WELCOMES – D5 News https://punjabi.newsd5.in Truth Seeking News Network. Thu, 31 Mar 2022 11:26:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png WELCOMES – D5 News https://punjabi.newsd5.in 32 32 ਅਮਰੀਕਾ ਦੀ ਸੰਸਦ ਵੱਲੋਂ 14 ਅਪ੍ਰੈਲ ਨੂੰ ‘ਨੈਸ਼ਨਲ ਸਿੱਖ ਡੇਅ’ ਵਜੋਂ ਮਾਨਤਾ ਦਾ ਐਡਵੋਕੇਟ ਧਾਮੀ ਵੱਲੋਂ ਸਵਾਗਤ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%80-%e0%a8%b8%e0%a9%b0%e0%a8%b8%e0%a8%a6-%e0%a8%b5%e0%a9%b1%e0%a8%b2%e0%a9%8b%e0%a8%82-14-%e0%a8%85%e0%a8%aa%e0%a9%8d%e0%a8%b0/ Thu, 31 Mar 2022 11:26:54 +0000 https://punjabi.newsd5.in/?p=151159 ਅੰਮ੍ਰਿਤਸਰ/ਵਾਸ਼ਿੰਗਟਨ : ਅਮਰੀਕਾ ਦੀ ਸੰਸਦ ਵੱਲੋਂ 14 ਅਪ੍ਰੈਲ ਵੈਸਾਖੀ ਦੇ ਦਿਨ ਨੂੰ ਹਰ ਸਾਲ ਨੈਸ਼ਨਲ ਸਿੱਖ ਡੇਅ ਵਜੋਂ ਮਾਨਤਾ ਦੇਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਵਾਗਤ ਕੀਤਾ ਹੈ। ਵੈਸਾਖੀ ਮੌਕੇ 14 ਅਪ੍ਰੈਲ ਨੂੰ ਹਰ ਵਰੇ੍ਹ ਸਿੱਖਾਂ ਨੂੰ ਸਮਰਪਿਤ ਕਰਨ ਦਾ ਇਹ ਫੈਸਲਾ ਅਮਰੀਕਾ ਸੰਸਦ ਦੇ ਨੁਮਾਇੰਦਿਆਂ ਦੀ 117ਵੀਂ ਕਾਂਗਰਸ ਵੱਲੋਂ ਕੀਤਾ ਗਿਆ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਕਰੀਬ 100 ਸਾਲ ਪਹਿਲਾਂ ਅਮਰੀਕਾ ਵਿਖੇ ਆਏ ਸਿੱਖਾਂ ਨੇ ਹੁਣ ਤੱਕ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ।

ਬਾਦਲਾਂ ਨੂੰ ਲੱਗਿਆ ਵੱਡਾ ਝਟਕਾ ਸ਼੍ਰੋਮਣੀ ਕਮੇਟੀ ਵੀ ਗਈ ਹੱਥੋਂ? Bhagwant Mann ਦਾ ਵੱਡਾ ਐਲਾਨ| D5 Channel Punjabi

ਅਮਰੀਕੀ ਸੰਸਦ ਦੇ ਇਸ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਲਈ ਫਕਰ ਵਾਲੀ ਗੱਲ ਕਿਹਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿਚ ਸਿੱਖਾਂ ਨੇ ਆਪਣੇ ਅਮੀਰ ਸੱਭਿਆਚਾਰ ਅਤੇ ਮਿਹਨਤ ਲਿਆਕਤ ਨਾਲ ਆਪਣੀ ਭਾਵਪੂਰਤ ਹੋਂਦ ਦਰਸਾਈ ਹੈ। ਜੇਕਰ ਅੱਜ ਅਮਰੀਕਾ ਦੀ ਸੰਸਦ ‘ਨੈਸ਼ਨਲ ਸਿੱਖ ਡੇਅ’ ਵਜੋਂ ਵੈਸਾਖੀ ਨੂੰ ਮਾਨਤਾ ਦੇ ਰਹੀ ਹੈ ਤਾਂ ਇਹ ਗੁਰੂ ਸਾਹਿਬਾਨ ਦੀ ਸੋਚ ਅਤੇ ਖਾਲਸਾ ਪੰਥ ਦੀ ਸਥਾਪਨਾ ਦਾ ਸਤਿਕਾਰ ਹੈ। ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਇਸ ਫੈਸਲੇ ਦਾ ਸਵਾਗਤ ਹੈ ਅਤੇ ਅਸੀਂ ਇਸ ਲਈ ਯਤਨ ਕਰਨ ਵਾਲਿਆਂ ਦੇ ਨਾਲ-ਨਾਲ ਪ੍ਰਵਾਨਗੀ ਦੀ ਮੋਹਰ ਲਗਾਉਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ।

