PunjabTop News

ਅਦਾਕਾਰਾ ਟਿਸਕਾ ਚੋਪੜਾ ਵੱਲੋਂ ਮਦਰਹੁੱਡ ਹਸਪਤਾਲ ਦਾ ਉਦਘਾਟਨ

ਚੰਡੀਗੜ੍ਹ ( ਅਵਤਾਰ ਸਿੰਘ ਭੰਵਰਾ) : ਮਦਰਹੁੱਡ ਹਸਪਤਾਲ, ਖਾਸ ਮੈਡੀਕਲ ਸੇਵਾ ਪ੍ਰਦਾਨ ਕਰਨ ਵਾਲਾ ਇੱਕ ਮੋਹਰੀ ਨੈਸ਼ਨਲ ਹਸਪਤਾਲ ਚੇਨ ਨੇ ਔਰਤਾਂ ਅਤੇ ਬੱਚਿਆਂ ਦੇ ਆਪਣੇ ਅਤਿਅਧੁਨਿਕ ਹਸਪਤਾਲ ਦੇ ਮੋਹਾਲੀ ਦੇ ਸ਼ਾਨਦਾਰ ਉਦਘਾਟਨ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਮਦਰਹੁੱਡ ਦਾ ਚੌਥਾ ਹਸਪਤਾਲ ਹੈ, ਜਿਹੜਾ ਟ੍ਰਾਈਸਿਟੀ ਖੇਤਰ ’ਚ ਸਭ ਤੋਂ ਵੱਡੇ ਮੈਡੀਕਲ ਸੇਵਾ ਮੁਖੀ ਦੇ ਰੂਪ ’ਚ ਬ੍ਰਾਂਡ ਦੀ ਸਥਿਤੀ ਨੂੰ ਮਜਬੂਤ ਕਰਦਾ ਹੈ। ਉਦਘਾਟਨੀ ਸਮਾਗਮ ’ਚ ਮਸ਼ਹੂਰ ਭਾਰਤੀ ਅਦਾਕਾਰਾ ਟਿਸਕਾ ਚੋਪੜਾ, ਮਦਰਹੁੱਡ ਹਸਪਤਾਲ ਦੇ ਸੀਈਓ ਵਿਜਯਰਤਨਾ ਵੇਂਕਟਰਮਨ ਅਤੇ ਮਾਹਿਰ ਡਾਕਟਰਾਂ ਦੀ ਟੀਮ ਨੇ ਭਾਗ ਲਿਆ।

Punjab ‘ਚ BJP ਦਾ ਸਿਆਸੀ ਧਮਾਕਾ, ਬਣਾਈ ਰਣਨੀਤੀ, ਵਿਰੋਧੀਆਂ ਦੇ ਉੱਡੇ ਰੰਗ! | D5 Channel Punjabi

ਮਦਰਹੁੱਡ ਹਸਪਤਾਲ ਨੂੰ ਭਾਰਤ ਦੇ ਸਭ ਤੋਂ ਤੇਜੀ ਨਾਲ ਵਿਕਸਿਤ ਹੋਣ ਵਾਲੇ ਸਿੰਗਲ ਸਪੈਸ਼ੀਲਿਟੀ ਹਸਪਤਾਲ ਦੇ ਰੂਪ ’ਚ ਮਾਨਤਾ ਪ੍ਰਾਪਤ ਹੈ, ਜਿਹੜਾ ਵਿਅਕਤੀਗਤ, ਰੋਗੀ-ਕੇਂਦਰਿਤ ਦੇਖਭਾਲ ਪ੍ਰਦਾਨ ਕਰਨ ਦੇ ਲਈ ਸਮਰਪਿਤ ਆਪਣੇ ਅਤਿਅਧੁਨਿਕ ਕੁਸ਼ਲ ਅਤੇ ਅਨੁਭਵੀ ਮਾਹਿਰਾਂ ਦੇ ਲਈ ਮਸ਼ਹੂਰ ਹੈ। ਮੋਹਾਲੀ ’ਚ ਨਵਾਂ ਲਾਂਚ ਕੀਤਾ ਗਿਆ ਹਸਪਤਾਲ ਹਰ ਉਮਰ ਵਰਗ ਦੀਆਂ ਔਰਤਾਂ, ਨਵੇਂ ਜਨਮੇ ਬੱਚਿਆਂ ਅਤੇ ਬੱਚਿਆਂ ਦੀ ਦੇਖਭਾਲ ਦੇ ਲਈ ਸੇਵਾਵਾਂ ਦੀ ਇੱਕ ਵਿਸਤਰਿਤ ਰੇਂਜ ਪ੍ਰਦਾਨ ਕਰਦਾ ਹੈ, ਸਾਰਿਆਂ ਨੂੰ ਇੱਕ ਹੀ ਛੱਤ ਦੇ ਹੇਠਾਂ ਅਸਾਨੀ ਨਾਲ ਸਾਰੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ। ਇਸਦੇ ਇਲਾਵਾ, ਹਸਪਤਾਲ ਮਾਨਸਿਕ ਤੰਦਰੁਸਤੀ ਸਬੰਧੀ ਚਿੰਤਾਵਾਂ, ਬੱਚਿਆਂ ’ਚ ਵਿਵਹਾਰ ਸਬੰਧੀ ਮੁੱਦਿਆਂ ਅਤੇ ਔਰਤ, ਨਵੀਆਂ ਮਾਵਾਂ ਅਤੇ ਬੱਚਿਆਂ ਦੇ ਲਈ ਪੈਦਾ ਹੋਣ ਵਾਲੀਆਂ ਹੋਰ ਚੁਣੌਤੀਆਂ ਦੇ ਸਮਾਧਾਨ ਦੇ ਲਈ ਸਲਾਹ ਸੇਵਾਵਾਂ ਪ੍ਰਦਾਨ ਕਰਦਾ ਹੈ।

