Breaking NewsD5 specialInternationalNews

‘ਟਰੰਪ ਤੋਂ ਕੋਰੋਨਾ ਸੰਕਰਮਣ ਫੈਲਣ ਦਾ ਹੁਣ ਕੋਈ ਖ਼ਤਰਾ ਨਹੀਂ’

ਵਾਸ਼ਿੰਗਟਨ : ਵਹਾਇਟ ਹਾਊਸ ਦੇ ਡਾ. ਸੀਨ ਕੋਨਲੇ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਹੋਰ ਲੋਕਾਂ ‘ਚ ਕੋਰੋਨਾ ਵਾਇਰਸ ਸੰਕਰਮਣ ਫੈਲਣ ਦਾ ਹੁਣ ਕੋਈ ਖ਼ਤਰਾ ਨਹੀਂ ਹੈ। ਡਾ. ਕੋਨਲੇ ਵੱਲੋਂ ਵੀਰਵਾਰ ਤੋਂ ਬਾਅਦ ਟਰੰਪ ਦੀ ਸਿਹਤ ਨੂੰ ਲੈ ਕੇ ਪਹਿਲੀ ਵਾਰ ਇਹ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਸ਼ਨੀਵਾਰ ਨੂੰ ਵਹਾਇਟ ਹਾਊਸ ‘ਚ ਬਿਨ੍ਹਾਂ ਮਾਸਕ ਪਹਿਨੇ ਸਮਰਥਕਾਂ ਦੇ ਸਾਹਮਣੇ ਭਾਸ਼ਣ ਦਿੱਤਾ ਸੀ।

BIG BREAKING-ਹੁਣੇ-ਹੁਣੇ ਆਈ ਵੱਡੀ ਖਬਰ,ਪੁਲਿਸ ਨੇ ਚੱਕਿਆ ਭਗਵੰਤ ਮਾਨ

ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਅਤੇ ਤੰਦਰੁਸਤ ਹੋਣ ‘ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕਿਸੇ ਸਾਰਵਜਨਿਕ ਪ੍ਰੋਗਰਾਮ ‘ਚ ਇਹ ਉਨ੍ਹਾਂ ਦੀ ਪਹਿਲੀ ਹਾਜ਼ਰੀ ਸੀ। ਇਸ ‘ਚ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ ਕਿ ਅਜੇ ਵੀ ਟਰੰਪ ਤੋਂ ਦੂਜਿਆਂ ‘ਚ ਕੋਰੋਨਾ ਵਾਇਰਸ ਦੇ ਸੰਕਰਮਣ ਫੈਲਣ ਦਾ ਖ਼ਤਰਾ ਹੋ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਡਾਕਟਰ ਦੇ ਮੀਮੋ ‘ਚ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਹਾਲ ਹੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੁਣ ਉਨ੍ਹਾਂ ‘ਚ ਵਾਇਰਸ ਦਾ ਕੋਈ ਸੰਕਰਮਣ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button