ਯੂ.ਕੇ. ਵੱਲੋਂ ਹੈਲਥ ਕੇਅਰ ਵਰਕਰਾਂ ਲਈ ਵੀਜ਼ਾਂ ਨਿਯਮਾਂ ‘ਚ ਢਿੱਲ
ਲੰਡਨ: ਭਾਰਤ ਸਮੇਤ ਵਿਸ਼ਵ ਦੇ ਸਾਰੇ ਸਿਹਤ ਵਰਕਰ ਹੁਣ ਬ੍ਰਿਟੇਨ ਦੇ ਵੀਜ਼ਾ ਲਈ ਅਪਲਾਈ ਕਰ ਸਕਣਗੇ। ਇਹ ਵੀਜ਼ਾ 12 ਮਹੀਨਿਆਂ ਲਈ ਵੈਧ ਹੋਵੇਗਾ ਜੋਂ ਕਿ ‘UK Health and Care Visa’ ਦੇ ਨਾਮ ਤੋਂ ਜਾਣਿਆ ਜਾਵੇਗਾ। ਦੇਸ਼ ਵਿੱਚ ਸਿਹਤ ਕਰਮੀਆਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਇਹ ਅਸਥਾਈ ਕਦਮ ਚੁੱਕਿਆ ਹੈ।
Sanyukt Samaj Morcha : ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਜਥੇਬੰਦੀਆਂ ਨੂੰ ਵੱਡਾ ਝਟਕਾ! ਤੋਮਰ ਦਾ ਬਿਆਨ,
ਬ੍ਰਿਟੇਨ ਦੀ ਸਰਕਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹਜ਼ਾਰਾਂ ਅਸਥਾਈ ਸਿਹਤ ਕਰਮੀਆਂ ਦੀ ਭਰਤੀ ਕੀਤੀ ਜਾਵੇਗੀ ਤਾਂ ਜੋ ਇਸ ਖੇਤਰ ਵਿੱਚ ਹੋ ਰਹੀ ਕਰਮਚਾਰੀਆਂ ਦੀ ਕਮੀ ਤੋਂ ਨਿਪਟਿਆ ਜਾ ਸਕੇ। ਇਸ ਤਰੀਕੇ ਨਾਲ ਯੋਗ ਲੋਕਾਂ ਨੂੰ ਕੰਮ ‘ਤੇ ਰੱਖਣ ਵਿੱਚ ਵੀ ਮਦਦ ਮਿਲੇਗੀ। ਇਹ ਇੱਕ ਆਸਾਨ ਅਤੇ ਤੇਜ ਤਰੀਕਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.