ਵੱਡੀ ਖ਼ਬਰ : Dhadrianwale ਦੇ ਹੱਕ ‘ਚ ਜਥੇਦਾਰ! ਟਕਸਾਲੀਆਂ ਨੂੰ ਦਿੱਤੀ ਨਸੀਹਤ!
ਸ੍ਰੀ ਅਨੰਦਪੁਰ ਸਾਹਿਬ : ਬੀਤੇ ਦਿਨ ਹੋਲੇ ਮਹੱਲੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਬਿਆਨ ਦਿੱਤਾ ਗਿਆ ਸਿ ਕਿ ਜਿਹੜੇ ਵਿਰੋਧੀ ਹੁੰਦੇ ਨੇ ਉਨ੍ਹਾਂ ਵੱਲੋਂ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਦੀਆਂ ਸ਼ਾਜਿਸਾਂ ਘੜਦੇ ਹਨ। ਤੇ ਹੁਣ ਉਹ ਇਸ਼ਾਰਾ ਕਿਤੇ ਨਾ ਕਿਤੇ ਢੱਡਰੀਆਂ ਵਾਲੇ ਦੇ ਸਵਾਲ ਦੇ ਜਵਾਬ ਵਿੱਚ ਹੀ ਦਿੱਤਾ ਗਿਆ ਹੈ।
Dhadrianwale ਦੇ ਹੱਕ ‘ਚ ਜਥੇਦਾਰ! ਟਕਸਾਲੀਆਂ ਨੂੰ ਦਿੱਤੀ ਨਸੀਹਤ! || ਵੱਡੀ ਖ਼ਬਰ ||
ਜਿਵੇਂ ਪਹਿਲਾ ਕਿਹਾ ਗਿਆ ਸੀ ਢੱਡਰੀਆਂ ਵਾਲੇ ਨੂੰ ਨਕਲੀ ਨਿੰਰਕਾਰੀ ਬਣਾ ਕੇ ਕੁਝ ਲੋਕਾਂ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸਦੇ ਨਾਲ ਹੀ ਇੱਕ ਅਫਵਾਹ ਹੋਰ ਟਕਸਾਲ ਦੇ ਵਿੱਚ ਚਰਚਾ ‘ਚ ਹੈ ਕਿ ਜਿਹੜਾ ਨਕਲੀ ਨਿੰਰਕਾਰੀ ਵਾਲਾ ਬਿਆਨ ਉਹ ਢੱਡਰੀਆਂ ਵਾਲੇ ਆਪਣੇ ਤੇ ਲੈ ਗਏ ਹਨ ਪਰ ਇਹ ਬਿਆਨ ਪਰ ਇਹ ਬਿਆਨ ਟਕਸਾਲ ਦੇ ਖਿਲਾਫ ਦਿੱਤਾ ਗਿਆ ਹੈ।
ਬਾਦਲਾਂ ਲਈ ਨਵੀਂ ਮੁਸੀਬਤ, ਆਪੇ ਪਾਉਣਗੇ ਆਪਣਾ ਸਿਆਸੀ ਭੋਗ ! Latest News
ਕਿਉਂਕਿ ਟਕਸਾਲ ਦੇ ਵੱਲੋਂ ਹੀ ਕਿਉਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਢੱਡਰੀਆਂ ਵਾਲਾ ਨਿੰਰਕਾਰੀ ਬਣ ਰਿਹਾ ਹੈ, ਨਿੰਰਕਾਰੀ ਕਾਂਡ ਨਾ ਹੋ ਜਾਵੇ। ਟਕਸਾਲ ਦੇ ਵੱਲੋਂ ਹੀ ਇਹ ਮਸਲਾ ਚੁੱਕਿਆਂ ਜਾਂਦਾ ਹੈ। ਤੇ ਹੁਣ ਟਕਾਸਲ ਦੇ ਵਿੱਚ ਇਹ ਚਰਚਾ ਹੈ ਕਿ ਜਥੇਦਾਰ ਨੇ ਟਕਸਾਲ ਨੂੰ ਹੀ ਨਸੀਹਤ ਦਿੱਤੀ ਹੈ ਕਿ ਉਹ ਢੱਡਰੀਆਂ ਵਾਲੇ ਨੂੰ ਹੀ ਨਕਲੀ ਨਿੰਰਕਾਰੀ ਬਣਾ ਕੇ ਪੇਸ਼ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.