ਮੁਆਫ਼ੀ ਮੰਗਣ ਵਾਲੇ ਮੁੱਦੇ ’ਤੇ ਇਹ ਕੀ ਬੋਲ ਗਏ Partap Singh Bajwa, ਬਦਲ ਦਿੱਤੀ ਸਾਰੀ ਗੇਮ! | D5 Channel Punjabi

ਪ੍ਰੋਗਰਾਮ ਦੇ ਦੌਰਾਨ ਮਦਰਹੁੱਡ ਹਾਸਪਿਟਲਸ ਦੇ ਸੀਈਓ ਵਿਜਯਰਤਨਾ ਵੇਂਕਟਰਮਨ ਨੇ ਆਪਣਾ ਉਤਸਾਹ ਪ੍ਰਗਟ ਕਰਦੇ ਹੋਏ ਕਿਹਾ, ‘ਇਸ ਹਸਪਤਾਲ ਦੀ ਸ਼ੁਰੂਆਤ ਟ੍ਰਾਈਸਿਟੀ ਦੇ ਵਿਭਿੰਨ ਇਲਾਕਿਆਂ ’ਚ ਅਸਾਨ, ਉੱਚ ਕੁਆਲਿਟੀ ਵਾਲੀ ਮੈਡੀਕਲ ਸੇਵਾ ਪ੍ਰਦਾਨ ਕਰਨ ਦੇ ਸਾਡੇ ਮਿਸ਼ਨ ’ਚ ਇੱਕ ਮਹੱਤਵਪੂਰਣ ਮੀਲ ਦਾ ਪੱਥਰ ਹੈ। ਰੋਗੀ-ਕੇਂਦਰਿਤ ਦੇਖਭਾਲ ਨੂੰ ਪਹਿਲ ਦਿੰਦੇ ਹੋਏ ਅਤੇ ਨਵੀਨਤਮ ਮੈਡੀਕਲ ਤਰੱਕੀ ਨੂੰ ਸ਼ਾਮਲ ਕਰਦੇ ਹੋਏ, ਸਾਡਾ ਮਕਸਦ ਔਰਤਾਂ ਅਤੇ ਬੱਚਿਆਂ ਦੀ ਤੰਦਰੁਸਤ ਸੇਵਾ ਯਾਤਰਾ ’ਚ ਇੱਕ ਸੰਸਾਰ ਪੱਧਰੀ ਭਾਗੀਦਾਰ ਦੇ ਰੂਪ ’ਚ ਸੇਵਾ ਕਰਦੇ ਹੋਏ ਖੇਤਰ ’ਚ ਨਵੇਂ ਕੀਰਤੀਮਾਨ ਸਥਾਪਿਤ ਕਰਨਾ ਹੈ।’

CM Mann ਦਾ ਗੁੱਸਾ ਤੇ ਪਲਟਵਾਰ। Navjot Sidhu ਨੂੰ ਦਿੱਤਾ ਜਵਾਬ! ਮੁੱਦਾ- ਦੂਜਾ ਵਿਆਹ। D5 Channel Punjabi

