you tube – D5 News https://punjabi.newsd5.in Truth Seeking News Network. Sat, 05 Feb 2022 10:07:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png you tube – D5 News https://punjabi.newsd5.in 32 32 You Tube ਵੱਲੋਂ ਸ਼ੈਰੀ ਮਾਨ ਦਾ ਚੈਨਲ ਬੰਦ https://punjabi.newsd5.in/you-tube-%e0%a8%b5%e0%a9%b1%e0%a8%b2%e0%a9%8b%e0%a8%82-%e0%a8%b6%e0%a9%88%e0%a8%b0%e0%a9%80-%e0%a8%ae%e0%a8%be%e0%a8%a8-%e0%a8%a6%e0%a8%be-%e0%a8%9a%e0%a9%88%e0%a8%a8%e0%a8%b2-%e0%a8%ac%e0%a9%b0/ Sat, 05 Feb 2022 10:07:30 +0000 https://punjabi.newsd5.in/?p=144368 ਚੰਡੀਗੜ੍ਹ : ਪੰਜਾਬੀ ਗਾਇਕ ਸ਼ੈਰੀ ਮਾਨ ਦਾ ਇਕ ਚੈਨਲ ਯੂਟਿਊਬ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸ਼ੈਰੀ ਮਾਨ ਵੱਲੋਂ ਟਵੀਟ ਕਰ ਦਿੱਤੀ ਗਈ ਹੈ ਤੇ ਯੂਟਿਊਬ ’ਤੇ ਭੜਾਸ ਵੀ ਕੱਢੀ ਹੈ। ਸ਼ੈਰੀ ਮਾਨ ਨੇ ਆਪਣੇ ਪਹਿਲੇ ਟਵੀਟ ’ਚ ਲਿਖਿਆ, ‘ਮੈਂ ਬਹੁਤ ਦੁਖੀ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਯੂ-ਟਿਊਬ ਇੰਡੀਆ ਲੰਮੇ ਸਮੇਂ ਤੋਂ ਆਪਣੇ ਈਮਾਨਦਾਰ ਆਰਟਿਸਟਾਂ ਦਾ ਸਮਰਥਨ ਨਹੀਂ ਕਰ ਰਹੀ। ਪਿਛਲੇ ਇਕ ਮਹੀਨੇ ਤੋਂ ਮੈਂ ਮਦਦ ਮੰਗ ਰਿਹਾ ਹਾਂ।’

Parkash Singh Badal ਦੀ ਹਾਲਤ ਬਣੀ ਨਾਜ਼ੁਕ, PGI ਕਰਵਾਇਆ ਦਾਖ਼ਲ! | D5 Channel Punjabi

ਸ਼ੈਰੀ ਮਾਨ ਨੇ ਦੂਜਾ ਟਵੀਟ ਕਰਦਿਆਂ ਲਿਖਿਆ, ‘ਤੁਸੀਂ ਮੇਰਾ ਇਕ ਯੂਟਿਊਬ ਚੈਨਲ ਇਹ ਕਹਿ ਕੇ ਕਿਵੇਂ ਟਰਮੀਨੇਟ ਕਰ ਸਕਦੇ ਹੋ ਕਿ ਅਸੀਂ ਕਾਨੂੰਨੀ ਵੈੱਬਫਾਰਮ ਦੀ ਦੁਰਵਰਤੋਂ ਕੀਤੀ ਹੈ। ਅਸੀਂ ਕਿਸੇ ਵੀ ਟਰਮ ਤੇ ਕੰਡੀਸ਼ਨ ਦੀ ਉਲੰਘਣਾ ਨਹੀਂ ਕੀਤੀ ਹੈ। ਕਿਰਪਾ ਕਰਕੇ ਮੇਰੇ ਚੈਨਲ ਨੂੰ ਤੁਰੰਤ ਚਾਲੂ ਕੀਤਾ ਜਾਵੇ। ਇਕ ਕਲਾਕਾਰ ਵਜੋਂ ਮੈਂ ਬਹੁਤ ਦੁਖੀ ਹਾਂ। ਮੈਂ ਇਸ ਸਭ ਦੇ ਚਲਦਿਆਂ ਆਪਣੇ ਸੰਗੀਤ ’ਤੇ ਧਿਆਨ ਨਹੀਂ ਦੇ ਪਾ ਰਿਹਾ।’ ਦੱਸ ਦੇਈਏ ਕਿ ਸ਼ੈਰੀ ਮਾਨ ਦੇ ਇਨ੍ਹਾਂ ਟਵੀਟਸ ਦਾ ਟੀਮ ਯੂਟਿਊਬ ਵਲੋਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਨੇ ਸ਼ੈਰੀ ਮਾਨ ਕੋਲੋਂ ਯੂਟਿਊਬ ਚੈਨਲ ਦਾ ਲਿੰਕ ਮੰਗਿਆ ਹੈ ਤਾਂ ਜੋ ਉਹ ਇਸ ਮਾਮਲੇ ’ਤੇ ਕੋਈ ਕਾਰਵਾਈ ਕਰ ਸਕਣ।

