ਹੈਲਥ

ਵਧੀਆਂ ਪੇਟ ਅਤੇ ਮੋਟਾਪੇ ਲਈ ਵਰਦਾਨ ਸਾਬਤ ਹੋ ਰਹੀ ਇਹ ਦੇਸੀ ਦਵਾਈ

ਜਲੰਧਰ : ਖਰਾਬ ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਮੋਟਾਪਾ, ਭਾਰ ਵਧਣਾ ਆਮ ਗੱਲ ਹੋ ਗਈ ਹੈ। ਮੋਟਾਪਾ, ਭਾਰ ਅਤੇ ਵਧਿਆ ਹੋਇਆ ਪੇਟ ਕਿਸੇ ਲਈ ਵੀ ਪ੍ਰੇਸ਼ਾਨੀ ਅਤੇ ਸ਼ਰਮਿੰਦਗੀ ਦਾ ਕਾਰਨ ਬਣ ਜਾਂਦਾ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਉਸ ਦਾ ਲਟਕਦਾ ਤੇ ਭਾਰੀ ਭਰਕਮ ਸਰੀਰ ਹੋਵੇ। ਇਹ ਤੁਹਾਡੀ ਪੂਰੀ ਪ੍ਰਸਨੈਲਿਟੀ ਦੀ ਰੌਣਕ ਨੂੰ ਖ਼ਤਮ ਕਰ ਦਿੰਦਾ ਹੈ। ਜ਼ਿਆਦਾ ਮੋਟਾਪਾ ਸਿਰਫ਼ ਸੁੰਦਰਤਾ ਹੀ ਘੱਟ ਨਹੀਂ ਕਰਦਾ ਬਲਕਿ ਸਰੀਰ ਨੂੰ ਬੀਮਾਰੀਆਂ ਦਾ ਘਰ ਬਣਾ ਦਿੰਦਾ ਹੈ। ਇਕ ਵਧੀਆ ਪ੍ਰਸੈਨਲਿਟੀ ਦੀ ਪਛਾਣ ਤੰਦਰੁਸਤ ਸਰੀਰ ਤੋਂ ਹੀ ਹੁੰਦੀ ਹੈ। ਬਿਜ਼ੀ ਲਾਈਫ ਸਟਾਈਲ ਦੇ ਚੱਲਦਿਆਂ ਅੱਜਕੱਲ੍ਹ ਹਰ ਕੋਈ ਆਪਣੀ ਫਿੱਟਨੈੱਸ ਦਾ ਧਿਆਨ ਨਹੀਂ ਰੱਖ ਪਾਉਂਦਾ। ਭਾਰਤ ਵਿਚ ਹੀ ਲੱਗਭਗ ਹਰ ਘਰ ਵਿਚ ਕੋਈ ਨਾਲ ਕੋਈ ਇਸ ਬੀਮਾਰੀ ਤੋਂ ਪੀੜਤ ਹੈ। ਆਓ ਜਾਣਦੇ ਹਾਂ ਮੋਟਾਪੇ ਦੇ ਕਾਰਨ, ਲੱਛਣ ਅਤੇ ਇਸ ਤੋਂ ਬਚਾਅ ਦੇ ਘਰੇਲੂ ਇਲਾਜ ਬਾਰੇ।

ਮੋਟਾਪਾ (Obesity) ਕੀ ਹੈ?

