ਹੈਲਥ

ਸਾਹ, ਦਮਾ-ਅਸਥਮਾ ਮਰੀਜ਼ਾ ਲਈ ਵਰਦਾਨ ਸਾਬਿਤ ਹੋ ਰਹੀ ਇਹ ਦੇਸੀ ਦਵਾਈ

ਜਲੰਧਰ : ਸਰਦੀਆਂ ਦੇ ਮੌਸਮ ’ਚ ਪੁਰਾਣਾ ਰੇਸ਼ਾ, ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ, ਅਸਥਮਾ ਦੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਮਾ-ਅਸਥਮਾ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦਾ ਹੈ ਭਾਵੇਂ ਇਸਤਰੀ, ਪੁਰਸ਼, ਬਜ਼ੁਰਗ ਹੋਣ ਜਾਂ ਬੱਚੇ। WHO ਦੇ ਅਨੁਸਾਰ ਪੂਰੀ ਦੁਨੀਆ ’ਚ 339 ਮਿਲੀਅਨ ਤੋਂ ਜ਼ਿਆਦਾ ਲੋਕ ਇਸ ਰੋਗ ਤੋਂ ਪੀੜਤ ਹਨ। ਪੁਰਾਣੇ ਬਜ਼ਰੁਗਾਂ ਅਨੁਸਾਰ ਜਿਨ੍ਹਾਂ ਦੇ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਘੱਟ ਹੁੰਦੀ ਹੈ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਾਹ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ।

ਦਮਾ-ਅਸਥਮਾ ਕਿਉਂ ਹੁੰਦਾ ਹੈ?
ਦਮਾ ਫੇਫੜੇ ਦੇ ਸਾਹ ਮਾਰਗ ਨਾਲ ਜੁੜੀ ਬੀਮਾਰੀ ਹੈ, ਜਿਸ ’ਚ ਸਾਹ ਨਲੀ ਵਿਚ ਸੋਜ ਵਧ ਜਾਂਦੀ ਹੈ ਅਤੇ ਸਾਹ ਮਾਰਗ ਸੁੰਗੜ ਜਾਂਦਾ ਹੈ। ਇਸ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਸਾਹ ਲੈਣ ’ਚ ਦਿੱਕਤ ਆਉਂਦੀ ਹੈ। ਅਸਥਮਾ ਦੇ ਮਰੀਜ਼ਾਂ ਨੂੰ ਖਾਂਸੀ ਦੇ ਕਾਰਨ ਫੇਫੜਿਆਂ ’ਚ ਕਈ ਵਾਰ ਕਫ (ਰੇਸ਼ਾ) ਬਾਹਰ ਨਹੀਂ ਨਿਕਲਦਾ ਤੇ ਮਰੀਜ਼ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਕਈ ਲੋਕਾਂ ਨੂੰ ਧੂੜ-ਮਿੱਟੀ ਦੀ ਅਲਰਜੀ, ਮੌਸਮ ’ਚ ਬਦਲਾਅ, ਦਵਾਈਆਂ, ਇਤਰ ਪਰਫਿਊਮ, ਧੂਫ ਅਗਰਬੱਤੀ ਦੇ ਧੂੰਏਂ ਨਾਲ ਵੀ ਅਲਰਜੀ ਹੋ ਜਾਂਦੀ ਹੈ।

ਦਮਾ-ਅਸਥਮਾ ਦੇ ਲੱਛਣ
ਵਾਰ-ਵਾਰ ਖਾਂਸੀ ਦਾ ਆਉਣਾ, ਸਾਹ ਲੈਂਦੇ ਹੋਏ ਸੀਟੀ ਦੀ ਆਵਾਜ਼ ਆਉਣਾ, ਛਾਤੀ ’ਚ ਜਕੜਨ ਤੇ ਭਾਰੀਪਣ, ਸਾਹ ਫੁੱਲਣਾ, ਖਾਂਸੀ ਵੇਲੇ ਔਖੇ ਹੋਣਾ, ਰੇਸ਼ਾ ਬਾਹਰ ਨਾ ਨਿਕਲਣਾ, ਗਲੇ ਦਾ ਸੁੱਕਣਾ ਅਤੇ ਬੇਚੈਨੀ ਹੋਣਾ।

