Breaking NewsD5 specialIndiaNewsTop News

‘ਇਸ ਗੰਭੀਰ ਸੰਕਟ ਦੀ ਘੜੀ ‘ਚ ਸ੍ਰੀਲੰਕਾ ਤੇ ਇਸ ਦੇ ਲੋਕਾਂ ਦੇ ਨਾਲ ਹੈ ਕਾਂਗਰਸ’

ਨਵੀਂ ਦਿੱਲੀ : ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਇਸ ਗੰਭੀਰ ਸੰਕਟ ਦੀ ਘੜੀ ‘ਚ ਕਾਂਗਰਸ ਸ੍ਰੀਲੰਕਾ ਤੇ ਇਸ ਦੇ ਲੋਕਾਂ ਦੇ ਨਾਲ ਹੈ। ਉਮੀਦ ਹੈ ਕਿ ਸ੍ਰੀਲੰਕਾ ਦੇ ਲੋਕ ਜਲਦ ਆਰਥਿਕ ਸੰਕਟ ‘ਚੋਂ ਨਿਕਲਣ ਦੇ ਸਮਰੱਥ ਹੋਣਗੇ।ਸਾਨੂੰ ਉਮੀਦ ਹੈ ਕਿ ਭਾਰਤ ਸ੍ਰੀਲੰਕਾ ਦੇ ਲੋਕਾਂ ਅਤੇ ਸਰਕਾਰ ਦੀ ਮਦਦ ਜਾਰੀ ਰੱਖੇਗਾ।

3859009 ssa

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button