ਮੋਟਾਪਾ ਇਕ ਅਜਿਹੀ ਸਥਿਤੀ ਹੈ, ਜਿਸ ਵਿਚ ਸਰੀਰ ਵਿਚ ਬਹੁਤ ਜਿਆਦਾ ਵਸਾ ਜਾ ਚਰਬੀ ਵਧ ਜਾਦੀ ਹੈ। ਇਹ ਆਮਤੌਰ ਤੇ ਉਸ ਸਮੇ ਹੁੰਦਾ ਹੈ ਜਦੋ ਕੋਈ ਜਿਆਦਾ ਭੋਜਨ ਦਾ ਸੇਵਨ ਕਰ ਲੈਦਾ ਹੈ ਅਤੇ ਨਾ ਹੀ ਕੋਈ ਕਸਰਤ ਕਰਦਾ ਹੈ। ਅੱਜਕੱਲ੍ਹ ਲੋਕਾਂ ’ਚ ਮੋਟਾਪੇ ਦੀ ਸਮੱਸਿਆ ਬਹੁਤ ਵਧ ਰਹੀ ਹੈ। ਲੋਕ ਆਪਣੇ ਕੰਮਕਾਜ ਵਿਚ ਸਾਰਾ ਦਿਨ ਰੁੱਝੇ ਰਹਿੰਦੇ ਹਨ ਤੇ ਜੋ ਸਮਾਂ ਮਿਲਦਾ ਹੈ, ਉਸ ਨੂੰ ਉਹ ਮੋਬਾਈਲ ਤੇ ਟੀ. ਵੀ. ਦੇਖਣ ਵਿਚ ਬਰਬਾਦ ਕਰ ਦਿੰਦੇ ਹਨ। ਜਿਸ ਕਾਰਨ ਸਰੀਰ ਦੀ ਕਸਰਤ ਨਹੀਂ ਹੋ ਪਾਉਂਦੀ ਅਤੇ ਕੈਲੋਰੀ ਘੱਟ ਨਹੀਂ ਹੁੰਦੀ ਤੇ ਮੋਟਾਪਾ ਵਧਣ ਲੱਗਦਾ ਹੈ। ਇਹ ਮੋਟਾਪਾ ਹੌਲੀ-ਹੌਲੀ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਖ਼ਰਾਬ ਕਰ ਦਿੰਦਾ ਹੈ। ਅੱਜਕੱਲ੍ਹ ਛੋਟੇ ਬੱਚਿਆਂ ਵਿਚ ਵੀ ਮੋਟਾਪਾ ਬਹੁਤ ਵਧ ਰਿਹਾ ਹੈ। ਮੋਟਾਪਾ ਵਧਣ ਕਾਰਨ ਸਰੀਰ ਵਿਚ ਨਵੀਆਂ-ਨਵੀਆਂ ਬੀਮਾਰੀਆਂ ਆਉਣ ਲੱਗਦੀਆਂ ਹਨ।

ਮੋਟਾਪਾ ਦੇ ਲੱਛਣ ਕੀ ਹਨ?

1. ਜੋੜਾਂ ’ਚ ਦਰਦ ਹੋਣਾ
2. ਚੰਗੀ ਤਰ੍ਹਾਂ ਨੀਂਦ ਪੂਰੀ ਨਾ ਹੋਣਾ
3. ਹਾਈ ਬਲੱਡ ਪ੍ਰੈਸ਼ਰ ਹੋਣਾ
4. ਸ਼ੂਗਰ ਰੋਗ
5. ਗਠੀਆ ਦੀ ਸਮੱਸਿਆ ਹੋਣਾ
6. ਰੋਜ਼ਮੱਰਾ ਦੇ ਕੰਮਕਾਜ ਵਿਚ ਸਮੱਸਿਆ ਆਉਣਾ
7. ਥਾਇਰਾਈਡ ਦੀ ਸਮੱਸਿਆ ਆਉਣਾ
8. ਹਮੇਸ਼ਾ ਥਕਾਵਟ ਮਹਿਸੂਸ ਹੋਣਾ

ਮੋਟਾਪੇ ਦੀ ਕੋਈ ਉਮਰ ਨਹੀਂ ਹੁੰਦੀ। ਇਹ ਕਿਸੇ ਵੀ ਉਮਰ ’ਚ ਹੋ ਜਾਂਦੀ ਹੈ। ਅੱਜਕੱਲ੍ਹ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ, ਜਵਾਨ, ਲੜਕੇ-ਲੜਕੀਆਂ ਹਰ ਤਰ੍ਹਾਂ ਦੇ ਲੋਕਾਂ ’ਚ ਇਹ ਸਮੱਸਿਆ ਦੇਖੀ ਜਾ ਰਹੀ ਹੈ। ਹਰ ਸਾਲ 11 ਅਕਤੂਬਰ ਨੂੰ ਵਿਸ਼ਵ ਮੋਟਾਪਾ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਇਸ ਬੀਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਹਰ ਉਮਰ ਦੇ ਇਸਤਰੀ, ਪੁਰਸ਼, ਲੜਕੇ-ਲੜਕੀਆਂ ਹੋਣ, ਭਾਵੇਂ ਬਜ਼ੁਰਗ ਮੋਟਾਪਾ ਘਟਾਉਣ ਦੀ ਇਸ ਦਵਾਈ ਦਾ ਸੇਵਨ ਕਰ ਸਕਦੇ ਹਨ, 15 ਦਿਨਾਂ ’ਚ ਹੀ ਦਵਾਈ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲੇਗਾ।