ਪ੍ਰਹੇਜ਼ ਕੀ-ਕੀ ਕਰੀਏ?
ਮਰੀਜ਼ਾਂ ਨੂੰ ਬਾਰਿਸ਼, ਸਰਦੀ, ਧੂੜ-ਮਿੱਟੀ ਦੀ ਜਗ੍ਹਾਂ ਤੋਂ ਬਚਣਾ ਚਾਹੀਦਾ, ਜ਼ਿਆਦਾ ਠੰਡੇ ਤੇ ਗਰਮ ਵਾਤਾਵਰਣ ’ਚ ਨਹੀਂ ਰਹਿਣਾ ਚਾਹੀਦਾ। ਘਰੋਂ ਬਾਹਰ ਜਾਣ ਵੇਲੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰਦੀ ਦੇ ਮੌਸਮ ’ਚ ਧੁੰਦ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ, ਤਾਜ਼ਾ ਪੇਂਟ, ਕੀਟਨਾਸ਼ਕ ਸਪਰੇਅ, ਅਗਰਬੱਤੀ, ਪਰਫਿਊਮ, ਜ਼ਿਆਦਾ ਮਿੱਠਾ, ਠੰਡਾ ਪਾਣੀ, ਕੋਲਡ ਡ੍ਰਿੰਕ, ਫਾਸਟ-ਫੂਡ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।

ਸ਼ੁੱਧ ਆਯੁਰਵੈਦਿਕ ਇਲਾਜ
ਜੇ ਤੁਸੀਂ ਵੀ ਪੁਰਾਣੇ ਤੋਂ ਪੁਰਾਣਾ ਰੇਸ਼ਾ, ਜ਼ੁਕਾਮ, ਖਾਂਸੀ, ਬਲਗਮ, ਸਾਹ ਦੀ ਅਲਰਜੀ, ਕੰਨਾਂ ’ਚ ਸਾਂ-ਸਾਂ ਦੀ ਆਵਾਜ਼ ਆਉਣਾ, ਦਮਾ-ਅਸਥਮਾ ਆਦਿ ਰੋਗਾਂ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ ? ਹਰ ਥਾਂ ਤੋਂ ਦਵਾਈਆਂ ਖਾ ਕੇ ਨਿਰਾਸ਼ ਹੋ ਗਏ ਹੋ ਤਾਂ ਹੁਣ ਤੁਸੀਂ ਨਿਰਾਸ਼ ਨਾ ਹੋਵੋ। ਸ਼ੁੱਧ ਅਯੁਰਵੈਦਿਕ ਜੜ੍ਹੀ-ਬੂਟੀਆਂ ਨਾਲ ਬਣਾਈ ਖਾਸ ਦੇਸੀ ਦਵਾਈ, ਜਿਸ ਦਾ ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਹਜ਼ਾਰਾਂ ਮਰੀਜ਼ ਲਾਭ ਉਠਾ ਰਹੇ ਹਨ। ਦਮਾ-ਅਸਥਮਾ ਤੋਂ ਹੋਣ ਵਾਲੀਆਂ ਸਮੱਸਿਆਵਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਹ ਦੇਸੀ ਦਵਾਈ। ਹਰ ਉਮਰ ਦੇ ਇਸਤਰੀ, ਪੁਰਸ਼, ਬੱਚੇ ਇਸ ਦਵਾਈ ਦਾ ਸੇਵਨ ਕਰ ਸਕਦੇ ਹਨ, 15 ਦਿਨਾਂ ’ਚ ਹੀ ਦਵਾਈ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲੇਗਾ।

ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ- ਲੋਕੋਰੀਆ (ਸਫੈਦ ਪਾਣੀ) ,ਵਜ਼ਨ ਵਧਾਉਣ ,ਚਮੜੀ ਰੋਗ, ਜੋੜਾਂ ਦੇ ਦਰਦ , ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸ਼ੁਕਰਾਣੂ ਸਮੱਸਿਆ ,ਸ਼ੂਗਰ ਦਾ ਆਯੁਰਵੈਦਿਕ ਇਲਾਜ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਵਾਲੇ ਮਰੀਜ਼ ਇਕ ਵਾਰ ਜ਼ਰੂਰ ਸਲਾਹ ਲਵੋ।

ਵਿਦੇਸ਼ਾਂ ‘ਚ ਬੈਠੇ ਪੰਜਾਬੀ ਵੀਰਾਂ ਦੀ ਪਹਿਲੀ ਪਸੰਦ-ਰੌਸ਼ਨ ਹੈਲਥ ਕੇਅਰ

ਵਿਦੇਸ਼ਾਂ ‘ਚ ਬੈਠੇ ਕਈ ਮੇਰੇ ਪੰਜਾਬੀ ਵੀਰ ਫੋਨ ‘ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਇਸ ਆਜ਼ੂਰਵੈਦਿਕ ਦਵਾਈ ਤੋਂ ਲਾਭ ਉਠਾ ਰਹੇ ਹਨ ਤੇ ਆਪਣੀ ਕਮਜ਼ੋਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਵਿਦੇਸ਼ਾਂ ਤੋਂ ਘਰ ਛੁੱਟੀ ਆਉਣ ਵਾਲੇ ਵੀਰ ਜ਼ਰੂਰ ਇਹ ਸਪੈਸ਼ਲ ਨੁਸਖ਼ਾ ਵਰਤਣ, ਤੁਹਾਡੀ ਸੋਚ ਮੁਤਾਬਕ ਮਨਚਾਹਿਆ ਸਮਾਂ, ਭਰਪੂਰ ਜੋਸ਼ ਤੇ ਪੂਰੀ ਸਖ਼ਤੀ ਪਾਓ। ਵਿਦੇਸ਼ਾਂ ‘ਚ ਬੈਠੇ ਮੇਰੇ ਪੰਜਾਬੀ ਨੌਜਵਾਨ-ਬਜ਼ੁਰਗ ਵੀਰ ਕਿਸੇ ਵੀ ਸਮੱਸਿਆ ਲਈ ਇਕ ਵਾਰ ਜ਼ਰੂਰ ਫੋਨ ‘ਤੇ ਮੁਫ਼ਤ ਸਲਾਹ ਲਓ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ।

ਆਯੁਰਵੇਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ
ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ, ਜਲੰਧਰ ਸ਼ਹਿਰ (ਪੰਜਾਬ) ਵਿਖੇ ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਕਰੋ, ਤੁਹਾਡੀ ਸਮੱਸਿਆ ਨੂੰ ਦੂਰ ਕਰਕੇ ਸਾਨੂੰ ਖ਼ੁਸ਼ੀ ਹੋਵੇਗੀ। ਜੇ ਪੈਸੇ ਖਰਚ ਕਰਕੇ ਵੀ ਤੁਹਾਨੂੰ ਸਹੀ ਇਲਾਜ (ਟ੍ਰੀਟਮੈਂਟ) ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਇਕ ਵਾਰ ਸਾਡੇ ਕੁਆਲੀਫਾਈਡ ਤੇ ਤਜਰਬੇਕਾਰ BAMS (ਆਯੁਰਵੇਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਸਲਾਹ ਲਵੋ।

ਨੋਟ–ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ ਹੈ। ਆਪਣੇ ਨਜ਼ਦੀਕੀ ਸ਼ਹਿਰ ਦਵਾਈ ਮੰਗਵਾਉਣ ਲਈ ਹੈਲਪਲਾਈਨ ਨੰਬਰ : +91-73473-07214, +91-73407-12004 ’ਤੇ ਫੋਨ ਕਰੋ। ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button