Vladimir Putin – D5 News https://punjabi.newsd5.in Truth Seeking News Network. Tue, 26 Apr 2022 10:18:16 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Vladimir Putin – D5 News https://punjabi.newsd5.in 32 32 ਸਾਬਕਾ ਰਾਸ਼ਟਰਪਤੀ Donald Trump ਇਸ ਮਾਮਲੇ ‘ਚ ਦੋਸ਼ੀ ਕਰਾਰ, ਰੋਜ਼ਾਨਾ ਦੇਣਾ ਹੋਵੇਗਾ 7 ਲੱਖ ਦਾ ਜੁਰਮਾਨਾ https://punjabi.newsd5.in/%e0%a8%b8%e0%a8%be%e0%a8%ac%e0%a8%95%e0%a8%be-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-donald-trump-%e0%a8%87%e0%a8%b8-%e0%a8%ae%e0%a8%be%e0%a8%ae%e0%a8%b2%e0%a9%87/ Tue, 26 Apr 2022 10:18:16 +0000 https://punjabi.newsd5.in/?p=154741 ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਦੇ ਇੱਕ ਜੱਜ ਨੇ ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਪਾਇਆ ਹੈ। ਟਰੰਪ ‘ਤੇ ਦੋਸ਼ ਹੈ ਕਿ ਉਹ ਨਿਊਯਾਰਕ ਦੇ ਅਟਾਰਨੀ ਜਨਰਲ ਵੱਲੋਂ ਉਨ੍ਹਾਂ ਦੇ ਕਾਰੋਬਾਰੀ ਸੌਦਿਆਂ ਦੀ ਇਕ ਜਾਂਚ ਦੇ ਹਿੱਸੇ ਵਜੋਂ ਜਾਰੀ ਇਕ ਸੰਮਨ ਦਾ ਉਚਿਤ ਜਵਾਬ ਦੇਣ ਵਿੱਚ ਅਸਫ਼ਲ ਰਹੇ ਹਨ।

Knowledge-Sharing Agreement : ਹਾਈਕਮਾਨ ਨੇ ਘਰ ਨੂੰ ਤੋਰਿਆ Jakhar? CM Mann ਦਾ ਦਿੱਲੀ ਨਾਲ ਸਮਝੌਤਾ

ਜੱਜ ਆਰਥਰ ਐਂਗੋਰੋਨ ਨੇ ਟਰੰਪ ਨੂੰ ਪ੍ਰਤੀ ਦਿਨ 10 ਹਜ਼ਾਰ ਡਾਲਰ (ਕਰੀਬ 7 ਲੱਖ ਰੁਪਏ) ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਐਂਗੋਰੋਨ ਨੇ ਮੈਨਹਟਨ ਕੋਰਟ ਰੂਮ ਵਿਚ ਬੈਂਚ ਵੱਲੋਂ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਕਿਹਾ, ‘ਸ਼੍ਰੀਮਾਨ ਟਰੰਪ, ਮੈਂ ਜਾਣਦਾ ਹਾਂ ਕਿ ਤੁਸੀਂ ਆਪਣੇ ਕਾਰੋਬਾਰ ਨੂੰ ਗੰਭੀਰਤਾ ਨਾਲ ਲੈਂਦੇ ਹੋ ਅਤੇ ਮੈਂ ਆਪਣੇ ਕੰਮ ਨੂੰ ਗੰਭੀਰਤਾ ਨਾਲ ਲੈਂਦਾ ਹਾਂ।’

 