 

]]>
YouTube ‘ਤੇ ਛਾਏ PM Modi, Subscribers ਦੀ ਗਿਣਤੀ 1 ਕਰੋੜ ਤੋਂ ਪਾਰ https://punjabi.newsd5.in/youtube-%e0%a8%a4%e0%a9%87-%e0%a8%9b%e0%a8%be%e0%a8%8f-pm-modi-subscribers-%e0%a8%a6%e0%a9%80-%e0%a8%97%e0%a8%bf%e0%a8%a3%e0%a8%a4%e0%a9%80-1-%e0%a8%95%e0%a8%b0%e0%a9%8b%e0%a9%9c-%e0%a8%a4%e0%a9%8b/ Tue, 01 Feb 2022 08:24:05 +0000 https://punjabi.newsd5.in/?p=143728 ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ YouTube ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੈਨਲ ਦੇ Subscribers ਦੀ ਗਿਣਤੀ ਮੰਗਲਵਾਰ ਨੂੰ ਇੱਕ ਕਰੋੜ ਦੇ ਪਾਰ ਪਹੁੰਚ ਗਈ। ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ‘ਚ ਕੰਮ ਕਰ ਰਹੇ ਸਨ ਉਸ ਸਮੇਂ 26 ਅਕਤੂਬਰ 2007 ਨੂੰ “ਨਰਿੰਦਰ ਮੋਦੀ” ਚੈਨਲ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਹੋਰ ਸੋਸ਼ਲ ਮੀਡੀਆ ਪਲੇਟ ਫਾਰਮ ‘ਤੇ ਵੀ ਸਰਗਰਮ ਹਨ। ਟਵਿਟਰ ‘ਤੇ ਉਨ੍ਹਾਂ ਦੇ 753 ਲੱਖ, ਇੰਸਟਾਗ੍ਰਾਮ ‘ਤੇ 651 ਲੱਖ ਅਤੇ ਫੇਸਬੁੱਕ 468 ਲੱਖ ਫਾਲੋਅਰਸ ਹਨ।

Punjab Election : Sidhu ਦੇ ਮਗਰ ਪਿਆ BJP ਆਗੂ, ਕੱਢ ਲਿਆਇਆ ਸਬੂਤ ! ਸਿਆਸੀ ਭੂਚਾਲ, ਕੀ ਜਵਾਬ ਦਊ ਸਿੱਧੂ ?

YouTube ‘ਤੇ ਮੋਦੀ ਦੇ Subscribers ਦੀ ਗਿਣਤੀ ਦੇਸ਼ ਦੇ ਹੋਰ ਪ੍ਰਮੁੱਖ ਨੇਤਾ ਦੇ ਮੁਕਾਬਲੇ ਜ਼ਿਆਦਾ ਹੈ। ਵਿਰੋਧੀ ਨੇਤਾਵਾਂ ‘ਚ ਕਾਂਗਰਸ ਦੇ ਰਾਹੁਲ ਗਾਂਧੀ ਦੇ 5.25 ਲੱਖ, ਸ਼ਸ਼ੀ ਥਰੂਰ ਦੇ 4.39 ਲੱਖ ਅਤੇ ਤਮਿਲਨਾਡੂ ਦੇ ਮੁੱਖਮੰਤਰੀ ਐਮਕੇ ਸਟਾਲਿਨ ਦੇ 2.12 ਲੱਖ Subscribers ਹਨ।

 

