Breaking NewsD5 specialNewsPunjabTop News

ਕਿਸਾਨਾਂ ਦਾ ਰੋਸ ਮਾਰਚ ਸ਼ੁਰੂ, ਤੋੜੀ ਚੰਡੀਗੜ੍ਹ ਪੁਲਿਸ ਦੀ ਪਹਿਲੀ ਬੈਰੀਕੇਡਿੰਗ

ਐਸ.ਏ. ਐਸ. ਨਗਰ, : ਕਿਸਾਨਾਂ ਵਲੋਂ ਚੰਡੀਗੜ੍ਹ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਦੀ ਪਹਿਲੀ ਬੈਰੀਕੇਡਿੰਗ ਤੋੜ ਦਿੱਤੀ ਹੈ। ਜਿਥੇ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕਰ ਦਿੱਤਾ ਅਤੇ ਪਾਣੀ ਦੀਆਂ ਬੌਛਾਰਾ ਵੀ ਚਲਾਈਆਂ ਗਈਆਂ।

ਡੰਡੇ ਲੈ ਕਿਸਾਨਾਂ ਅੱਗੇ ਖੜ੍ਹੀ ਪੁਲਿਸ!ਫੇਰ ਚਾਰੇ ਪਾਸੇ ਤੋਂ ਪਾ ਲਿਆ ਘੇਰਾ || D5 Channel Punjabi

ਦੱਸ ਦਈਏ ਕੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ 26 ਤਰੀਕ ਨੂੰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਗਵਰਨਰ ਹਾਊਸ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਣਾ ਸੀ ਪਰ ਜਦੋਂ ਕਿਸਾਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਏ ਤਾਂ ਰਸਤੇ ‘ਚ ਪੁਲਿਸ ਨੇ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਸੀ। ਜਦੋ ਕਿਸਾਨਾਂ ਨੇ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਰੋਕਣ ਲਈ ਪਾਣੀਆਂ ਦੀਆਂ ਬੌਛਾਰਾਂ ਤੇ ਲਾਠੀਚਾਰਜ ਕੀਤਾ।

3464248 24

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button