]]>
ਪੁਤਿਨ ਦੇ ਸਿਰ ‘ਤੇ ਰੂਸੀ ਵਪਾਰੀ ਨੇ ਰੱਖਿਆ ਇੱਕ ਬਿਲੀਅਨ ਡਾਲਰ ਦਾ ਇਨਾਮ https://punjabi.newsd5.in/%e0%a8%aa%e0%a9%81%e0%a8%a4%e0%a8%bf%e0%a8%a8-%e0%a8%a6%e0%a9%87-%e0%a8%b8%e0%a8%bf%e0%a8%b0-%e0%a8%a4%e0%a9%87-%e0%a8%b0%e0%a9%82%e0%a8%b8%e0%a9%80-%e0%a8%b5%e0%a8%aa%e0%a8%be%e0%a8%b0%e0%a9%80/ Sat, 05 Mar 2022 05:22:36 +0000 https://punjabi.newsd5.in/?p=147972 ਮਾਸਕੋ : ਯੂਕਰੇਨ ‘ਚ ਤਬਾਹੀ ਮਚਾਉਣ ਵਾਲੇ ਰੂਸ (Ukraine – Russia War) ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ (Vladimir Putin) ਦੇ ਸਿਰ ‘ਤੇ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ। ਖੁਦ ਨੂੰ ਰੂਸ ਦਾ ਬਿਜਨਸਮੈਨ ਦੱਸਣ ਵਾਲੇ ਸ਼ਖ‍ਸ ਨੇ ਦਾਅਵਾ ਕੀਤਾ ਹੈ ਕਿ ਜੇਕਰ ਕੋਈ ਪੁਤਿਨ ਨੂੰ ਗ੍ਰਿਫ਼ਤਾਰ ਕਰਦਾ ਹੈ ਤਾਂ ਉਹ ਉਸਨੂੰ ਸਾਢੇ ਸੱਤ ਕਰੋੜ ਰੁਪਏ ਦਾ ਇਨਾਮ ਦੇਵੇਗਾ।

ਕੈਨੇਡਾ ਦਾ ਯੂਕ੍ਰੇਨ ਲਈ ਵੱਡਾ ਐਲਾਨ, ਯੂਕ੍ਰੇਨੀ ਫੌਜ ਦੀ ਵਧੀ ਤਾਕਤ, ਕਸੂਤਾ ਫਸਿਆ ਰੂਸ D5 Channel Punjabi

ਇਸ ਸ਼ਖ‍ਸ ਦਾ ਨਾਮ ਏਲੇਕਸ ਕੋਨਿਆਖਿਨ (Alex Konanykhin) ਹੈ। ਏਲੇਕਸ ਨੇ ਇਸ ਬਾਰੇ ਵਿੱਚ ਇੱਕ ਪੋਸ‍ਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਜਿਸ ‘ਤੇ Wanted : Dead or Alive . For Mass Murder ਲਿਖਿਆ ਹੋਇਆ ਹੈ। ਏਲੇਕਸ ਨੇ ਪੋਸਟ ’ਚ ਕਿਹਾ ਕਿ ਉਹ ਪੁਤਿਨ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇਕ ਯੁੱਧ ਅਪਰਾਧੀ ਦੇ ਰੂਪ ‘ਚ ਗ੍ਰਿਫ਼ਤਾਰੀ ਲਈ 1 ਮਿਲੀਅਨ ਡਾਲਰ ਦੇਣ ਲਈ ਤਿਆਰ ਹੈ।

ਮੁੜ ਕਿਉਂ ਭੜਕੇ ਕਿਸਾਨ, ਕੀਤਾ ਐਲਾਨ, BJP MLA ਦਾ ਵਿਵਾਦਤ ਬਿਆਨ, ਯੂਕ੍ਰੇਨ ਤੋਂ ਪਰਤੇ Students ਦੇ ਖੁਲਾਸੇ!

ਕੋਨਿਆਖਿਨ ਦੇ ਇਸ ਪੋਸਟ ਨੂੰ ਫੇਸਬੁਕ ਨੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਰੂਸੀ ਬਿਜਨੈੱਸਮੈਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ ਸੀ। ਮੇਰਾ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਨੀਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।

 

]]>
ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਰੂਸ ਨੂੰ ਚਿਤਾਵਨੀ, ‘ਅਸੀ ਯੂਕਰੇਨ ਦੇ ਨਾਲ ਖੜ੍ਹੇ ਹਾਂ, ਉਸਨੂੰ ਇਕੱਲਾ ਸਮਝਣ ਦੀ ਗਲਤੀ ਨਾ ਕਰੋ’ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%ac%e0%a8%be%e0%a8%88%e0%a8%a1%e0%a8%a8-%e0%a8%a6%e0%a9%80-2/ Wed, 02 Mar 2022 07:07:58 +0000 https://punjabi.newsd5.in/?p=147585 ਵਾਸ਼ਿੰਗਟਨ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ‘ਚ ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ‘ਤੇ ਵੱਡਾ ਨਿਸ਼ਾਨਾ ਸਾਧਿਆ ਹੈ। ਇਕ ਪਾਸੇ ਉਨ੍ਹਾਂ ਨੇ ਪੁਤਿਨ ‘ਤੇ ਰੂਸੀ ਅਰਥਵਿਵਸਥਾ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ, ਦੂਜੇ ਪਾਸੇ ਯੂਕਰੇਨ ਦੇ ਵਿਰੁੱਧ ਉਸਦੀ ਸੈਨਿਕ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਰੂਸ ‘ਚ ਸਾਰੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਤੋਂ ਲੈ ਕੇ ਯੂਕਰੇਨ ਦੀ ਮੱਦਦ ਕਰਨ ਦਾ ਐਲਾਨ ਤੱਕ, ਬਾਈਡਨ ਨੇ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਆਪਣੀਆਂ ਗੱਲਾਂ ਰੱਖੀਆਂ।

