young man – D5 News https://punjabi.newsd5.in Truth Seeking News Network. Sat, 11 Jun 2022 06:32:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png young man – D5 News https://punjabi.newsd5.in 32 32 Ambulance ‘ਤੇ Sidhu Moosewala ਦੀਆਂ ਤਸਵੀਰਾਂ ਲਗਾ ਕੇ ਕੇਕ ਕਟਵਾਉਣ Moosa ਪਿੰਡ ਪਹੁੰਚਿਆ Jalandhar ਦਾ ਨੌਜਵਾਨ https://punjabi.newsd5.in/ambulance-%e0%a8%a4%e0%a9%87-sidhu-moosewala-%e0%a8%a6%e0%a9%80%e0%a8%86%e0%a8%82-%e0%a8%a4%e0%a8%b8%e0%a8%b5%e0%a9%80%e0%a8%b0%e0%a8%be%e0%a8%82-%e0%a8%b2%e0%a8%97%e0%a8%be-%e0%a8%95%e0%a9%87/ Sat, 11 Jun 2022 06:32:54 +0000 https://punjabi.newsd5.in/?p=162436 ਜਲੰਧਰ : ਜਿੱਥੇ ਪੂਰੀ ਦੁਨੀਆ ‘ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਵੱਖ – ਵੱਖ ਤਰੀਕਿਆਂ ਨਾਲ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ, ਉਥੇ ਹੀ ਜਲੰਧਰ ਦਾ ਇੱਕ ਨੌਜਵਾਨ Ambulance ‘ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾ ਕੇ ਉਸਦੇ ਜਨਮਦਿਨ ਦਾ ਕੇਕ ਕਟਵਾਉਣ ਮੂਸਾ ਪਿੰਡ ਪਹੁੰਚਿਆ।

Moose Wala ਦੇ Birthday ‘ਤੇ Haveli ਤੋਂ ਸਿੱਧਾ Live! ਘਰ ਪਹੁੰਚ ਭਾਵੁਕ ਹੋ ਰਹੇ ਲੋਕ | D5 Channel Punjabi

ਜਾਣਕਾਰੀ ਦਿੰਦੇ ਹੋਏ ਨੌਜਵਾਨ ਨੇ ਦੱਸਿਆ ਕਿ ਉਹ Ambulance ਦਾ ਕੰਮ ਕਰਦਾ ਹੈ। ਜਿਸ ਦਿਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਖ਼ਬਰ ਸੁਣੀ, ਉਸੇ ਦਿਨ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਇੱਕ Ambulance ਬਣਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਪਹਿਲਾਂ ਕਦੇ ਪੱਗ ਨਹੀਂ ਬੰਨ੍ਹੀ ਸੀ ਪਰ ਜਿਸ ਦਿਨ ਤੋਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਪੱਗ ਬੰਨਣ ਲਈ ਕਿਹਾ, ਮੈਂ ਵੀ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਹੈ।

 

]]>
ਨੌਜਵਾਨ ਨੂੰ ਥੱਪੜ ਮਾਰਨ ਤੋਂ ਬਾਅਦ ਭੱਠਲ ਆਈ ਕੈਮਰੇ ਅੱਗੇ, ਥੱਪੜ ਮਾਰਨ ਦਾ ਦੱਸਿਆ ਕਾਰਨ, ਸਭ ਦੀ ਕਰਤੀ ਬੋਲਤੀ ਬੰਦ ! (ਵੀਡੀਓ) https://punjabi.newsd5.in/%e0%a8%a8%e0%a9%8c%e0%a8%9c%e0%a8%b5%e0%a8%be%e0%a8%a8-%e0%a8%a8%e0%a9%82%e0%a9%b0-%e0%a8%a5%e0%a9%b1%e0%a8%aa%e0%a9%9c-%e0%a8%ae%e0%a8%be%e0%a8%b0%e0%a8%a8-%e0%a8%a4%e0%a9%8b%e0%a8%82-%e0%a8%ac/ Mon, 06 May 2019 04:53:05 +0000 https://punjabi.newsd5.in/?p=48587 ਸੰਗਰੂਰ : ਬੀਤੇ ਦਿਨ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੁਅਰਾ ਚੋਣ ਪ੍ਰਚਾਰ ਕਰਦੇ ਸਮੇਂ ਇੱਕ ਨੌਜਵਾਨ ਦੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ ਸਾਰਿਆਂ ਨੂੰ ਹੱਕ ਹੈ ਕਿ ਉਹ ਸਾਡੇ ਤੋਂ ਸਵਾਲ ਪੁੱਛਣ ਇਸ ਦੇ ਨਾਲ ਹੀ ਸਾਡੀਆਂ ਮੀਟਿੰਗ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਹਨ।

Read Also ਕੇਜਰੀਵਾਲ ਦੇ ਮੂੰਹ ‘ਤੇ ਮਾਰਿਆ ਥੱਪੜ !

ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਬੁਖਲਾਹ ਗਈ ਹੈ। ਉਹ ਪਿੰਡ ‘ਚੋ ਬੰਦੇ ਲੱਭ ਕੇ ਅਜਿਹੀਆਂ ਹਰਕਤਾਂ ਕਰਨ ਲਈ ਭੇਜ ਦੀ ਹੈ।
ਜੇਕਰ ਦੇਖਿਆ ਜਾਵੇ ਤਾਂ ਲੋਕ ਹੁਣ ਸਮਝਦਾਰ ਹੋ ਗਏ ਹਨ ਉਹ ਆਪਣੇ ਲੀਡਰਾਂ ਦੇ ਸਾਹਮਣੇ ਹੋ ਕੇ ਆਪਣੇ ਸਵਾਲਾਂ ਦੇ ਜਵਾਬ ਪੁੱਛ ਰਹੇ ਹਨ ਪਰ ਲੀਡਰ ਕਿਤੇ ਨਾ ਕਿਤੇ ਉਨ੍ਹਾਂ ਦੇ ਸਵਾਲਾਂ ਤੋਂ ਭੱਜ ਦੇ ਦਿਖਾਈ ਦੇ ਰਹੇ ਹਨ।

]]>
ਦਰੱਖਤ ਨਾਲ ਬੰਨ੍ਹ ਕੇ ਨੌਜਵਾਨ ਦੀ ਕੁੱਟਮਾਰ, ਛੱਡਦੋ-ਛੱਡਦੋ ਕਰਦਾ ਰਿਹਾ ਪਰ ਕਿਸੇ ਨਾ ਸੁਣੀ https://punjabi.newsd5.in/%e0%a8%a6%e0%a8%b0%e0%a9%b1%e0%a8%96%e0%a8%a4-%e0%a8%a8%e0%a8%be%e0%a8%b2-%e0%a8%ac%e0%a9%b0%e0%a8%a8%e0%a9%8d%e0%a8%b9-%e0%a8%95%e0%a9%87-%e0%a8%a8%e0%a9%8c%e0%a8%9c%e0%a8%b5%e0%a8%be%e0%a8%a8-2/ Wed, 05 Dec 2018 10:26:06 +0000 https://punjabi.newsd5.in/?p=37276

]]>