ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਰੱਖੜੀ ਤੋਂ ਪਹਿਲਾ ਦੇਸ਼ਵਾਸਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਹੁਣ ਘਰਾਂ ‘ਚ ਵਰਤੋ ਕਰਨ ਵਾਲਾ ਐਲਪੀਜੀ ਸਿਲੰਡਰ 200 ਰੁਪਏ ਸਸਤਾ ਹੋ ਗਿਆ ਹੈ। ਪਹਿਲਾ ਇਹ ਸਿੰਲਡਰ 1100 ਰੁਪਏ ਵਿਚ ਮਿਲਦਾ ਸੀ ਪਰ ਹੁਣ ਕੀਮਤਾਂ ਵਿਚ ਹੋਈ ਕਟੌਤੀ ਕਰਕੇ ਇਹ ਸਿੰਲਡਰ 900 ਰੁਪਏ ਵਿਚ ਮਿਲੇਗਾ।
सिलेण्डर सस्ता हुआ फिर एक बार,
राखी पर बहनों को मोदी सरकार का उपहार।*देश के सभी उपभोक्ताओं के लिए गैस सिलेण्डर ₹ 200 सस्ता* pic.twitter.com/JJ0lOLw6de
— Anurag Thakur (@ianuragthakur) August 29, 2023
ਕੇਂਦਰ ਸਰਕਾਰ ਦਾ ਵੱਡਾ ਤੋਹਫਾ ? ਗੈਸ ਸਿਲੰਡਰ ਕੀਮਤਾਂ ‘ਚ ਭਾਰੀ ਗਿਰਾਵਟ! D5 Channel Punjabi
ਸਰਕਾਰ ਨੇ ਖਪਤਕਾਰਾਂ ਲਈ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ ਅਤੇ ਇਸ ਲਈ ਸਬਸਿਡੀ ਇੰਡੀਅਨ ਆਇਲ, ਐਚਪੀਸੀਐਲ ਅਤੇ ਬੀਪੀਸੀਐਲ ਨੂੰ ਦਿੱਤੀ ਜਾਵੇਗੀ। ਇਸ ਸਮੇਂ ਦਿੱਲੀ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1053 ਰੁਪਏ, ਮੁੰਬਈ ਵਿੱਚ 1052.50 ਰੁਪਏ, ਚੇਨਈ ਵਿੱਚ 1068.50 ਰੁਪਏ ਅਤੇ ਕੋਲਕਾਤਾ ਵਿੱਚ 1079 ਰੁਪਏ ਹੈ। ਸਾਰੀਆਂ ਮਾਰਕੀਟਿੰਗ ਕੰਪਨੀਆਂ ਨੇ ਜੁਲਾਈ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਕੀਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.