west africa health minister – D5 News https://punjabi.newsd5.in Truth Seeking News Network. Sun, 28 Nov 2021 06:43:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png west africa health minister – D5 News https://punjabi.newsd5.in 32 32 ਪਾਬੰਦੀਆਂ ਲੱਗਣ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਸਿਹਤ ਮੰਤਰੀ ਦਾ ਬਿਆਨ https://punjabi.newsd5.in/%e0%a8%aa%e0%a8%be%e0%a8%ac%e0%a9%b0%e0%a8%a6%e0%a9%80%e0%a8%86%e0%a8%82-%e0%a8%b2%e0%a9%b1%e0%a8%97%e0%a8%a3-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%a6%e0%a9%b1/ Sun, 28 Nov 2021 04:23:07 +0000 https://punjabi.newsd5.in/?p=134659 ਦੱਖਣੀ ਅਫ਼ਰੀਕਾ: ਦੱਖਣੀ ਅਫ਼ਰੀਕਾ ਦੇ ਸਿਹਤ ਮੰਤਰੀ ਜੋ ਫਾਲਾ ਨੇ ਬੀਤੀ ਕੱਲ੍ਹ ਇਕ ਬਿਆਨ ਜਾਰੀ ਕੀਤਾ ਹੈ ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਦੇਸ਼ਾਂ ਵੱਲੋਂ ਉਨ੍ਹਾਂ ਦੇ ਦੇਸ਼ ‘ਤੇ ਯਾਤਰਾ ਪਾਬੰਦੀ ਲਾਉਣਾ ‘ਜ਼ਾਲਮ’ ਅਤੇ ‘ਗ਼ਲਤ’ ਹੈ।

ਦਿਨ ਚੜ੍ਹਦੇ ਸਾਰ ਡੱਲੇਵਾਲ ਦਾ ਵੱਡਾ ਬਿਆਨ, ਸਰਕਾਰ ਨੂੰ ਦਿੱਤਾ ਅਲਟੀਮੇਟਮ, ਦੱਸੀ ਅਗਲੀ ਰਣਨੀਤੀ

ਦੱਸ ਦਈਏ ਕਿ ਮਹਾਂਮਾਰੀ ਦਾ ਵੇਰੀਐਂਟ ‘ਓਮੀਕ੍ਰੋਨ’ ਜੋ ਕਿ ਦੱਖਣੀ ਅਫ਼ਰੀਕਾ ਦੇ ਇਸ ਹਫ਼ਤੇ ਵਿੱਚ ਪਤਾ ਲੱਗਿਆ ਹੈ।ਵਿਸ਼ਵ ਸਿਹਤ ਸੰਗਠਨ ਨੇ ਇਸ ਵੇਰੀਐਂਟ ਨੂੰ ‘ਚਿੰਤਾਜਨਕ ਵੈਰੀਐਂਟ’ ਦੀ ਸ਼੍ਰੇਣੀ ਵਿਚ ਰੱਖਿਆ ਹੈ। ਇਸ ਵੇਰੀਐਂਟ ਦੇ ਪਤਾ ਲੱਗਣ ਤੋਂ ਬਾਅਦ ਕਈ ਦੇਸ਼ਾਂ ਵੱਲੋਂ ਦੱਖਣੀ ਅਫ਼ਰੀਕਾ ਦੀ ਯਾਤਰਾ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।

]]>