ਸੇਵਾਵਾਂ ਦੀ ਆਪਣੀ ਵਿਆਪਕ ਰੇਂਜ ਦੇ ਇਲਾਵਾ, ਮੋਹਾਲੀ ਦਾ ਹਸਪਤਾਲ ਉੱਨਤ ਜਰੂਰੀ ਜਾਂਚ ਦੀ ਸੁਵਿਧਾ ਪੇਸ਼ ਕਰਦਾ ਹੈ, ਜਿਸ ਨਾਲ ਨਵੇਂ ਜਨਮੇ ਬੱਚੇ ’ਚ ਅਣਚਾਹੇ ਮੁੱਦਿਆਂ ਦਾ ਜਲਦੀ ਪਤਾ ਲਗਾਇਆ ਜਾ ਸਕੇ। ਇਹ ਗਰਭਵਤੀ ਮਾਵਾਂ ਨੂੰ ਅਣਚਾਹੇ ਹਾਲਾਤਾਂ ਨਾਲ ਜੁੜੇ ਸੰਭਾਵਿਤ ਖਤਰੇ ਦੇ ਬਾਰੇ ’ਚ ਚਿੰਤਾ ਕੀਤੇ ਬਿਨਾਂ ਬੱਚੇ ਦੀ ਯੋਜਨਾਂ ਬਣਾਉਣ ’ਚ ਸਮਰੱਥ ਬਣਾਉਂਦਾ ਹੈ। ਹਸਪਤਾਲ ਵਿਅਕਤੀਗਤ ਇਲਾਜ ਅਤੇ ਚੌਵੀ ਘੰਟੇ ਉਪਲਬਧਤਾ ਸੁਨਿਸ਼ਚਿਤ ਕਰਦਾ ਹੈ, ਇਹ ਗਾਰੰਟੀ ਦਿੰਦਾ ਹੈ ਕਿ ਰੋਗੀਆਂ ਨੂੰ ਜਦੋਂ ਵੀ ਜਰੂਰਤ ਹੋਵੇ ਸਮੇਂ ’ਤੇ ਅਤੇ ਵਿਅਕਤੀਗਤ ਧਿਆਨ ਪ੍ਰਾਪਤ ਹੋਵੇ।

Shopping Mall ‘ਚ ਗੁਰੂ ਸਾਹਿਬ ਦੀ Beadbi, ਭਖਿਆ ਮਾਹੌਲ! | D5 Channel Punjabi | Patna | Guru Gobind Singh