BIG News : Ukraine ‘ਚ ਫਸੇ Students ਨਾਲ ਜੁੜੀ ਵੱਡੀ ਅਪਡੇਟ,ਮਾਪਿਆਂ ਨੇ ਲਿਆ ਫੈਸਲਾ,ਸਰਕਾਰ ਲਈ ਮੁਸੀਬਤ !

ਰੂਸ ਵਿਰੁੱਧ ਸਭ ਤੋਂ ਵੱਡਾ ਐਲਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਦੇਸ਼ ਦਾ ਏਅਰਸਪੇਸ ਰੂਸ ਦੇ ਲਈ ਬੰਦ ਕਰ ਦਿੱਤਾ ਹੈ। ਅਜੇ ਤੱਕ ਨਾਟੋ ਦੇ ਕਈ ਦੇਸ਼ ਪਹਿਲਾਂ ਹੀ ਰੂਸ ਦੇ ਲਈ ਆਪਣਾ ਏਅਰਸਪੇਸ ਬੰਦ ਕਰ ਚੁੱਕੇ ਹਨ। ਹੁਣ ਅਮਰੀਕਾ ਨੇ ਵੀ ਇਹ ਕਦਮ ਚੁੱਕਿਆ ਰੂਸ ਨੂੰ ਪੂਰੀ ਤਰ੍ਹਾਂ ਆਈਸੋਲੇਟ ਕਰ ਦਿੱਤਾ ਹੈ। ਜੋ ਬਾਈਡਨ ਨੇ ਆਪਣੇ ਸੰਬੋਧਨ ‘ਚ ਕਈ ਮੌਕਿਆਂ ‘ਤੇ ਸਿੱਧੇ ਸਿੱਧੇ ਰਾਸ਼ਟਰਪਤੀ ਪੁਤਿਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੁਤਿਨ ਨੇ ਬਿਨ੍ਹਾਂ ਕਿਸੇ ਕਾਰਨ ਦੇ ਯੂਕਰੇਨ ‘ਤੇ ਹਮਲਾ ਕੀਤਾ ਪਰ ਉਸ ਹਮਲੇ ਦੀ ਵਜਾ ਨਾਲ ਪੂਰੀ ਦੁਨੀਆ ਉਨ੍ਹਾਂ ਦੇ ਵਿਰੁੱਧ ਇੱਕਜੁੱਟ ਹੋ ਗਈ ਹੈ। ਜਦੋਂ ਇਤਿਹਾਸ ‘ਚ ਇਸ ਯੁੱਧ ਨੂੰ ਯਾਦ ਕੀਤਾ ਜਾਵੇਗਾ ਤਾਂ ਸਾਰੇ ਇਹ ਬੋਲਣਗੇ ਕਿ ਰੂਸ ਕਮਜ਼ੋਰ ਹੋਇਆ ਸੀ ਅਤੇ ਪੂਰੀ ਦੁਨੀਆ ਹੋਰ ਮਜ਼ਬੂਤ ਹੋ ਬਾਹਰ ਨਿਕਲੀ ਸੀ।

 

