ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ੁਸ਼ਖਬੀ ਆਈ ਸਾਹਮਣੇ
ਕੈਨੇਡਾ: ਕੈਨੇਡਾ ਵਿੱਚ ਕੰਮ ਕਰਨ ਅਤੇ ਰਹਿਣ ਵਾਲੇ ਚਾਹਵਾਨਾਂ ਲਈ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। Justin Trudeau ਦੀ ਪ੍ਰਧਾਨਗੀ ਵਾਲੀ ਕੈਨੇਡਾ ਸਰਕਾਰ ਇੱਕ ਬਹੁਤ ਵੱਡੀ ਸਕੀਮ ਬਣਾ ਰਹੀ ਹੈ। ਕੈਨੇਡਾ ਸਰਕਾਰ ਨੂੰ ਆਸ ਹੈ ਕਿ ਵਧੇਰੇ ਇਮੀਗ੍ਰੇਸ਼ਨ ਆਰਥਿਕ ਵਿਕਾਸ ਨੂੰ ਉਚਾਈਆਂ ਤੱਕ ਲੈ ਕੇ ਜਾ ਸਕਦੇ ਹਨ।
ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਪਹੁੰਚੇ ਗੁਰਦੁਆਰਾ ਸਾਹਿਬ || D5 Channel Punjabi
ਮਹਾਂਮਾਰੀ ਮਗਰੋਂ ਪੈਦਾ ਹੋਈ ਕਿਰਤ ਦੀ ਕਮੀ ਨੂੰ ਇਮੀਗ੍ਰੇਸ਼ਨ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ Justin Trudeau ਪ੍ਰਸ਼ਾਸਨ ਇਸ ਸਾਲ 401,000 ਨਵੇਂ ਨਿਵਾਸੀਆਂ ਦੇ ਟੀਚੇ ਨੂੰ ਪੂਰਾ ਕਰ ਰਿਹਾ ਹੈ ਅਤੇ ਸਾਲ 2022 ਵਿੱਚ 4,11,000 ਦੇ ਟੀਚੇ ਨੂੰ ਹਾਸਲ ਕਰਨ ‘ਤੇ ਵਿਚਾਰ ਕਰ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.