]]>
CM Mann ਦੀ AAP ਨੇਤਾਵਾਂ ਨੂੰ ਹੰਕਾਰ ਤੋਂ ਬਚਣ ਦੀ ਨਸੀਹਤ ਦਾ Sukhpal Khaira ਨੇ ਕੀਤਾ ਸਵਾਗਤ, ‘ਹਰ ਚੰਗੇ ਫੈਸਲੇ ਦੀ ਕਰਾਂਗਾ ਸ਼ਲਾਘਾ’ https://punjabi.newsd5.in/cm-mann-%e0%a8%a6%e0%a9%80-aap-%e0%a8%a8%e0%a9%87%e0%a8%a4%e0%a8%be%e0%a8%b5%e0%a8%be%e0%a8%82-%e0%a8%a8%e0%a9%82%e0%a9%b0-%e0%a8%b9%e0%a9%b0%e0%a8%95%e0%a8%be%e0%a8%b0-%e0%a8%a4%e0%a9%8b%e0%a8%82/ Thu, 17 Mar 2022 06:52:41 +0000 https://punjabi.newsd5.in/?p=149492 ਚੰਡੀਗੜ੍ਹ : ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਮਿਲੇ ਵੱਡੇ ਬਹੁਮਤ ਤੋਂ ਬਾਅਦ ਭਗਵੰਤ ਮਾਨ ਨੇ ਕੱਲ੍ਹ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਨੇ ਸਹੁੰ ਚੁੱਕ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੂੰ ਹੰਕਾਰ ਤੋਂ ਬਚਣ ਦੀ ਨਸੀਹਤ ਵੀ ਦਿੱਤੀ। ਉਥੇ ਹੀ ਸੀਐਮ ਮਾਨ ਦੇ ਇਸ ਆਦੇਸ਼ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਨੇਤਾ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਹੈ।

ਕਾਲਜ ਨੇ ਕੀਤਾ ਵਿਦਿਆਰਥੀਆਂ ਨਾਲ ਧੋਖਾ, ਦਿੱਤੀ ਨਕਲੀ ਡਿਗਰੀ! ਗੁੱਸੇ ‘ਚ ਆਏ ਵਿਦਿਆਰਥੀ, ਰੋਡ ’ਤੇ ਸੁੱਟੇ ਦਰਖ਼ਤ!

ਉਨ੍ਹਾਂ ਨੇ ਟਵੀਟ ਕਰ ਲਿਖਿਆ ਮੈਂ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਤੇ ਨਿਰਦੇਸ਼ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਨੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਆਪਣੇ ਸੁਭਾਅ ‘ਚ ਅਧਿਕਾਰੀਆਂ ਦੇ ਨਾਲ ਨਰਮ ਰਹਿਣ ਦਾ ਆਦੇਸ਼ ਦਿੱਤਾ ਹੈ ਅਤੇ ਮੈਂ ਇਸਦੀ ਸ਼ਲਾਘਾ ਕਰਦਾ ਹਾਂ। ਅਜਿਹਾ ਇਸ ਲਈ ਕਿਉਂਕਿ ਅਸੀਂ ਪਿਛਲੇ ਕੁਝ ਦਿਨਾਂ ‘ਚ ਅਧਿਕਾਰੀਆਂ ਦੇ ਨਾਲ ‘ਆਪ’ ਵਿਧਾਇਕਾਂ ਦੇ ਬੇਰਹਿਮ ਵਿਵਹਾਰ ਨੂੰ ਦੇਖਿਆ ਹੈ। ਜਿਵੇਂ ਕ‌ੀ ਮੈਂ ਵਾਅਦਾ ਕੀਤਾ ਸੀ ਕਿ ਮੈਂ ਸਾਰੇ ਚੰਗੇ ਫੈਸਲਿਆਂ ਦਾ ਸਵਾਗਤ ਕਰਾਂਗਾ।