ਹਸਪਤਾਲ ’ਚ ਇੱਕ ਖਾਸ ਆਈ ਵੀ ਐਫ ਕੇਂਦਰ ਵੀ ਹੈ ਜਿਹੜਾ ਔਰਤਾਂ ਦੇ ਸਸ਼ਕਤੀਕਰਣ ਪ੍ਰੋਗਰਾਮਾਂ ਦੇ ਨਾਲ-ਨਾਲ ਗਰਭਧਾਰਣ ਤੋਂ ਪਹਿਲਾਂ ਸਲਾਹ, ਕਪਲ ਦੇ ਲਈ ਪ੍ਰਜਨਣ ਪਰੀਖਣ ਅਤੇ ਆਈਯੂਆਈ, ਆਈਵੀਐਫ, ਆਈਸੀਐਸਆਈ, ਆਈਐਮਐਸਆਈ, ਪੀਜੀਟੀ ਜਿਹੀਆਂ ਮੈਡਕਲ ਪ੍ਰਕ੍ਰਿਆਵਾਂ ਦੀ ਪੇਸ਼ਕਸ਼ ਕਰਦਾ ਹੈ। ਇਸਦੇ ਇਲਾਵਾ, ਹਸਪਤਾਲ ਨੇ ਮਾਤਾ-ਪਿਤਾ ਸਹਾਹਿਤਾ ਸਮੂਹ ਦੀ ਸ਼ੁਰੂਆਤ ਕੀਤੀ ਹੈ ਅਤੇ ਡਾਊਨ ਸਿੰਡਰੋਮ ਵਾਲੇ ਬੱਚਿਆਂ ਦੇ ਲਈ ਵਨ-ਸਟਾਪ ਕਲੀਨਿਕ ਸਥਾਪਿਤ ਕੀਤਾ ਹੈ। ਮੁੱਢਲਾ ਟਾਰਗੇਟ ਸਮੇਂ ਤੋਂ ਪਹਿਲਾਂ ਜਨਮ, ਮ੍ਰਿਤ ਜਨਮ, ਘਾਤਕ ਵਿਕਾਰਾਂ, ਗੈਰ ਘਾਤਕ ਸਮੱਸਿਆਵਾਂ ਅਤੇ ਡਾਊਨ ਸਿੰਡਰੋਮ ਜਨਮ ਜਿਹੀਆਂ ਮੁਸ਼ਕਿਲਾਂ ਨੂੰ ਰੋਕਣਾ ਹੈ। ਭਰੁਣ ਦੀ ਤੰਦਰੁਸਤੀ ਦੀ ਨਿਗਰਾਨੀ ਦੇ ਲਈ ਅਤਿਅਧੁਨਿਕ ਅਲਟਰਾਸਾਊਂਡ, 2ਡੀ ਅਤੇ 3ਡੀ ਇਮੇਜਿੰਗ ਅਤੇ ਸੀਟੀਜੀ ਮਸ਼ੀਨਾਂ ਨਾਲ ਲੈਸ, ਹਸਪਤਾਲ ਐਮਨਿਯੋਸੇਂਟੇਸਿਸ, ਕੋਰਿਓਨਿਕ ਵਿਲਸ ਸੈਂਪਲਿਗ, ਭਰੁਣ ’ਚ ਕਮੀ ਅਤੇ ਹੋਰ ਦਖਲਅੰਦਾਜੀ ਸਹਿਤ ਭਰੁਣ ਪ੍ਰਕ੍ਰਿਆਵਾਂ ਵੀ ਪ੍ਰਦਾਨ ਕਰਦਾ ਹੈ। ਹਸਪਤਾਲ ਦੇ ਪ੍ਰਸੂਤੀ ਰੋਗ ਮਾਹਿਰਾਂ, ਬਾਲ ਰੋਗ ਮਾਹਿਰਾਂ ਅਤੇ ਭਰੁਣ ਇਲਾਜ ਅਤੇ ਅਨੁਵੰਸ਼ਕੀ ਮਾਹਿਰਾਂ ਦੀ ਸਮਰਪਿਤ ਟੀਮ ਮਾਂ ਅਤੇ ਬੱਚੇ ਦੋਵਾਂ ਦੇ ਲਈ ਸਹਿਯੋਗਾਤਮਕ ਰੂਪ ਨਾਲ ਹਰ ਤਰ੍ਹਾਂ ਦੀ ਦੇਖਭਾਲ ਸੁਨਿਸ਼ਚਿਤ ਕਰਦੀ ਹੈ। ਗਰਭ ਅਵਸਥਾ ਦੇ ਦੌਰਾਨ ਨਿਰੰਤਰ ਨਿਗਰਾਨੀ ਕਿਸੇ ਵੀ ਸੰਭਾਵਿਤ ਸਮੱਸਿਆ ਦਾ ਪਤਾ ਲਗਾਉਣ ’ਚ ਮਦਦ ਕਰਦੀ ਹੈ, ਜਿਸ ਨਾਲ ਦੋਵਾਂ ਪੱਖਾਂ ਦੇ ਲਈ ਬਿਹਤਰ ਸੰਭਵ ਨਤੀਜੇ ਸੁਨਿਸ਼ਚਿਤ ਹੁੰਦੇ ਹਨ।

ਸਿਰਾਂ ‘ਤੇ ਕਾਲੇ ਕੱਪੜੇ ਬੰਨ੍ਹ ਨਿਕਲੇ ਸਿੱਖ, ਹੁੁਣ ਹੱਲ ਹੋਣਗੇ ਪੁਰਾਣੇ ਮਸਲੇ |D5 Channel Punjabi |Faridkot News

