IndiaBreaking NewsD5 specialNewsTop News

ਤਾਜਮਹਿਲ ਦੇ ਬੰਦ ਕਮਰਿਆਂ ਨੂੰ ਖੋਲ੍ਹਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ

ਨਵੀਂ ਦਿੱਲੀ : ਇਲਾਹਾਬਾਦ ਹਾਈ ਕੋਰਟ ਅੱਜ ਤਾਜ ਮਹਿਲ ਦੇ 22 ਬੰਦ ਕਮਰੇ ਖੋਲ੍ਹਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰੇਗੀ । ਇਹ ਪਟੀਸ਼ਨ ਲਖਨਊ ਬੈਂਚ ਦੇ ਸਾਹਮਣੇ ਭਾਜਪਾ ਦੇ ਨੌਜਵਾਨ ਮੀਡੀਆ ਇੰਚਾਰਜ ਰਜਨੀਸ਼ ਸਿੰਘ ਨੇ ਦਾਇਰ ਕੀਤੀ ਸੀ, ਜਿਸ ਵਿਚ ਹਿੰਦੂ ਦੇਵੀ – ਦੇਵਤਿਆਂ ਦੀਆਂ ਮੂਰਤੀਆਂ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਤਾਜਮਹਿਲ ਦੇ 22 ਬੰਦ ਦਰਵਾਜ਼ੀਆਂ ਦੀ ਜਾਂਚ ਕਰਨ ਲਈ ਭਾਰਤੀ ਪੁਰਾਤੱਤਵ ਸਰਵੇਖਣ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।

Punjab Viral : ਲਓ ਸ਼ਰੇਆਮ ਹੀ, 20 ਰੁਪਏ ਪਿੱਛੇ ਸੜਕ ‘ਤੇ ਲੰਮੀ ਪਈ ਔਰਤ | D5 Channel Punjabi

ਪਟੀਸ਼ਨ ਵਿਚ ਤੱਥ ਖੋਜ ਕਮੇਟੀ ਦੇ ਗਠਨ ਅਤੇ ਏਐਸਆਈ ਦੁਆਰਾ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿਚ ਕੁਝ ਇਤਿਹਾਸਕਾਰਾਂ ਅਤੇ ਕੁਝ ਹਿੰਦੂ ਸਮੂਹਾਂ ਦੁਆਰਾ ਸਮਾਰਕ ਦੇ ਪੁਰਾਣੇ ਸ਼ਿਵ ਮੰਦਰ ਹੋਣ ਦੇ ਦਾਅਵੀਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button