]]>
ਮੂੰਹ ਲਕੋਈ ਬੈਠੇ ਮੁੰਡਿਆਂ ਦਾ ਕਾਰਾ, ਬਟਾਲੇ ‘ਚ ਤਿਆਰ ਹੁੰਦਾ ਸੀ ਮੌਤ ਦਾ ਸਮਾਨ ? (ਵੀਡੀਓ) https://punjabi.newsd5.in/%e0%a8%ae%e0%a9%82%e0%a9%b0%e0%a8%b9-%e0%a8%b2%e0%a8%95%e0%a9%8b%e0%a8%88-%e0%a8%ac%e0%a9%88%e0%a8%a0%e0%a9%87-%e0%a8%ae%e0%a9%81%e0%a9%b0%e0%a8%a1%e0%a8%bf%e0%a8%86%e0%a8%82-%e0%a8%a6%e0%a8%be/ Fri, 05 Apr 2019 04:38:27 +0000 https://punjabi.newsd5.in/?p=46776 ਬਟਾਲਾ : ਯੂਟਿਊਬ ਅਜਿਹਾ ਪਲੇਟਫਾਰਮ ਹੈ ਜਿਸ ਤੇ ਹਰ ਇੱਕ ਚੀਜ਼ ਉਪਲਬਧ ਹੈ ਤੇ ਹਰ ਇੱਕ ਚੀਜ਼ ਨੂੰ ਬਣਾਉਣ ਦਾ ਫਾਰਮੂਲਾ ਵੀ ਮੌਜੂਦ ਹੈ। ਇੰਟਰਨੈਟ ਡਿਜੀਟਲ ਯੂਟਿਊਬ ਇਨ੍ਹਾਂ ਦੀ ਗਲ ਇਸ ਕਰਕੇ ਹੋ ਰਹੀ ਹੈ ਕਿਉਂਕੀ ਤੁਹਾਨੂੰ ਅਜਿਹੇ ਨੌਜਵਾਨਾਂ ਨਾਲ ਮਿਲਾਉਣ ਜਾ ਰਹੇ ਹੈ। ਜਿਨਾਂ ਨੇ ਘਰ ਬੈਠੇ ਬੈਠੇ ਹੀ ਹਥਿਆਰਾਂ ਦੀ ਫੈਕਟਰੀ ਖੋਲ ਦਿੱਤੀ ਜੀ ਹਾਂ ਇਨ੍ਹਾਂ ਨੂੰ ਮਿਲੋ ਪੁਲਿਸ ਦੀ ਗ੍ਰਿਫ਼ਤ ‘ਚ ਇਹ ਇਕ ਕੰਪਿਊਟਰ ਇੰਜੀਨੀਅਰ ਨੇ ਤੇ ਦੂਜਾ ਲੋਹੇ ਦੀ ਫੈਕਟਰੀ ਚਲਾਉਂਦਾ ਹੈ। ਜਿਨ੍ਹਾਂ ਨੇ ਐਸਾ ਦਿਮਾਗ ਚਲਾਇਆ ਕਿ ਘਰ ‘ਚ ਹੀ ਬਣਾ ਦਿੱਤੀਆਂ ਪੰਜ ਪਿਸਤੌਲਾਂ।

Read Also ਵੇਖੋ Youtube ਨੇ ਕਿਸ ਤਰ੍ਹਾਂ ਨੌਜਵਾਨਾਂ ਨੂੰ ਬਣਾਇਆ ਲੁਟੇਰੇ

ਇੰਨਾਂ ਹੀ ਨਹੀਂ ਇਨ੍ਹਾਂ ਨੇ ਇਕ ਟੈਲਿਸਕੋਪਿਕ ਏਅਰ ਗੰਨ ਵੀ ਬਣਾਈ ਜਦੋਂ ਇਨ੍ਹਾਂ ਜਨਾਬਾਂ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਯੂਟਿਊਬ ਤੋਂ ਦੇਖ ਕੇ ਉਨ੍ਹਾਂ ਨੇ ਪਿਸਤੌਲਾਂ ਤਿਆਰ ਕੀਤੀਆਂ ਜਿਨਾਂ ਦਾ ਕੋਈ ਗਲਤ ਇਰਾਦਾ ਨਹੀਂ ਸੀ। ਉਧਰ ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨਾਂ ਨੇ ਕਿਸ ਮਕਸਦ ਲਈ ਹਥਿਆਰ ਬਣਾਏ ਸਨ। ਜੇ ਕਲਾ ਤੇ ਹੁਨਰ ਹੋਵੇ ਤਾਂ ਉਸ ਨੂੰ ਸਹੀ ਦਿਸ਼ਾ ‘ਚ ਲਾਉਣ ਦੀ ਜ਼ਰੂਰਤ ਹੈ ਨਾ ਕਿ ਹਥਿਆਰ ਬਣਾਉਣ ਲਈ ਪਰ ਨੌਜਵਾਨਾਂ ਮੁਤਾਬਿਕ ਉਹ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ‘ਚ ਸੀ ਜਿਨਾਂ ਦੇ ਮਨ ‘ਚ ਕੋਈ ਗ਼ਲਤ ਮਕਸਦ ਨਹੀਂ ਸੀ। ਫਿਲਹਾਲ ਪੁਲਿਸ ਦੀ ਕਾਰਵਾਈ ਜਾਰੀ ਹੈ।

]]>