ਕੁਦਰਤੀ ਡਿਲੀਵਰੀ ਨੂੰ ਹੁੰਗਾਰਾ ਦੇਣ ਦੇ ਲਈ, ਹਸਪਤਾਲ ਪੂਰਵਧਾਰਨਾਂ ਸਲਾਹ, ਜੀਵਨਸ਼ੈਲੀ ਮਾਰਗਦਰਸ਼ਨ ਅਤੇ ਸਮੇਂ ’ਤੇ ਸਕੈਨ ਦੇ ਮਾਧਿਅਮ ਨਾਲ ਉਚਿਤ ਯੋਜਨਾਂ ਨੂੰ ਪ੍ਰੋਤਸਾਹਿਤ ਕਰਦਾ ਹੈ, ਜਿਹੜਾ ਸੁੰਦਰਤਾ ਭਰੇ ਰੂਪ ਨਾਲ ਡਿਜਾਇਨ ਕੀਤੇ ਗਏ ਲੇਬਰ ਰੂਮ ’ਚ ਬਰਥਿੰਗ ਬਾਲਸ ਅਤੇ ਬਰਥਿੰਗ ਰੋਪ ਦੀ ਉਪਲਬਧਤਾ ਨਾਲ ਡਿਲੀਵਰੀ ਅਸਾਨ ਬਣਾਉਂਦਾ ਹੈ। ਇੱਕ ਤਣਾਅ ਮੁਕਤ ਅਤੇ ਦਰਦ ਮੁਕਤ ਵਾਤਾਵਰਣ ਪ੍ਰਦਾਨ ਕਰਕੇ, ਹਸਪਤਾਲ ਦਾ ਮਕਸਦ ਮਾਤਾਵਾਂ ਦੇ ਲਈ ਪ੍ਰਸੂਤੀ ਦੇ ਅਨੁਭਵ ਨੂੰ ਵਧਾਉਣਾ ਹੈ।

Canada ‘ਚ Students ਦਾ ਬੁਰਾ ਹਾਲ, ਭੁੱਖੇ-ਪਿਆਸੇ ਰੁਲ ਰਹੇ ਸੜਕਾਂ ‘ਤੇ | Canada Students Protest

ਡਾ. ਪੂਨਮ ਕੁਮਾਰ, ਸੀਨੀਅਰ ਕੰਸਲਟੈਂਟ ਆਬਸਟੇਟ੍ਰਿਕਸ ਐਂਡ ਗਾਯਨੇਕੋਲਾਜੀ, ਫੀਟਲ ਮੈਡੀਸਿਨ, ਮਦਰਹੁੱਡ ਹਾਸਪਿਟਲ, ਮੋਹਾਲੀ ਨੇ ਦੱਸਿਆ ਕਿ ‘ਸਿਜੇਰੀਅਨ ਸੈਕਸ਼ਨ ਦਰਾਂ ’ਚ ਕਾਫੀ ਵਾਧੇ ਨੂੰ ਵਿਕਸਿਤ ਜੀਵਨਸ਼ੈਲੀ ਦੇ ਰੁਝਾਨਾਂ ਅਤੇ ਪ੍ਰਸੂਤੀ ਪੀੜ ਦੇ ਪ੍ਰਚੱਲਿਤ ਡਰ ਦੇ ਲਈ ਜਿੰਮੇਦਾਰ ਠਹਿਰਾਇਆ ਜਾ ਸਕਦਾ ਹੈ। ਨਤੀਜਨ, 30-40% ਔਰਤਾਂ ਨੂੰ ਗਰਭ ਅਵਸਥਾ ਦੇ ਦੌਰਾਨ ਉੱਚ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਮੁੱਖ ਰੂਪ ਨਾਲ ਜੀਵਨਸ਼ੈਲੀ ਨਾਲ ਸਬੰਧਤ ਬਦਲਾਵਾਂ ਅਤੇ ਮੋਟਾਪੇ ਦੀ ਚੁਣੌਤੀ ਇਸਦਾ ਕਾਰਨ ਹੈ। ਸਾਡਾ ਮਿਸ਼ਨ ਇਨ੍ਹਾਂ ਔਰਤਾਂ ਨੂੰ ਵਿਆਪਕ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨਾ ਹੈ, ਜਿਸ ਨਾਲ ਉਨ੍ਹਾਂ ਦੀ ਗਰਭ ਅਵਸਥਾ ਦੀ ਪੂਰੀ ਯਾਤਰਾ ਦੇ ਦੌਰਾਨ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਸੁਨਿਸ਼ਚਿਤ ਹੋ ਸਕੇ।’

ਕੈਮਰੇ ਸਾਹਮਣੇ ਹੀ Sarpanch ਨੇ ਕਰਤਾ ਹਮਲਾ, ਗੁਰੂਘਰ ’ਚ ਉੱਤਰੀਆਂ ਪੱਗਾਂ | D5 Channel Punjabi | Bhawanigarh

