Breaking NewsD5 specialInternationalNewsTop News

ਅਟਲਾਂਟਾ ‘ਚ ਕਲੇਟਨ ਕਾਊਂਟੀ ‘ਚ ਗੋਲੀਬਾਰੀ, 4 ਦੀ ਮੌਤ

ਅਟਲਾਂਟਾ: ਅਮਰੀਕਾ ਦੇ ਅਟਲਾਂਟਾ ‘ਚ ਕਲੇਟਨ ਕਾਊਂਟੀ ਵਿੱਚ ਗੋਲੀਬਾਰੀ ਹੋਈ। ਇਸ ਗੋਲੀਬਾਰੀ ਹਮਲਾਵਰ ਨੇ ਪੁਲਿਸ ਅਧਿਕਾਰੀ ਸਮੇਤ 4 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰ ਦੀ ਗੋਲੀਬਾਰੀ ਦਾ ਜਵਾਬ ਦਿੰਦਿਆਂ ਪੁਲਿਸ ਨੇ ਬੰਦੂਕਧਾਰੀ ਨੂੰ ਮਾਰ ਦਿੱਤਾ। ਗੋਲੀਬਾਰੀ ਤੋਂ ਬਾਅਦ ਜਾਰਜੀਆ ਜਾਂਚ ਬਿਊਰੋ ਵੱਲੋਂ ਪ੍ਰੈੱਸ ਰਿਲੀਜ਼ ਜਾਰੀ ਕੀਤਾ ਗਿਆ ਜਿਸ ‘ਚ ਲਿਖਿਆ ਗਿਆ ਕਿ ਪੁਲਿਸ ਨੂੰ ਰੈਕਸ ਤੋਂ ਇਕ ਘਰ ‘ਚ ਫੋਨ ਆਇਆ ਸੀ ਜਿਸ ਵਿੱਚ ਘਰੇਲੂ ਵਿਵਾਦ ਦਾ ਜ਼ਿਕਰ ਕੀਤਾ ਗਿਆ ਸੀ।

ਸਾਵਧਾਨ ਹੋ ਜਾਣ ਸਾਰੇ MLA! ਚੋਣਾਂ ਤੋਂ ਪਹਿਲਾਂ ਹੋ ਸਕਦਾ ਡੋਪ-ਟੈਸਟ?ਆਹ ਬੰਦੇ ਨੇ ਪੁੱਠੇ ਫਸਾਲੇ ਸਾਰੇ ਲੀਡਰ ||

ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ ਉਸ ਸਮੇਂ ਹਥਿਆਰਬੰਦ ਵਿਅਕਤੀ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿੱਚ 1 ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੂਜਾ ਅਫ਼ਸਰ ਜ਼ਖਮੀ ਹੋ ਗਿਆ। ਜੀ.ਬੀ.ਆਈ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਵਾਬੀ ਗੋਲੀਬਾਰੀ ‘ਚ ਹਥਿਆਰਬੰਦ ਵਿਅਕਤੀ ਦੀ ਵੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button