]]>
SGPC ਵਲੋਂ ਭਗਵੰਤ ਮਾਨ ਤੇ ਕੇਜਰੀਵਾਲ ਦਾ ਕੀਤਾ ਗਿਆ ਸਵਾਗਤ https://punjabi.newsd5.in/sgpc-%e0%a8%b5%e0%a8%b2%e0%a9%8b%e0%a8%82-%e0%a8%ad%e0%a8%97%e0%a8%b5%e0%a9%b0%e0%a8%a4-%e0%a8%ae%e0%a8%be%e0%a8%a8-%e0%a8%a4%e0%a9%87-%e0%a8%95%e0%a9%87%e0%a8%9c%e0%a8%b0%e0%a9%80%e0%a8%b5%e0%a8%be/ Sun, 13 Mar 2022 08:06:26 +0000 https://punjabi.newsd5.in/?p=149017 ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸ਼੍ਰੋਮਣੀ ਕਮੇਟੀ ਵਲੋਂ ਸੂਚਨਾ ਕੇਂਦਰ ਵਿਖੇ ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭੇਟ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸਤਬੀਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਮੈਨੇਜਰ ਗੁਰਿੰਦਰ ਸਿੰਘ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਅਤੇ ਹੋਰਨਾਂ ਵਲੋਂ ਸਨਮਾਨਿਤ ਕੀਤਾ ਗਿਆ।

 

]]>
Ravneet Bittu ਨੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੇ ਫੈਸਲੇ ਦਾ ਕੀਤਾ ਸਵਾਗਤ  https://punjabi.newsd5.in/ravneet-bittu-%e0%a8%a8%e0%a9%87-%e0%a8%a6%e0%a8%b5%e0%a8%bf%e0%a9%b0%e0%a8%a6%e0%a8%b0%e0%a8%aa%e0%a8%be%e0%a8%b2-%e0%a8%ad%e0%a9%81%e0%a9%b1%e0%a8%b2%e0%a8%b0-%e0%a8%a6%e0%a9%80-%e0%a8%b0%e0%a8%bf/ Wed, 02 Mar 2022 11:24:07 +0000 https://punjabi.newsd5.in/?p=147648 ਲੁਧਿਆਣਾ : ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਭੁੱਲਰ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਠੀਕ ਨਹੀਂ ਹੈ। ਇਸ ਲਈ ਇਸਨੂੰ ਰਾਜਨੀਤੀ ਨਾਲ ਜੋੜਨਾ ਠੀਕ ਨਹੀਂ ਹੋਵੇਗਾ। ਇਸਦੇ ਨਾਲ ਹੀ ਬਿੱਟੂ ਨੇ ਸ਼ਿਵਰਾਤਰੀ ਦੇ ਮੌਕੇ ‘ਤੇ ਪਟਿਆਲਾ ਜੇਲ੍ਹ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਰਾਜੋਆਣਾ ਦੀ ਮੁਲਾਕਾਤ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ।

Prof. Davinderpal Bhullar ਦੀ ਹੋਵੇਗੀ ਰਿਹਾਈ! ਸੱਦੀ ਮੀਟਿੰਗ, Delhi ਤੋਂ ਹੋਵੇਗਾ ਐਲਾਨ | D5 Channel Punjabi

ਬਿੱਟੂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਮਜੀਠੀਆ ਦੇ ਜਨਮਦਿਨ ਦੇ ਬਹਾਨੇ ਰਾਜੋਆਣਾ ਨੂੰ ਕਿਉਂ ਮਿਲੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਸਦੇ ਲਈ ਉਹ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਣਗੇ।

 

]]>
ਵੱਡੀ ਖ਼ਬਰ : ਅਕਾਲੀ ਨੇਤਾ Vishnu Sharma ਕਾਂਗਰਸ ‘ਚ ਹੋਏ ਸ਼ਾਮਿਲ, Navjot Sidhu ਨੇ ਕੀਤਾ ਪਾਰਟੀ ‘ਚ ਸਵਾਗਤ https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a9%99%e0%a8%ac%e0%a8%b0-%e0%a8%85%e0%a8%95%e0%a8%be%e0%a8%b2%e0%a9%80-%e0%a8%a8%e0%a9%87%e0%a8%a4%e0%a8%be-vishnu-sharma-%e0%a8%95%e0%a8%be%e0%a8%82%e0%a8%97/ Mon, 17 Jan 2022 05:56:48 +0000 https://punjabi.newsd5.in/?p=141897 ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਪਟਿਆਲਾ ਦੇ ਸਾਬਕਾ ਮੇਅਰ ਤੇ ਸੀਨੀਅਰ ਅਕਾਲੀ ਆਗੂ ਵਿਸ਼ਨੂੰ ਸ਼ਰਮਾ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਹਾਜ਼ਰੀ ਵਿਚ ਕਾਂਗਰਸ ਦਾ ਪੱਲਾ ਫੜ ਲਿਆ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਪਟਿਆਲਾ ਸ਼ਹਿਰ ਤੋਂ ਪਾਰਟੀ ਦਾ ਉਮੀਦਵਾਰ ਵੀ ਐਲਾਨਣ ਦੇ ਵੀ ਸੰਕੇਤ ਦਿੱਤੇ ਹਨ।

ਰਾਕੇਸ ਟਿਕੈਤ ਨੇ ਕਰਤਾ ਐਲਾਨ! ਮੁੜ ਦਿੱਲੀ ‘ਚ ਲੱਗੂ ਕਿਸਾਨੀ ਮੋਰਚਾ! ਭਾਜਪਾ ਦਾ ਬਿਸਤਰਾ ਹੋਊ ਗੋਲ!

ਜੇਕਰ ਕਾਂਗਰਸ ਵਿਸ਼ਨੂੰ ਸ਼ਰਮਾ ਨੂੰ ਉਮੀਦਵਾਰ ਐਲਾਨ ਦੀ ਹੈ ਤਾਂ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਵਿਸ਼ਨੂੰ ਸ਼ਰਮਾ ਨੂੰ ਕਾਂਗਰਸ ਵਿਚ ਬਣਦਾ ਮਾਣ ਸਨਮਾਨ ਦਿੱਤੇ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਪਟਿਆਲਾ ਸ਼ਹਿਰੀ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਹਲਕਾ ਹੈ ਪਰ ਅਜੇ ਤਕ ਉਨ੍ਹਾਂ ਵਲੋਂ ਕਿਸੇ ਹਲਕੇ ਤੋਂ ਚੋਣ ਲੜਨ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ।