]]>
Russia ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀਐਮ ਮੋਦੀ ਨੂੰ ਦੱਸਿਆ, Ukraine ‘ਤੇ ਕਿਉਂ ਕਰਨਾ ਪਿਆ ਮਾਸਕੋ ਨੂੰ ਹਮਲਾ https://punjabi.newsd5.in/russia-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%b5%e0%a8%b2%e0%a8%be%e0%a8%a6%e0%a9%80%e0%a8%ae%e0%a9%80%e0%a8%b0-%e0%a8%aa%e0%a9%81%e0%a8%a4/ Fri, 25 Feb 2022 04:43:19 +0000 https://punjabi.newsd5.in/?p=146988 ਰੂਸ/ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਦੇ ਵਿੱਚ ਬਣ ਰਹੇ ਹਾਲਾਤਾਂ ਨੇ ਨਾ ਸਿਰਫ ਦੋਵਾਂ ਦੇਸ਼ਾਂ, ਸਗੋਂ ਪੂਰੀ ਦੁਨੀਆ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਬੀਤੇ ਵੀਰਵਾਰ ਯੂਕਰੇਨ ਦੇ ਕਈ ਵੱਖ ਵੱਖ ਹਿੱਸਿਆਂ ‘ਚ ਧਮਾਕੇ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਸਨ। ਰੂਸ ਅਤੇ ਯੂਕਰੇਨ ਵਿਚਾਲੇ ਵਧਦੀ ਸਥਿਤੀ ਨੇ ਨਾ ਸਿਰਫ ਦੋਵਾਂ ਦੇਸ਼ਾਂ ਨੂੰ ਸਗੋਂ ਪੂਰੀ ਦੁਨੀਆ ਨੂੰ ਚਿੰਤਤ ਕੀਤਾ ਹੋਇਆ ਹੈ। ਵੀਰਵਾਰ ਨੂੰ ਯੂਕਰੇਨ ਦੇ ਕਈ ਵੱਖ – ਵੱਖ ਹਿੱਸਿਆਂ ‘ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਪਹਿਲੇ ਦਿਨ ਇੱਥੇ 137 ਲੋਕਾਂ ਦੀ ਮੌਤ ਹੋ ਗਈ।

ਯੂਕ੍ਰੇਨ ਤੇ ਰੂਸ ਦੀ ਲੜਾਈ ਨਾਲ ਵਧੇਗੀ ਮਹਿੰਗਾਈ, ਮਜੀਠੀਆ ਨੇ ਜੇਲ੍ਹ ’ਚ ਕੱਟੀ ਪਹਿਲੀ ਰਾਤ | D5 Channel Punjabi

ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਯੂਕਰੇਨ ‘ਤੇ ਹਮਲਾ ਕਿਉਂ ਕਰਨਾ ਪਿਆ। ਰੂਸੀ ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਮੁਤਾਬਕ ਪੁਤਿਨ ਨੇ ਪੀਐਮ ਮੋਦੀ ਨੂੰ ਕਿਹਾ ਕਿ ਕੀਵ ਸਥਿਤ ਸਰਕਾਰ ਨੇ ਡੋਨਬਾਸ ਦੇ ਆਮ ਨਾਗਰਿਕਾਂ ਦੇ ਖਿਲਾਫ ਹਮਲਾਵਰ ਕਾਰਵਾਈ ਕੀਤੀ।

ਯੂਕੇ੍ਰਨ ਫਸੇ ਦੀ ਬੱਚੇ ਵੀਡੀਓ ਆਈ ਸਾਹਮਣੇ, ਕਿਸਾਨ ਆਗੂ ਚੜੂਨੀ ਦਾ ਵੱਡਾ ਐਲਾਨ

ਅਮਰੀਕਾ ਅਤੇ ਨਾਟੋ ਦੀ ਮਦਦ ਨਾਲ ਯੂਕਰੇਨ ਵਿੱਚ ਚੱਲ ਰਹੀਆਂ ਰਣਨੀਤਿਕ ਗਤੀਵਿਧੀਆਂ ਤੋਂ ਇਲਾਵਾ ਮਿੰਸਕ ਸਮਝੌਤੇ ਦੀ ਵੀ ਉਲੰਘਣਾ ਕੀਤੀ ਗਈ ਸੀ। ਇਸ ਸਭ ਕਾਰਨ ਰੂਸ ਨੂੰ ਫੌਜੀ ਕਾਰਵਾਈ ਦਾ ਫੈਸਲਾ ਲੈਣਾ ਪਿਆ। ਰਾਸ਼ਟਰਪਤੀ ਪੁਤਿਨ ਨਾਲ ਪੀਐਮ ਮੋਦੀ ਦੀ ਗੱਲਬਾਤ ਦਾ ਆਧਾਰ ਵੀ ਯੂਕਰੇਨ ਵੱਲੋਂ ਦਿੱਲੀ ਵਿੱਚ ਕੀਤੀ ਗਈ ਇਹ ਭਾਵਨਾਤਮਕ ਅਪੀਲ ਸੀ। ਜਿਸ ਵਿੱਚ ਯੂਕਰੇਨ ਦੇ ਰਾਜਦੂਤ ਨੇ ਭਾਰਤ ਅਤੇ ਰੂਸ ਦੇ ਬਿਹਤਰ ਸਬੰਧਾਂ ਦੀ ਯਾਦ ਦਿਵਾਉਂਦੇ ਹੋਏ ਪੀਐਮ ਮੋਦੀ ਨੂੰ ਗੱਲਬਾਤ ਕਰਨ ਅਤੇ ਤਣਾਅ ਖਤਮ ਕਰਨ ਦੀ ਅਪੀਲ ਕੀਤੀ ।