ਮੋਟਾਪਾ ਦੂਰ ਕਰਨ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ

ਡਾਈਟੀਸ਼ੀਅਨ ਦੇ ਅਨੁਸਾਰ ਰੋਜ਼ਾਨਾ ਕਸਰਤ ਕਰਨ ਤੁਸੀਂ ਆਪਣਾ ਵਜ਼ਨ ਕੰਟਰੋਲ ’ਚ ਰੱਖ ਸਕਦੇ ਹੋ। ਤੇਜ਼ ਚੱਲਣਾ, ਤੈਰਨਾ ਤੇ ਸਾਈਕਲ ਚਲਾਉਣਾ ਵਧੀਆ ਕਸਰਤ ਹੈ। ਦਿਨ ਵਿਚ ਤਿੰਨ ਵਾਰ ਨਿਯਮਿਤ ਪੌਸ਼ਟਿਕ ਆਹਾਰ ਲਓ। ਜ਼ਿਆਦਾ ਤਲਿਆ ਖਾਣਾ, ਮਠਿਆਈ ਦਾ ਵਧੇਰੇ ਸੇਵਨ, ਬਾਹਰਲਾ ਜ਼ਿਆਦਾ ਖਾਣਾ-ਪੀਣਾ, ਪਿੱਜ਼ਾ, ਬਰਗਰ ਤੇ ਜੰਕ ਫੂਡ ਦਾ ਸੀਮਤ ਮਾਤਰਾ ’ਚ ਸੇਵਨ ਕਰੋ। ਰੋਜ਼ਾਨਾ ਵਧੇਰੇ ਮਾਤਰਾ ’ਚ ਪਾਣੀ ਪੀਓ। ਖੀਰੇ, ਨਿੰਬੂ, ਅਦਰਕ, ਪੁਦੀਨੇ ਦਾ ਰਸ ਵਜ਼ਨ ਘਟਾਉਣ, ਖ਼ਾਸ ਕਰਕੇ ਪੇਟ ਦੀ ਚਰਬੀ ਘਟਾਉਣ ’ਚ ਮਦਦਗਾਰ ਹੈ। ਮੋਟਾਪਾ ਘਟਾਉਣ ਲਈ ਗ੍ਰੀਨ-ਟੀ, ਬੇਰੀਜ਼, ਮੇਵੇ, ਦਹੀਂ, ਦਾਲਾਂ ਤੇ ਓਟਸ ਦਾ ਸੇਵਨ ਵੀ ਮਦਦਗਾਰ ਸਾਬਿਤ ਹੁੰਦਾ ਹੈ।

ਸ਼ੁੱਧ ਆਯੁਰਵੈਦਿਕ ਦੇਸੀ ਫਾਰਮੂਲਾ

ਜੇ ਤੁਸੀਂ ਵੀ ਮੋਟਾਪੇ, ਵਧ ਰਹੇ ਭਾਰ, ਵਧੇ ਹੋਏ ਪੇਟ ਤੇ ਢਿੱਡ ਦੀ ਚਰਬੀ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ? ਹਰ ਥਾਂ ਤੋਂ ਮੋਟਾਪਾ ਘਟਾਉਣ ਦੀ ਦਵਾਈ ਖਾ ਕੇ ਨਿਰਾਸ਼ ਹੋ ਗਏ ਹੋ ਤਾਂ ਹੁਣ ਤੁਸੀਂ ਪ੍ਰੇਸ਼ਾਨ ਨਾ ਹੋਵੋ। ਸ਼ੁੱਧ ਅਯੁਰਵੈਦਿਕ ਜੜ੍ਹੀ-ਬੂਟੀਆਂ ਅਤੇ ਕੀਮਤੀ ਭਸਮਾਂ ਨਾਲ ਬਣਾਈ ਖ਼ਾਸ ਦੇਸੀ ਦਵਾਈ, ਜਿਸ ਦਾ ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਹਜ਼ਾਰਾਂ ਮਰੀਜ਼ ਲਾਭ ਉਠਾ ਰਹੇ ਹਨ। ਮੋਟਾਪੇ ਤੋਂ ਹੋਣ ਵਾਲੀਆਂ ਸਮੱਸਿਆਵਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਹ ਆਯੁਰਵੈਦਿਕ ਦੇਸੀ ਦਵਾਈ। ਪਹਿਲੇ ਕੋਰਸ ਵਿੱਚ ਹੀ ਵਧੀਆ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਵੀ ਇਕ ਵਾਰ ਜ਼ਰੂਰ ਅਜ਼ਮਾ ਕੇ ਵੇਖੋ।

ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ ਖੂਨੀ ਜਾਂ ਬਾਦੀ, ਮੋਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ ਲਿਕੋਰੀਆ (ਸਫੇਦ ਪਾਣੀ), ਚਮੜੀ ਰੋਗ, ਜੋੜਾਂ ਦੇ ਦਰਦ, ਵਜ਼ਨ ਵਧਾਉਣ ਜਾਂ ਘਟਾਉਣ, ਪੁਰਸ਼ਾਂ ਦੇ ਪੁਰਾਣੇ ਰੋਗ, ਧਾਂਤ ਡਿੱਗਣਾ, ਸਪਨਦੋਸ਼, ਸ਼ੀਘਰ ਪਤਨ, ਜੋਸ਼ ਦੀ ਕਮੀ ਅਤੇ ਨਸਾਂ ਦਾ ਢਿੱਲਾਪਣ, ਘੱਟ ਸ਼ੁਕਰਾਣੂ ਸਮੱਸਿਆ, ਵਧਦੀ ਉਮਰ ਜਾਂ ਸ਼ੂਗਰ ਨਾਲ ਆਈ ਮਰਦਾਨਾ ਕਮਜ਼ੋਰੀ ਦਾ ਖਾਸ ਆਯੁਰਵੈਦਿਕ ਇਲਾਜ।

ਆਯੁਰਵੇਦ ਨੂੰ ਅਪਣਾਓ, ਆਪਣੀ ਜ਼ਿੰਦਗੀ ਖੁਸ਼ਹਾਲ ਬਣਾਓ

ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ‘ਰੌਸ਼ਨ ਹੈਲਥ ਕੇਅਰ’ ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਕਰੋ। ਤੁਹਾਡੀ ਸਮੱਸਿਆ ਨੂੰ ਦੂਕ ਕਰਕੇ ਸਾਨੂੰ ਖੁਸ਼ੀ ਹੋਵੇਗੀ। ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ ਹੈ। ਆਪਣੇ ਨਜ਼ਦੀਕੀ ਸ਼ਹਿਰ ਦਵਾਈ ਮੰਗਵਾਉਣ ਲਈ ਹੈਲਪਲਾਈਨ ਨੰਬਰ : +91-73473-07214, +91-73407-12004 ’ਤੇ ਫੋਨ ਕਰੋ।

ਵਿਦੇਸ਼ਾਂ ‘ਚ ਬੈਠੇ ਪੰਜਾਬੀ ਵੀਰਾਂ ਦੀ ਪਹਿਲੀ ਪਸੰਦ-ਰੌਸ਼ਨ ਹੈਲਥ ਕੇਅਰ

ਵਿਦੇਸ਼ਾਂ ‘ਚ ਬੈਠੇ ਕਈ ਮੇਰੇ ਪੰਜਾਬੀ ਵੀਰ ਫੋਨ ‘ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਇਸ ਆਜ਼ੂਰਵੈਦਿਕ ਦਵਾਈ ਤੋਂ ਲਾਭ ਉਠਾ ਰਹੇ ਹਨ ਤੇ ਆਪਣੀ ਕਮਜ਼ੋਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਵਿਦੇਸ਼ਾਂ ਤੋਂ ਘਰ ਛੁੱਟੀ ਆਉਣ ਵਾਲੇ ਵੀਰ ਜ਼ਰੂਰ ਇਹ ਸਪੈਸ਼ਲ ਨੁਸਖ਼ਾ ਵਰਤਣ, ਤੁਹਾਡੀ ਸੋਚ ਮੁਤਾਬਕ ਮਨਚਾਹਿਆ ਸਮਾਂ, ਭਰਪੂਰ ਜੋਸ਼ ਤੇ ਪੂਰੀ ਸਖ਼ਤੀ ਪਾਓ। ਵਿਦੇਸ਼ਾਂ ‘ਚ ਬੈਠੇ ਮੇਰੇ ਪੰਜਾਬੀ ਨੌਜਵਾਨ-ਬਜ਼ੁਰਗ ਵੀਰ ਕਿਸੇ ਵੀ ਸਮੱਸਿਆ ਲਈ ਇਕ ਵਾਰ ਜ਼ਰੂਰ ਫੋਨ ‘ਤੇ ਮੁਫ਼ਤ ਸਲਾਹ ਲਓ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ।

ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button