Very Fast Roti – D5 News https://punjabi.newsd5.in Truth Seeking News Network. Sat, 31 Jul 2021 09:55:02 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Very Fast Roti – D5 News https://punjabi.newsd5.in 32 32 VIDEO : ਸੋਨੂ ਸੂਦ ਨੇ ਖੋਲਿਆ ਪੰਜਾਬੀ ਢਾਬਾ, ‘ਅਸੀਂ ਬਹੁਤ ਤੇਜ਼ ਰੋਟੀ ਬਣਾਉਂਦੇ ਹਾਂ… https://punjabi.newsd5.in/video-%e0%a8%b8%e0%a9%8b%e0%a8%a8%e0%a9%82-%e0%a8%b8%e0%a9%82%e0%a8%a6-%e0%a8%a8%e0%a9%87-%e0%a8%96%e0%a9%8b%e0%a8%b2%e0%a8%bf%e0%a8%86-%e0%a8%aa%e0%a9%b0%e0%a8%9c%e0%a8%be%e0%a8%ac%e0%a9%80/ Tue, 27 Jul 2021 07:46:40 +0000 https://punjabi.newsd5.in/?p=114141 ਮੁੰਬਈ : ਬਾਲੀਵੁਡ ਦੇ ਮਸ਼ਹੂਰ ਅਦਾਕਾਰ ਹੋਣ ਦੇ ਨਾਲ – ਨਾਲ ਸੋਨੂੰ ਸੂਦ ਕੋਰੋਨਾ ਦੇ ਮੁਸ਼ਕਿਲ ਸਮੇਂ ‘ਚ ਲੋਕਾਂ ਲਈ ਰੀਅਲ ਹੀਰੋ ਬਣ ਕੇ ਅੱਗੇ ਆਏ ਹਨ। ਸੋਸ਼ਲ ਮੀਡੀਆ ‘ਤੇ ਸੋਨੂ ਹਮੇਸ਼ਾ ਚਰਚਾ ‘ਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸੋਨੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਸੋਨੂ ਆਪਣਾ ਢਾਬਾ ਖੋਲ੍ਹੇ ਦਿਖਾਈ ਦੇ ਰਹੇ ਹਨ। ਆਨਸਕਰੀਨ ਜਿਆਦਾਤਰ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਸੋਨੂ ਸੂਦ ਰੀਅਲ ਲਾਇਫ ‘ਚ ਕਿਸੇ ਸੁਪਰਹੀਰੋ ਤੋਂ ਘੱਟ ਨਹੀਂ ਹਨ।

ਲਓ ਜੀ ਹੁਣ ਘੇਰ ਲਿਆ ਸਿਹਤ ਮੰਤਰੀ ! ਗੱਡੀ ਨੂੰ ਪਾਇਆ ਘੇਰਾ ! ਭਖਿਆ ਮਾਹੌਲ ! D5 Channel Punjabi

ਦੱਸ ਦਈਏ ਕਿ ਵੀਡੀਓ ‘ਚ ਸੋਨੂ ਸੂਦ ਰੋਟੀਆਂ ਬਣਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਸੋਨੂ ਕਹਿ ਰਹੇ ਹਨ ਕਿ ਬੌਸ ਰੋਟੀ ਤਿਆਰ ਹੈ। ਮਸ਼ਹੂਰ ਹੈ ਸੋਨੂ ਸੂਦ ਦਾ ਢਾਬਾ, ਪਿਛਲੀ ਵਾਰ ਪੰਜਾਬ ‘ਚ ਲਗਾ ਸੀ ਤਾਂ ਤੰਦੂਰ ਛੋਟਾ ਸੀ ਇਸ ਲਈ ਰੋਟੀ ‘ਚ ਸਸਤਾ-ਪਣ ਸੀ ਪਰ ਇਸ ਵਾਰ ਰੋਟੀਆਂ ਮਹਿੰਗੀਆਂ ਹਨ। ਅਸੀ ਬਹੁਤ ਤੇਜ਼ ਰੋਟੀ ਬਣਾਉਂਦੇ ਹਾਂ। ਇਸ ਲਈ ਜ਼ਲਦ ਅਤੇ ਪੰਜਾਬ ਦੇ ਮੋਗੇ ਦੀਆਂ ਰੋਟੀਆਂ ਖਾਓ। ਤੁਸੀ ਵੀ ਦੇਖੋ ਸੋਨੂ ਸੂਦ ਦਾ ਇਹ ਵੀਡੀਓ . . .

 

View this post on Instagram

 

A post shared by Sonu Sood (@sonu_sood)

]]>