 

]]>
ਜੋ ਬਾਈਡਨ ਅਤੇ ਵਲਾਦੀਮੀਰ ਪੁਤਿਨ ਯੂਕਰੇਨ ਨੂੰ ਲੈ ਕੇ ਕਰਨਗੇ ਮੁਲਾਕਾਤ https://punjabi.newsd5.in/%e0%a8%9c%e0%a9%8b-%e0%a8%ac%e0%a8%be%e0%a8%88%e0%a8%a1%e0%a8%a8-%e0%a8%85%e0%a8%a4%e0%a9%87-%e0%a8%b5%e0%a8%b2%e0%a8%be%e0%a8%a6%e0%a9%80%e0%a8%ae%e0%a9%80%e0%a8%b0-%e0%a8%aa%e0%a9%81%e0%a8%a4/ Mon, 21 Feb 2022 06:52:41 +0000 https://punjabi.newsd5.in/?p=146633 ਪੈਰਿਸ : ਯੂ.ਐਸ. ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਰਪ ‘ਚ ਸੁਰੱਖਿਆ ਅਤੇ ਰਣਨੀਤਿਕ ਸਥਿਰਤਾ ਬਾਰੇ ਵਿਚਾਰ ਵਟਾਂਦਰੇ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੁਆਰਾ ਪ੍ਰਸਤਾਵਿਤ ਸਿਖਰ ਸੰਮੇਲਨ ਦੇ ਸਿਧਾਂਤ ‘ਤੇ ਸਹਿਮਤੀ ਜਤਾਈ ਹੈ।

Nabha News : ਆਹ ਪਿੰਡ ਨੇ ਕਾਇਮ ਕੀਤੀ ਮਿਸਾਲ, ਸਾਰੀਆਂ ਧਿਰਾਂ ਹੋਈਆਂ ਇੱਕਜੁੱਟ, ਨਵੇਂ ਤਰੀਕੇ ਨਾਲ ਪਾਈਆਂ ਵੋਟਾਂ

ਇਹ ਉਦੋਂ ਸੰਭਵ ਹੋਇਆ ਜਦੋਂ ਮੈਕਰੋਨ ਨੇ ਪੁਤਿਨ ਨਾਲ ਦਿਨ ਵਿਚ ਦੋ ਵਾਰ ਟੈਲੀਫੋਨ ਕਾਲਾਂ ਕੀਤੀਆਂ ਅਤੇ ਯੂਕਰੇਨ ਦੀ ਸਥਿਤੀ ‘ਤੇ ਬਾਈਡਨ ਨਾਲ ਵੀ ਗੱਲ ਕੀਤੀ।

 

]]>
‘ਮੇਰਾ ਮੰਨਣਾ ਹੈ ਕਿ ਰੂਸ ਨੇ ਯੂਕਰੇਨ ‘ਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ ਹੈ’ https://punjabi.newsd5.in/%e0%a8%ae%e0%a9%87%e0%a8%b0%e0%a8%be-%e0%a8%ae%e0%a9%b0%e0%a8%a8%e0%a8%a3%e0%a8%be-%e0%a8%b9%e0%a9%88-%e0%a8%95%e0%a8%bf-%e0%a8%b0%e0%a9%82%e0%a8%b8-%e0%a8%a8%e0%a9%87-%e0%a8%af%e0%a9%82%e0%a8%95/ Sat, 19 Feb 2022 06:41:05 +0000 https://punjabi.newsd5.in/?p=146330 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ‘ਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ ਹੈ।

Punjab Election : ਵੋਟਰ ਹੋ ਜਾਣ ਸੁਚੇਤ, ਅੱਜ ਆਖਰੀ ਦਿਨ ਪੈ ਸਕਦਾ ਭਾਰੀ? ਕਿਵੇਂ ਕਰੋਗੇ ਕੀਮਤੀ ਵੋਟ ਦਾ ਇਸਤੇਮਾਲ?

