PunjabTop News

ਮੋਗਾ ਜ਼ਿਲ੍ਹੇ ‘ਚ ਵੀ ਦੋ ਥਾਵਾਂ ‘ਤੇ NIA ਵੱਲੋਂ ਛਾਪੇਮਾਰੀ

ਮੋਗਾ : ਮੋਗਾ ਜ਼ਿਲ੍ਹੇ ‘ਚ ਦੋ ਥਾਵਾਂ ‘ਤੇ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵੱਲੋਂ ਛਾਪੇਮਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਗਾ ਨਾਲ ਲਗਦੇ ਪਿੰਡ ਦੁੱਨੇਕੇ ਵਿਖੇ ਪੁਲਿਸ ਨੂੰ ਕਈ ਕੇਸਾਂ ਵਿਚ ਲੋੜੀਂਦੇ ਸੁੱਖਾ ਦੁੱਨੇਕੇ ਦੇ ਘਰ ਅਤੇ ਪਿੰਡ ਕੁੱਸਾ ਵਿਖੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਘਰ ਛਾਪੇਮਾਰੀ ਕੀਤੀ ਗਈ ਹੈ।

ਅਕਾਲੀ ਆਗੂ ਦਾ ਬਿਆਨ, ਦਿੱਲੀ ਸਣੇ ਹਰਿਆਣਾ ‘ਚ ਮਚਿਆ ਘਮਾਸਾਣ, ਸੋਚਾਂ ‘ਚ ਪਈ ਖੱਟਰ ਸਰਕਾਰ

ਦੱਸ ਦਈਏ ਕਿ ਮੋਗਾ ਜ਼ਿਲ੍ਹੇ ਦਾ ਕੁੱਸਾ ਪਿੰਡ ਉਦੋਂ ਚਰਚਾ ਵਿਚ ਆਇਆ ਸੀ, ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਿਆਂ ਵਿਚ ਸ਼ਾਮਿਲ ਮਨਪ੍ਰੀਤ ਸਿੰਘ ਮੰਨੂ ਕੁੱਸੇ ਦਾ ਤਰਨਤਾਰਨ ਕੋਲ ਜਗਰੂਪ ਸਿੰਘ ਰੂਪਾ ਨਾਲ ਐਨਕਾਉਂਟਰ ਹੋ ਗਿਆ ਸੀ। ਗੈਂਗਸਟਰ ਸੁਖਪ੍ਰੀਤ ਬੁੱਢਾ ਵੀ ਇਸੇ ਪਿੰਡ ਨਾਲ ਸੰਬੰਧਿਤ ਹੈ, ਜਦਕਿ ਸੁੱਖਾ ਦੁੱਨੇਕੇ ਕੈਨੇਡਾ ਵਿਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button