vladimit p – D5 News https://punjabi.newsd5.in Truth Seeking News Network. Sat, 04 Dec 2021 02:37:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png vladimit p – D5 News https://punjabi.newsd5.in 32 32 Joe Biden ਨੇ Vladimir Putin ਨੂੰ ਦਿੱਤੀ ਚਿਤਾਵਨੀ https://punjabi.newsd5.in/joe-biden-%e0%a8%a8%e0%a9%87-vladimir-putin-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4%e0%a9%80-%e0%a8%9a%e0%a8%bf%e0%a8%a4%e0%a8%be%e0%a8%b5%e0%a8%a8%e0%a9%80/ Sat, 04 Dec 2021 02:37:46 +0000 https://punjabi.newsd5.in/?p=135683 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਵੱਡਾ ਫ਼ੈਸਲਾ ਲਿਆ। ਰੂਸ ਦੇ ਰਾਸ਼ਟਰਪਤੀ Vladimir Putin ਲਈ Joe Biden ਨੇ ਯੂਕ੍ਰੇਨ ‘ਚ ਫੌਜ ਦੀ ਕਾਰਵਾਈ ਨੂੰ ਹੋਰ ਸਖਤ ਬਣਾਉਣ ਦਾ ਸੰਕਲਪ ਲਿਆ ਹੈ।

ਲਓ ਕਿਸਾਨਾਂ ਲਈ ਵੱਡੀ ਖੁਸ਼ਖਬਰੀ ! ਪੂਰੀ ਹੋਈ ਆਖਰੀ ਮੰਗ ! D5 Channel Punjabi

ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਰੂਸ ਦੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਿਹਾ ਹੈ। ਰੂਸ ਵੱਲ਼ੋਂ ਕੀਤੀਆਂ ਜਾ ਰਹੀਆਂ ਫੌਜੀਆਂ ਦੀ ਤਾਇਨਾਤੀ ਵਿੱਚ ਇਜ਼ਾਫ਼ੇ ਸਬੰਧੀ ਵਧਦੀਆਂ ਚਿੰਤਾਵਾਂ ਕਾਰਨ Joe Biden ਵੱਲੋਂ ਇਹ ਚਿਤਾਵਨੀ ਦਿੱਤੀ ਗਈ।

]]>