InternationalTop News

ਮਿਸਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 17 ਲੋਕਾਂ ਦੀ ਮੌਤ

ਕਾਹਿਰਾ : ਦੱਖਣੀ ਮਿਸਰ ਦੇ ਸੋਹਾਗ ਸੂਬੇ ‘ਚ ਮਾਈਕ੍ਰੋ ਬੱਸ ਅਤੇ ਟਰੱਕ ਦੀ ਟੱਕਰ ਵਿਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ। ਸੋਹਾਗ ਦੇ ਗਵਰਨਰ ਤਾਰੇਕ ਅਲ-ਫਿਕੀ ਮੁਤਾਬਕ, ‘ਜ਼ਖ਼ਮੀਆਂ ਨੂੰ ਸੋਹਾਗ ਪਬਲਿਕ ਹਸਪਤਾਲ ਲਿਜਾਣ ਲਈ 15 ਐਂਬੂਲੈਂਸਾਂ ਹਾਦਸੇ ਵਾਲੀ ਥਾਂ ‘ਤੇ ਪਹੁੰਚੀਆਂ।’

ਨੌਜਵਾਨ ਦੀ ਦਰਿੰਦਗੀ ਦੀਆਂ ਹੱਦਾਂ ਪਾਰ, 7 ਸਾਲਾਂ ਬੱਚੀ ਵੇਖ ਫਿਸਲੀ ਨੀਅਤ

ਉਨ੍ਹਾਂ ਅੱਗੇ ਕਿਹਾ, ‘ਸ਼ੁਰੂਆਤੀ ਜਾਂਚ ‘ਚ ਹਾਦਸੇ ਲਈ ਮਾਈਕ੍ਰੋਬੱਸ ਡਰਾਈਵਰ ਦੀ ਤੇਜ਼ ਰਫ਼ਤਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜਦੋਂ ਉਸ ਨੇ ਦੂਜੇ ਪਾਸਿਓਂ ਆ ਰਹੇ ਟਰੱਕ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ ਕੀਤੀ।’

ਪਹਿਲਾਂ ਮੂਸੇਵਾਲਾ ਦਾ ਕਤਲ, ਹੁਣ Punjabi Singer Janni ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ | D5 Channel Punjabi

ਦੱਸ ਦਈਏ ਕਿ ਮਿਸਰ ਵਿੱਚ ਸੜਕਾਂ ਦੇ ਮਾੜੇ ਢਾਂਚੇ ਅਤੇ ਢਿੱਲੇ ਢੰਗ ਨਾਲ ਲਾਗੂ ਕੀਤੇ ਟ੍ਰੈਫਿਕ ਨਿਯਮਾਂ ਦੇ ਕਾਰਨ ਹਾਦਸੇ ਆਮ ਹਨ। ਪਿਛਲੇ ਕੁਝ ਸਾਲਾਂ ਤੋਂ, ਮਿਸਰ ਆਪਣੇ ਸੜਕੀ ਨੈੱਟਵਰਕ ਨੂੰ ਅਪਗ੍ਰੇਡ ਕਰ ਰਿਹਾ ਹੈ, ਨਵੀਆਂ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰ ਰਿਹਾ ਹੈ, ਅਤੇ ਟ੍ਰੈਫਿਕ ਹਾਦਸਿਆਂ ਨੂੰ ਘਟਾਉਣ ਲਈ ਪੁਰਾਣਿਆਂ ਦੀ ਮੁਰੰਮਤ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button