Breaking NewsD5 specialNewsPunjab

ਪ੍ਰਿੰਸੀਪਲ ਦੀ ਗੰਦੀ ਕਰਤੂਤ ਹੋਈ ਕੈਮਰੇ ‘ਚ ਕੈਦ ! ਜੇ ਕੈਮਰਾ ਨਾ ਹੁੰਦਾ ਤਾਂ ਨਹੀਂ ਹੋਣਾ ਸੀ ਯਕੀਨ !

ਖੰਨਾ : ਵਿੱਦਿਆ ਦੇ ਮੰਦਰ ਕਹੇ ਜਾਣ ਵਾਲੇ ਵਿੱਦਿਅਕ ਅਦਾਰਿਆਂ ਦੇ ਅੰਦਰ ਵਿੱਦਿਆ ਦਾ ਚਾਨਣ ਫੈਲਾਉਣ ਵਾਲੇ ਅਧਿਆਪਕ ਹੀ ਅਸ਼ਲੀਲ ਹਰਕਤਾਂ ਕਰਨ ਲੱਗ ਜਾਣ ਤਾਂ ਆਮ ਲੋਕਾਂ ਦਾ ਭਰੋਸਾ ਉੱਠਣਾ ਤਾਂ ਲਾਜਮੀ ਹੈ। ਅਜਿਹੀ ਹੀ ਇੱਕ ਸ਼ਰਮਨਾਕ ਕਰਤੂਤ ਸਾਹਮਣੇ ਆਈ ਖੰਨਾ ਦੇ ਜਲਵੇੜਾ ਦੀ ਸਰਕਾਰੀ ਆਈ ਟੀ ਆਈ ਵਿੱਚੋ। ਜਿਥੇ ਆਈ ਟੀ ਆਈ ਦੇ ਪ੍ਰਿੰਸੀਪਲ ਜਸਪਾਲ ਸਿੰਘ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ।

BIG BREAKING ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਵੀਡੀਓ ‘ਚ ਦਿੱਖ ਰਹੀ ਔਰਤ ਵੀ ਆਈ ਟੀ ਆਈ ਦੀ ਹੀ ਅਧਿਆਪਕ ਦੱਸੀ ਜਾ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਪ੍ਰਿੰਸੀਪਲ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪ੍ਰਿੰਸੀਪਲ ਨੇ ਆਪਣਾ ਪੱਲ੍ਹਾ ਝਾੜਦੇ ਹੋਏ ਕਿਹਾ ਕਿ ਇਹ ਕਿਸੇ ਨੇ ਛੇੜਛਾੜ ਕੀਤੀ ਗਈ ਹੈ। ਜਿਸਦੀ ਸ਼ਿਕਾਇਤ ਵੀ ਦਰਜ ਕਾਰਵਾਈ ਗਈ ਹੈ।

ਆਹ ਲੀਡਰ ਨਈਂ ਟਲਦਾ, ਹੁਣ ਖੇਤੀ ਕਾਨੂੰਨਾਂ ਬਾਰੇ ਕੱਢ ਲਿਆਇਆ ਨਵੀਂ ਗੱਲ!ਸਰਕਾਰ ਦੀ ਵਧਾਈ ਚਿੰਤਾ!

ਸੋ ਪ੍ਰਿੰਸੀਪਲ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪ੍ਰਿੰਸੀਪਲ ਸੱਚ ਬੋਲ ਰਹੇ ਹਨ ਜਾਂ ਫਿਰ ਵੀਡੀਓ ਹੀ ਸੱਚੀ ਹੈ। ਡੀ 5 ਚੈਨਲ ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button