ਵੱਡੀ ਖ਼ਬਰ : ਡੇਰਾ ਮੁਖੀ ਰਾਮ ਰਹੀਮ ਨੇ ਮੁੜ ਜੇਲ੍ਹ ਤੋਂ ਭੇਜੀ ਚਿੱਠੀ

ਰੋਹਤਕ : ਡੇਰਾ ਮੁਖੀ ਰਾਮ ਰਹੀਮ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਮੁੜ ਜੇਲ੍ਹ ਤੋਂ ਸੰਗਤ ਦੇ ਨਾਂ ਚਿੱਠੀ ਭੇਜੀ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਗੱਦੀ ਨਸ਼ੀਨੀ ਦੀਆਂ ਅਫ਼ਵਾਹਾਂ ਨੂੰ ਵਿਰਾਮ ਦਿੱਤਾ ਹੈ। ਉਨ੍ਹਾਂ ਇਹ ਚਿੱਠੀ 74ਵੇਂ ਰੁਹਾਨੀ ਸਥਾਪਨਾ ਦਿਵਸ ਮੌਕੇ ਲਿਖੀ ਹੈ। ਉਨ੍ਹਾਂ ਕਿਹਾ ਕਿ ਸਾਈਂ ਸ਼ਾਹ ਮਸਤਾਨਾ ਜੀ ਨੇ ਸੱਚੇ ਸੌਦੇ ਦਾ ਬੀਜ ਬੋਇਆ ਤੇ ਸ਼ਾਹ ਸਤਨਾਮ ਨੇ ਇਸ ਨੂੰ ਸੀਂਚਿਆ। ਅੱਗੋ ਮੈਨੂੰ ਐੱਮਐੱਸਜੀ ਦੇ ਤੌਰ ‘ਤੇ ਜਨਤਾ ਦੇ ਵਿਚਕਾਰ ਰਹਿ ਕੇ ਇਸ ਨੂੰ ਰੁੱਖ ਬਣਾਉਣ ਦਾ ਜ਼ਿੰਮਾ ਸੌਂਪਿਆ। ਇਸ ਲਈ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਹ ਕਿਸੇ ਦੀਆਂ ਵੀ ਗੱਲਾਂ ਨਾ ਆਉਣ, ਗੁਰੂ ਉਹ ਹੀ ਰਹਿਣਗੇ।
Patiala ’ਚ Shiv Sena ਵਾਲੇ ਤੇ Sikhs ’ਚ ਹੋਏ ਟਾਕਰੇ, Police ਨੂੰ ਵੀ ਚਾੜਤਾ ਰਗੜਾ | D5 Channel Punjabi
ਇਹ ਜਾਣਕਾਰੀ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮਿਲੀ ਹੈ। ਇਸ ਉੱਤੇ ਇਕ ਟਵੀਟ ਰਾਹੀਂ ਸਾਰੀ ਸਾਧ ਸੰਗਤ ਨੂੰ ਚਿੱਠੀ ਰਾਹੀਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਤੋਂ ਆਇਆ ਪੱਤਰ ਸਾਂਝਾ ਕੀਤਾ ਗਿਆ ਹੈ ਤੇ ਇਸ ਨੂੰ ਪੜ੍ਹਨ ਦੀ ਅਪੀਲ ਕੀਤੀ ਗਈ ਹੈ।
सभी साध संगत को बताते हुए अत्यंत प्रसन्नता हो रही है कि हमारे प्यारे सतगुरु संत डॉ गुरमीत राम रहीम सिंह जी इन्सां जी ने पूज्य माता जी को पत्र लिखते हुए हम सब के लिए सन्देश भेजा है जी।#DeraSachaSauda #SaintDrMSG #RuhaniFoundationDay #74thfoundationDay pic.twitter.com/UjRTY2GoQz
— Dera Sacha Sauda (@DSSNewsUpdates) April 29, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.