]]>
Navjot Sidhu ਨੇ Punjabi Singer Sidhu Moose Wala ਦਾ ਕਾਂਗਰਸ ‘ਚ ਕੀਤਾ ਸਵਾਗਤ, ‘ਇੱਕ ਅਤੇ ਇੱਕ ਗਿਆਰਾਂ ਵਿਰੋਧੀਆਂ ਨੂੰ ਕਰ ਦੇਵਾਂਗੇ 9/2 /11 https://punjabi.newsd5.in/navjot-sidhu-%e0%a8%a8%e0%a9%87-punjabi-singer-sidhu-moose-wala-%e0%a8%a6%e0%a8%be-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%9a-%e0%a8%95%e0%a9%80%e0%a8%a4%e0%a8%be-%e0%a8%b8/ Fri, 03 Dec 2021 06:38:33 +0000 https://punjabi.newsd5.in/?p=135595 ਪਟਿਆਲਾ : ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਪੰਜਾਬ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ। ਦੂਜੇ ਪਾਸੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੂਸੇਵਾਲਾ ਦਾ ਪਾਰਟੀ ‘ਚ ਸਵਾਗਤ ਕਰਦੇ ਹੋਏ ਵਿਰੋਧੀਆਂ ‘ਤੇ ਕਰਾਰਾ ਤੰਜ ਕੱਸਿਆ ਹੈ। ਉਨ੍ਹਾਂ ਨੇ ਆਪਣੀ ਅਤੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ ਇੱਕ ਅਤੇ ਇੱਕ ਗਿਆਰਾਂ… ਵਿਰੋਧੀਆਂ ਨੂੰ ਕਰ ਦੇਣਗੇ 9/2/11’।

Arvind Kejriwal LIVE: ਇਧਰ, ਕੇਜਰੀਵਾਲ ਨੇ ਕਰਤਾ ਵੱਡਾ ਐਲਾਨ! ਉਧਰ, ਮਨੀਸ਼ ਸਿਸੋਦੀਆ ਨੇ ਲਏ ਵੱਡੇ ਫੈਸਲੇ!

ਦੱਸਣਯੋਗ ਹੈ ਕਿ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਮੂਸੇਵਾਲਾ ਨੇ ਕਿਹਾ ਕਿ 4 ਸਾਲ ਬਾਅਦ ਮੈਂ ਆਪਣੀ ਜ਼ਿੰਦਗੀ ‘ਚ ਨਵਾਂ ਸਟੈਪ ਲੈਣ ਜਾ ਰਿਹਾ ਹਾਂ। ਜਦੋਂ ਵੀ ਪਿੰਡ ਤੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਸਾਡੇ ਖੇਤਰ ਦੇ ਲੋਕ ਮਾਣ ਮਹਿਸੂਸ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਸਿਆਸਤ ‘ਚ ਆਉਣ ਦਾ ਮੇਰਾ ਮਕਸਦ ਕੋਈ ਖਾਸ ਨਹੀਂ, ਪਰ ਮੇਰੇ ਨਾਲ ਜੋ ਲੋਕ ਜੁੜੇ ਹਨ ਮੈਂ ਉਨ੍ਹਾਂ ਦੀ ਮੱਦਦ ਕਰਾਂਗਾ।

]]>
T20 ਵਰਲਡ ਕੱਪ ਨੂੰ ਲੈ ਕੇ ICC ਨੇ ਟਾਲਿਆ ਫੈਸਲਾ, ਰਿਚਰਡਸਨ ਨੇ ਕੀਤਾ ਫੈਸਲੇ ਦਾ ਸਵਾਗਤ https://punjabi.newsd5.in/t20-%e0%a8%b5%e0%a8%b0%e0%a8%b2%e0%a8%a1-%e0%a8%95%e0%a9%b1%e0%a8%aa-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-icc-%e0%a8%a8%e0%a9%87-%e0%a8%9f%e0%a8%be%e0%a8%b2%e0%a8%bf/ Thu, 11 Jun 2020 10:53:24 +0000 https://punjabi.newsd5.in/?p=68817 ਸਿਡਨੀ : ਆਸਟ੍ਰੇਲੀਆ ਦੇ ਗੇਂਦਬਾਜ ਕੇਨ ਰਿਚਰਡਸਨ ਨੇ ਟੀ20 ਵਿਸ਼ਵ ਕੱਪ ਨੂੰ ਲੈ ਕੇ ਫੈਸਲਾ ਟਾਲਣ ਲਈ ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਠੀਕ ਫ਼ੈਸਲਾ ਲੈਣ ਤੋਂ ਪਹਿਲਾਂ ਜਿਨ੍ਹਾਂ ਸੰਭਵ ਹੋਵੇ ਓਨਾ ਸਮਾਂ ਲੈਣਾ ਮਹੱਤਵਪੂਰਣ ਹੈ।ਦਰਅਸਲ ਇੱਕ ਕ੍ਰਿਕੇਟ ਵੈਬਸਾਈਟ ਨਾਲ ਗੱਲਬਾਤ ਦੌਰਾਨ ਰਿਚਰਡਸਨ ਨੇ ਕਿਹਾ ‘ਇਹ ਜਾਨਣਾ ਹਮੇਸ਼ਾ ਚੰਗਾ ਹੁੰਦਾ ਹੈ ਕਿ ਭਵਿੱਖ ‘ਚ ਕੀ ਹੋਣ ਵਾਲਾ ਹੈ ਪਰ ਫੈਸਲਾ ਕਰਨ ਲਈ ਅਸੀ ਜਿਨ੍ਹਾਂ ਸੰਭਵ ਹੋਵੇ ਓਨਾ ਸਮਾਂ ਲੈ ਸਕਦੇ ਹਾਂ ਅਤੇ ਇਹ ਮਹੱਤਵਪੂਰਣ ਹੈ।

