EntertainmentBreaking NewsD5 specialNewsPunjabTop News
ਸ਼ਾਇਰ ਤੇ ਪੰਜਾਬੀ ਗੀਤਕਾਰ ਅਲਮਸਤ ਦੇਸਰਪੁਰੀ ਦਾ ਦੇਹਾਂਤ
ਕਾਲਾ ਸੰਘਿਆਂ : ਸ਼ਾਇਰ ਅਤੇ ਪੰਜਾਬੀ ਗੀਤਕਾਰ ਅਲਮਸਤ ਦੇਸਰਪੁਰੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਅਲਮਸਤ ਦੇਸਰਪੁਰੀ ਵੱਲੋਂ ਗੀਤ ਲਿਖੇ ਗਏ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ।।
Bhagwant Mann ਦਾ ਇਤਿਹਾਸਕ ਫੈਸਲਾ, ਪੰਜਾਬੀ ਕਰਤੇ ਬਾਗੋ-ਬਾਗ, ਜਿੱਤਿਆ ਦਿਲ | D5 Channel Punjabi
ਦੇਸਰਪੁਰੀ ਆਪਣੀ ਵਧੀਆ ਕਮਾਲ ਲੇਖਣੀ ਨਾਲ ਸਰੋਤਿਆਂ ਦੇ ਦਿਲਾਂ ਵਿੱਚ ਹਮੇਸ਼ਾ ਰਾਜ ਕਰਦੇ ਰਹਿਣਗੇ। ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਕਈ ਦਿਨਾਂ ਤੋਂ ਅਲਮਸਤ ਦੇਸਰਪੁਰੀ ਹੁਰੀ ਦਾਖ਼ਲ ਸਨ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.