ ਵਿਵਹਾਰ ਅਪਣਾਉਣ ਸਮੇਤ ਸਾਵਧਾਨੀ ਦੇ ਉਪਾਅ ਕਰਕੇ ਲੋਕਾਂ ਨੂੰ ਕਾਫੀ ਹੱਦ ਤੱਕ ਸੁਰੱਖਿਅਤ ਕੀਤਾ ਜਾਵੇਗਾ।ਹਾਸਨ ਨੂੰ ਅਮਰੀਕਾ ਤੋਂ ਪਰਤਣ ਤੋਂ ਬਾਅਦ 22 ਨਵੰਬਰ ਨੂੰ ਇੱਥੋਂ ਦੇ ਰਾਮਚੰਦਰ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ।ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button