‘ਹਸਪਤਾਲ ਆਪਣੀ ਅਸਾਧਾਰਣ ਅਤੇ ਵਿਆਪਕ ਸਿਹਤ ਸੇਵਾਵਾਂ ਦੇ ਲਈ ਜਾਣਿਆ ਜਾਂਦਾ ਹੈ, ਜਿਹੜਾ ਹਰ ਉਮਰ ਵਰਗ ਸਮੂਹਾਂ ਦੀਆਂ ਵਿਭਿੰਨ ਜਰੂਰਤਾਂ ਨੂੰ ਪੂਰਾ ਕਰਦਾ ਹੈ। ਗਰਭਵਤੀ ਔਰਤਾਂ ਦੇ ਲਈ, ਸਾਡੇ ਕੋਲ ਫਿਜਿਓਥੈਰੇਪਿਸਟ, ਡਾਈਟ ਮਾਹਿਰ, ਮਨੋਵਿਗਿਆਨਕ ਅਤੇ ਜਨਮ ਪਰਿਚਾਰਕਾਂ ਵੱਲੋਂ ਸਲਾਹ ਸੈਸ਼ਨਾਂ ਦਾ ਇੱਕ ਖਾਸ ਰੂਪ ਨਾਲ ਡਿਜਾਇਨ ਕੀਤਾ ਗਿਆ ਪ੍ਰੋਗਰਾਮ ਹੈ। ਇਹ ਸੈਸ਼ਨ ਜੋੜਿਆਂ ਨੂੰ ਗਰਭ ਅਵਸਥਾ ਅਤੇ ਪ੍ਰਸੂਤੀ ਦੇ ਦੌਰਾਨ ਕੀ ਆਸ ਕਰਨੀ ਚਾਹੀਦੀ ਹੈ, ਇਸ ਬਾਰੇ ’ਚ ਸਿੱਖਿਅਤ ਕਰਦੇ ਹਨ ਤਾਂ ਕਿ ਉਹ ਪੂਰੀ ਪ੍ਰਕ੍ਰਿਆ ਨੂੰ ਸੰਭਾਲਣ ਦੇ ਲਈ ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਨਾਲ ਤਿਆਰ ਹੋਣ। ਸਾਨੂੰ ਮਾਹਿਰਾਂ ਦੀ ਇੱਕ ਖਾਸ ਟੀਮ ਹੋਣ ’ਤੇ ਮਾਣ ਹੈ, ਜਿਨ੍ਹਾਂ ਦੇ ਕੋਲ ਅਣਚਾਹੇ ਵਿਕਾਰਾਂ ਅਤੇ ਗਰਭ ਅਵਸਥਾ ਸਬੰਧੀ ਹੋਰ ਮੁਸ਼ਕਿਲਾਂ ਦੇ ਛੁਟਕਾਰੇ ਅਤੇ ਇਲਾਜ ’ਚ ਵਿਆਪਕ ਗਿਆਨ ਅਤੇ ਅਨੁਭਵ ਹੈ। ਆਮ ਅਤੇ ਦਰਦ ਰਹਿਤ ਪ੍ਰਸੂਤੀ ਨੂੰ ਹੁੰਗਾਰਾ ਦੇਣਾ ਸਾਡੇ ਹਸਪਤਾਲ ਦਾ ਮੂਲ ਸਿਧਾਂਤ ਹੈ। ਇਸਨੂੰ ਪ੍ਰਾਪਤ ਕਰਨ ਦੇ ਲਈ, ਇਸ ਖੇਤਰ ’ਚ ਅਸੀਂ ਪਹਿਲੀ ਵਾਰ ਹਮਨੇ ਦੀ ਅਵਧਾਰਣਾਂ ਨੂੰ ਲਾਗੂ ਕੀਤਾ ਹੈ।

ਜਾਣੋ ਅੱਜ ਦੇ ਦੁੱਧ ਦਾ ਸੱਚ, ਕਿਵੇਂ ਬਣ ਗਿਆ ਮੁਨਾਫ਼ੇ ਦਾ ਸੌਦਾ, ਸਰਕਾਰ ਨੇ ਦਿੱਤਾ ਨਵਾਂ ਫਰਮਾਨ | D5 Channel Punjabi

ਇਸਨੂੰ ਪ੍ਰਾਪਤ ਕਰਨ ਲਈ, ਹਸਪਤਾਲ ਮਾਂ ਅਤੇ ਬੱਚੇ ਦੋਵਾਂ ਲਈ ਸਭ ਤੋਂ ਵਧੀਆ ਸੰਭਵ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਸੰਭਾਵੀ ਮੁੱਦਿਆਂ ਦੀ ਨਿਗਰਾਨੀ ਕਰਨ ਲਈ ਗਰਭ ਅਵਸਥਾ ਦੌਰਾਨ ਲਗਾਤਾਰ ਨਿਗਰਾਨੀ ਪ੍ਰਦਾਨ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button