🔴 LIVE | ਸ਼ਰਾਬ ਤੇ ਬੀਜ ਘੁਟਾਲੇ ਤੋਂ ਬਾਅਦ ਨਵਾਂ ਬਹੁਕਰੋੜੀ ਘੁਟਾਲਾ! ਵਿਵਾਦਾਂ ‘ਚ ਇਕ ਹੋਰ ਕਾਂਗਰਸੀ ਮੰਤਰੀ

ਫੈਸਲਾ ਕਰਨ ਦੀ ਕੋਈ ਜ਼ਲਦੀ ਨਹੀਂ ਹੈ। ਉਨ੍ਹਾਂ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਇਹ ਠੀਕ ਫੈਸਲਾ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਇਸ ਬਿਮਾਰੀ ਨੂੰ ਕਾਫ਼ੀ ਚੰਗੀ ਤਰ੍ਹਾਂ ਨਾਲ ਰੋਕਿਆ ਹੈ। ਇਸ ਲਈ ਇਸ ਗਰਮੀ ਵਿੱਚ ਇੱਕੋ ਜਿਹੇ ਹਲਾਤਾਂ ‘ਚ ਕ੍ਰਿਕੇਟ ਦੇ ਪ੍ਰਬੰਧ ਨੂੰ ਲੈ ਕੇ ਕੁਝ ਸਕਾਰਾਤਮਕ ਮਾਹੌਲ ਬਣਿਆ ਹੈ।

Weather | ਪੰਜਾਬ ‘ਚ ਭਿਆਨਕ ਤੂਫ਼ਾਨ ਦੀ LIVE ਵੀਡੀਓ ਵਾਇਰਲ | ਵੇਖੋ ਕਿਵੇਂ ਬਿਜਲੀ ਦੇ ਖੰਭੇ ਤੋਂ ਬਚੀ ਜਾਨ

ਆਈਸੀਸੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਸਟ੍ਰੇਲੀਆ ‘ਚ ਅਕਤੂਬਰ – ਨਵੰਬਰ ‘ਚ ਹੋਣ ਵਾਲੇ ਟੀ20 ਵਿਸ਼ਵ ਕੱਪ ‘ਤੇ ਫੈਸਲਾ ਕਰਨ ਤੋਂ ਪਹਿਲਾਂ ਅਜੇ ਇੱਕ ਮਹੀਨਾ ਹੋਰ ਇੰਤਜ਼ਾਰ ਕਰੇਗਾ। ਆਸਟ੍ਰੇਲੀਆਈ ਟੀ20 ਟੀਮ ਦੇ ਅਹਿਮ ਮੈਂਬਰ ਰਿਚਰਡਸਨ ਨੇ ਕਿਹਾ ਕਿ ਅਜੇ ਫੈਸਲਾ ਕਰਨ ‘ਚ ਕਿਸੇ ਤਰ੍ਹਾਂ ਦੀ ਜ਼ਲਦੀ ਨਹੀਂ ਹੈ।

]]>