ਰੂਸ-ਯੂਕਰੇਨ ਸੰਕਟ ‘ਤੇ ਵ੍ਹਾਈਟ ਹਾਊਸ ਦੇ ਤਾਜ਼ਾ ਘਟਨਾਕ੍ਰਮ ਬਾਰੇ ਬੋਲਦਿਆਂ,ਬਾਈਡਨ ਨੇ ਕਿਹਾ, “ਇਸ ਸਮੇਂ ਤੱਕ, ਮੈਨੂੰ ਯਕੀਨ ਹੈ ਕਿ ਰੂਸ ਨੇ ਇਹ ਫ਼ੈਸਲਾ ਲਿਆ ਹੈ। ਇਸ ਨਾਲ ਹੀ ਬਾਈਡਨ ਦਾ ਕਹਿਣਾ ਸੀ ਕਿ “ਜੇ ਰੂਸ ਆਪਣੀਆਂ ਯੋਜਨਾਵਾਂ ਦਾ ਪਿੱਛਾ ਕਰਦਾ ਹੈ, ਤਾਂ ਇਹ ਇੱਕ ਵਿਨਾਸ਼ਕਾਰੀ ਅਤੇ ਬੇਲੋੜੀ ਚੋਣ ਦੀ ਲੜਾਈ ਲਈ ਜ਼ਿੰਮੇਵਾਰ ਹੋਵੇਗਾ। ਅਸੀਂ ਯੂਕਰੇਨ ਵਿਚ ਲੜਨ ਲਈ ਫੌਜ ਨਹੀਂ ਭੇਜਾਂਗੇ, ਪਰ ਅਸੀਂ ਯੂਕਰੇਨ ਦੇ ਲੋਕਾਂ ਦਾ ਸਮਰਥਨ ਜਾਰੀ ਰੱਖਾਂਗੇ।

]]>
ਅਮਰੀਕਾ ਤੇ ਰੂਸ ਦੇ ਰਾਸ਼ਟਰਪਤੀ ਵਿਚਾਲੇ ਹੋਈ ਗੱਲਬਾਤ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a4%e0%a9%87-%e0%a8%b0%e0%a9%82%e0%a8%b8-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80/ Fri, 31 Dec 2021 10:56:38 +0000 https://punjabi.newsd5.in/?p=140290 ਅਮਰੀਕਾ: ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਰੂਸ ਦੇ ਰਾਸ਼ਟਰਪਤੀ Vladimir Putin ਨੂੰ ਫ਼ੋਨ ਕੀਤਾ। ਦੋਹਾਂ ਵਿਚਾਲੇ ਫੋਨ ‘ਤੇ ਗੋਲਬਾਤ ਹੋਈ। ਗੱਲਬਾਤ ਦੌਰਾਨ Biden ਨੇ Putin ਨੂੰ ਕਿਹਾ ਕਿ ਜੇਕਰ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕੀਤਾ ਜਾਂਦਾ ਹੈ ਤਾਂ ਅਮਰੀਕਾ ਰੂਸ ਦੇ ਹਮਲੇ ਦਾ ਸਹਿਯੋਗੀ ਨਿਰਣਾਇਕ ਜਵਾਬ ਦੇਵੇਗਾ।

]]>
ਭਾਰਤੀ PM ਅਤੇ ਰੂਸੀ ਰਾਸ਼ਟਰਪਤੀ ਵਿਚਾਲੇ ਮੁਲਾਕਾਤ https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-pm-%e0%a8%85%e0%a8%a4%e0%a9%87-%e0%a8%b0%e0%a9%82%e0%a8%b8%e0%a9%80-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%b5/ Tue, 07 Dec 2021 02:14:59 +0000 https://punjabi.newsd5.in/?p=136132 ਨਵੀਂ ਦਿੱਲੀ: ਬੀਤੀ ਕੱਲ ਭਾਰਤ-ਰੂਸ ਵਿਚਾਲੇ ਸਿਖਰ ਸੰਮੇਲਨ ਹੋਇਆ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਅਤੇ ਰੂਸ ਦੇ ਰਾਸ਼ਟਰਪਤੀ Vladimir Putin ਨੇ ਹਿੱਸਾ ਲਿਆ। ਇਸ ਸੰਮੇਲਨ ਦੌਰਾਨ ਦੋਨਾਂ ਦੇਸ਼ਾਂ ਵਿੱਚ ਕਈ ਖੇਤਰਿਆਂ ਨੂੰ ਸ਼ਾਮਲ ਕੀਤਾ ਗਿਆ ਤਾਂ ਜੋਂ ਰਣਨੀਤੀਕ ਸਾਂਝੇ ਨੂੰ ਹੋਰ ਅੱਗੇ ਤੱਕ ਵਧਾਇਆ ਜਾਵੇ।

ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਧਮਾਕਾ, ਭਗਵੰਤ ਮਾਨ ਹੋਊ ਆਪ ਦਾ CM ਚਿਹਰਾ || D5 Channel Punjabi

ਸੰਮੇਲਨ ਦੀ ਸ਼ੁਰੂਆਤ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮਹਾਂਮਾਰੀ ਹੋਣ ਦੇ ਬਾਵਜੂਦ ਵੀ ਭਾਰਤ ਅਤੇ ਰੂਸ ਵਿਚਾਲੇ ਗੁੜ੍ਹੇ ਸਬੰਧਾਂ ਦੀ ਰਫ਼ਤਾਰ ਨਹੀਂ ਬਦਲੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਰੂਸ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਹੋਏ ਹਨ।

]]>
ਅਮਰੀਕਾ ਦੇ ਰਾਸ਼ਟਰਪਤੀ ਤੇ ਰੂਸੀ ਰਾਸ਼ਟਰਪਤੀ ‘ਚ ਮੁਲਾਕਾਤ ਜਲਦ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%a4%e0%a9%87-%e0%a8%b0%e0%a9%82%e0%a8%b8/ Sun, 05 Dec 2021 04:47:52 +0000 https://punjabi.newsd5.in/?p=135828 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਜਲਦ ਹੀ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਮਿਲੀ ਜਾਣਕਾਰੀ ਮੁਤਾਬਿਕ ਇਹ ਮੁਲਾਕਾਤ 7 ਦਸੰਬਰ ਨੂੰ ਹੋਵੇਗੀ। Joe BIden ਆਪਣੇ ਰੂਸੀ ਹਮਰੁਤਬਾ Vladimir Punit ਨਾਲ ਸੁਰੱਖਿਅਤ ਵੀਡੀਓ ਕਾਲ ਜ਼ਰੀਏ ਗੱਲਬਾਤ ਕਰਨਗੇ।

CM Channi ਲਈ ਵੱਡੀ ਖ਼ਬਰ! ਜਿੱਤਣ ਲਈ ਜਰੂਰੀ ਕੰਮ! ਲੋਕਾਂ ਨੇ ਦੱਸਤੀ ਅਸਲੀਅਤ || D5 Channel Punjabi

7 ਦਸੰਬਰ ਨੂੰ ਹੋਣ ਵਾਲੀ ਇਸ ਬੈਠਕ ਵਿੱਚ ਦੋਵੇ ਨੇਤਾ ਅਮਰੀਕਾ-ਰੂਸ ਦੇ ਸੰਬੰਧਾਂ ਵਿਚ ਰਣਨੀਤਕ ਸਥਿਰਤਾ, ਸਾਈਬਰ ਅਤੇ ਖੇਤਰੀ ਮੁੱਦਿਆਂ ਸਣੇ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਗੇ।

]]>
ਵੱਡੀ ਖੁਸ਼ਖਬਰੀ-ਮਿਲ ਗਈ ਕੋਰੋਨਾ ਦੀ ਦਵਾਈ!, ਪੂਰੀ ਦੁਨੀਆ ‘ਚ ਖੁਸ਼ੀ ਦੀ ਲਹਿਰ https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a8%96%e0%a9%81%e0%a8%b8%e0%a8%bc%e0%a8%96%e0%a8%ac%e0%a8%b0%e0%a9%80-%e0%a8%ae%e0%a8%bf%e0%a8%b2-%e0%a8%97%e0%a8%88-%e0%a8%95%e0%a9%8b%e0%a8%b0%e0%a9%8b/ Wed, 12 Aug 2020 05:16:40 +0000 https://punjabi.newsd5.in/?p=72709 ਮਾਸਕੋ : ਕੋਰੋਨਾ ਵਾਇਰਸ ਮਹਾਮਾਰੀ ਨਾਲ ਪੂਰੀ ਦੁਨੀਆ ਲੜ ਰਹੀ ਹੈ ਪਰ ਇੱਕ ਹੋਰ ਲੜਾਈ ਵੀ ਹੈ ਜਿਸਦੀ ਹੋੜ ‘ਚ ਇਸ ਸਮੇਂ ਪੂਰੀ ਦੁਨੀਆ ਹੈ, ਉਹ ਹੈ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਹੋੜ। ਵੈਕਸੀਨ ਬਣਾਉਣ ਦੀ ਇਸ ਰੇਸ ‘ਚ ਰੂਸ ਬਾਜੀ ਮਾਰਦਾ ਦਿਖਾਈ ਦੇ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਈ ਹੈ ਅਤੇ ਉਸਨੂੰ ਰਜਿਸਟਰਡ ਵੀ ਕਰਾ ਲਿਆ ਗਿਆ ਹੈ। ਕੋਰੋਨਾ ਵੈਕਸੀਨ ਰਜਿਸਟਰਡ ਕਰਾਉਣ ਵਾਲਾ ਰੂਸ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

🔴 LIVE 🔴 72 MLA ਹੋਏ ਕੈਪਟਨ ਦੇ ਵਿਰੁੱਧ, ਮੁੱਖ ਮੰਤਰੀ ਦੀ ਕੁਰਸੀ ਨੂੰ ਖ਼ਤਰਾ?

ਇੰਨਾ ਹੀ ਨਹੀਂ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਵੀ ਇਸ ਵੈਕਸੀਨ ਨੂੰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਹੈ, ਜਿਸ ਨੂੰ ਰੂਸ ਦੇ ਸਿਹਤ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਹੈ। ਰੂਸ ਵਿਚ ਪੁਤਿਨ ਨੇ ਸਰਕਾਰੀ ਮੰਤਰੀਆਂ ਨਾਲ ਇਕ ਵੀਡੀਓ ਕਾਨਫਰੰਸ ਕਾਲ ਦੌਰਾਨ ਕਿਹਾ, ਅੱਜ ਦੁਨੀਆ ਵਿਚ ਪਹਿਲੀ ਕੋਰੋਨਾ ਵਾਇਰਸ ਖ਼ਿਲਾਫ਼ ਇਕ ਵੈਕਸੀਨ ਨੂੰ ਰਜਿਸਟਰਡ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਵੈਕਸੀਨ ਨੂੰ ਮਾਸਕੋ ਦੇ ਗਾਮੇਲੀਆ ਇੰਸਟੀਚਿਊਟ ਨੇ ਡਿਵੈਲਪ ਕੀਤਾ ਹੈ।

ਸ਼ਰਾਬ ਮਾਮਲਾ ਠੰਡਾ ਹੋਣ ਤੋਂ ਪਹਿਲਾਂ ਅਕਾਲੀਆਂ ਨੇ ਛੇੜਿਆ ਨਵਾਂ ਪੰਗਾ, ਫਿਰ ਸੋਚਾਂ ‘ਚ ਪਾਇਆ ਕੈਪਟਨ

ਮੰਗਲਵਾਰ ਨੂੰ ਰੂਸ ਦੇ ਸਿਹਤ ਮੰਤਰਾਲਾ ਨੇ ਵੈਕਸੀਨ ਨੂੰ ਸਫ਼ਲ ਕਰਾਰ ਦਿੱਤਾ। ਇਸ ਦੇ ਨਾਲ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਕਿ ਰੂਸ ਵਿਚ ਜ਼ਲਦ ਹੀ ਇਸ ਵੈਕਸੀਨ ਦਾ ਪ੍ਰੋਡਕਸ਼ਨ ਸ਼ੁਰੂ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਵਿਚ ਵੈਕਸੀਨ ਦੀ ਡੋਜ ਬਣਾਈ ਜਾਵੇਗਾ। ਵਲਾਦੀਮੀਰ ਪੁਤਿਨ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਕੋਰੋਨਾ ਵਾਇਰਸ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਨਵੀਂ ਵੈਕਸੀਨ ਦਿੱਤੀ ਗਈ। ਕੁੱਝ ਦੇਰ ਲਈ ਉਸ ਦਾ ਤਾਪਮਾਨ ਵਧਿਆ ਪਰ ਹੁਣ ਉਹ ਬਿਲਕੁੱਲ ਠੀਕ ਹੈ।

]]>